Home >> ATINDER'S VIEW

ARTICLE CATEGORIES

RECENT POST

TAGS

ARCHIVE


Tag Archives: not bandi

65 ਦਿਨ ਬਾਅਦ ਹੁਣ 125 ਕਰੋੜ ਲੋਕਾਂ ਵੱਲੋਂ ਨੋਟ ਬੰਦੀ ਤੇ ਗੱਲ ਕਰਨੀ ਬਣਦੀ ਹੈ
Share this Article

65 ਦਿਨ ਬਾਅਦ ਹੁਣ 125 ਕਰੋੜ ਲੋਕਾਂ ਵੱਲੋਂ ਨੋਟ ਬੰਦੀ ਤੇ ਗੱਲ ਕਰਨੀ ਬਣਦੀ ਹੈ


65 ਦਿਨ ਬਾਅਦ ਹੁਣ 125 ਕਰੋੜ ਲੋਕਾਂ ਵੱਲੋਂ ਨੋਟ ਬੰਦੀ ਤੇ ਗੱਲ ਕਰਨੀ ਬਣਦੀ ਹੈ

ਬਿਨਾ ਮੰਤਰੀ ਮੰਡਲ ਦੀ ਆਗਿਆ, ਬਿਨਾ ਰਾਸ਼ਟਰ ਪਤੀ ਦੀ ਆਗਿਆ, ਬਿਨਾ ਰਿਜ਼ਰਵ ਬੈਂਕ ਦੀ ਆਗਿਆ, ਨਿਆਂ ਪਾਲਿਕਾ ਨੂੰ ਝੂਠ ਬੋਲਦੇ ਰਹਿ ਕੇ, 8 ਨਵੰਬਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਰਾਤ ਨੂੰ 8 ਵਜੇ 'ਭੰਡ ਨੁਮਾ' ਐਕਟਿੰਗ ਕਰਦੇ ਹੋਏ ਤੇ ਤਾਲੀ ਮਾਰਦੇ ਹੋਏ" ਦੇਸ਼ ਅੰਦਰ ਚਲਦੇ ਪੰਜ ਸੌ ਅਤੇ ਹਜ਼ਾਰ ਰੁਪਏ ਦੇ ਲਗਭਗ 15 ਲੱਖ ਕਰੋੜ ਰੁਪਏ ਦੀ ਕਰੰਸੀ ਤੇ ਨੋਟ ਬੰਦੀ" ਲਾਗੂ ਕਰ ਕੇ ਇਸ ਨੂੰ ਦੇਸ਼ ਅੰਦਰਲੀਆਂ "ਕਾਲਾਬਾਜ਼ਾਰੀ ਅਤੇ ਕਾਲਾ ਧੰਨ ਖ਼ਤਮ" ਕਰ ਦੇਣ ਹਿਤ ਕੀਤੀ ਸਰਜੀਕਲ ਸਟ੍ਰਾਈਕ ਦਾ ਨਾਮ ਦਿੱਤਾ। ਭਾਰਤ ਦੀ ਕਾਰਜਪਾਲਿਕਾ ਭਾਰਤ ਦੇ ਰਾਸ਼ਟਰ ਪਤੀ ਦੇ ਨਾਮ ਤੇ ਭਾਰਤ ਦੀਆਂ ਇਨ੍ਹਾਂ ਸੰਵਿਧਾਨਿਕ ਸੰਸਥਾਵਾਂ ਦੇ ਅਧੀਨ ਚਲਾਈ ਜਾਏਗੀ ਅਜਿਹਾ ਸੰਵਿਧਾਨ ਵਿਚ ਪੱਕਾ ਕੀਤਾ ਗਿਆ ਹੈ। ਇਹ ਉਹ ਸੰਵਿਧਾਨਿਕ ਸੰਸਥਾਵਾਂ ਹਨ ਜਿਨ੍ਹਾਂ ਨੂੰ ਸੰਵਿਧਾਨ ਦੀ ਰੱਖਿਆ ਲਈ 'ਸੰਵਿਧਾਨਿਕ ਸੁਤੰਤਰਤਾ ਅਤੇ ਪ੍ਰਤੀਬੱਧਤਾ ਦੇ ਨਾਲੋਂ ਨਾਲ ਰੱਖਿਆ' ਦਾ ਜ਼ਿੰਮਾ ਦਿੱਤਾ ਗਿਆ ਹੈ ...



0 0 | view user : 367
Posted by Atinderpal Singh on 13.01.17 21:59  | under General
comments (3)


[home] 




Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by