Home >> ATINDER'S VIEW

ARTICLE CATEGORIES

RECENT POST

TAGS

ARCHIVE


Tag Archives: punjab election 2017

ਇਸ ਨੂੰ ਜੈਤੋ ਹਲਕੇ ਦੇ ਘਰ-ਘਰ ਹਰ ਇੱਕ ਵੋਟਰ ਤਕ ਪਹੁੰਚਾਓ....ਕਿਉਂ ਜ਼ਰੂਰੀ ਹੈ ? ਤਾਂ ਪੜ੍ਹਨ ਦੀ ਖੇਚਲ ਕਰ ਸਹਿਯੋਗ ਦਿਓ ਜੀ।
Share this Article

ਇਸ ਨੂੰ ਜੈਤੋ ਹਲਕੇ ਦੇ ਘਰ-ਘਰ ਹਰ ਇੱਕ ਵੋਟਰ ਤਕ ਪਹੁੰਚਾਓ....ਕਿਉਂ ਜ਼ਰੂਰੀ ਹੈ ?  ਤਾਂ ਪੜ੍ਹਨ ਦੀ ਖੇਚਲ ਕਰ ਸਹਿਯੋਗ ਦਿਓ ਜੀ।


ਜੈਤੋ  ਹਲਕੇ ਤੋਂ "ਗੁਰੂ ਗ੍ਰੰਥ ਸਾਹਿਬ ਜੀ ਦਾ ਮਾਨ ਸਨਮਾਨ ਲਈ ਵੋਟ" ਪਾਉਣ ਦਾ ਆਰੰਭ ਕਰੋ
ਬਰਗਾੜੀ ਅਤੇ ਬਹਿਬਲ ਕਲਾਂ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇ-ਅਦਬੀ ਤੋਂ ਬਾਅਦ ਜੈਤੋ ਵਿਧਾਨ ਸਭਾ ਹਲਕੇ ਤੇ ਉਨ੍ਹਾਂ ਸਾਰੀਆਂ ਹੀ ਜਥੇਬੰਦੀਆਂ ਨੂੰ; ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਣ ਸਨਮਾਨ ਲਈ ਰੱਜ ਕੇ ਦੁਹਾਈ ਪਾਉਂਦੀਆਂ ਤੇ ਆਪੋ ਆਪਣੇ ਨਿਸ਼ਾਨੇ ਫੁੰਡਦੀਆਂ ਰਹੀਆਂ ਹਨ; ਹੁਣ ਇੱਕ ਮੱਤ ਹੋ ਕੇ ਦੁਸ਼ਮਣ ਤਾਕਤਾਂ ਨੂੰ ਹਰਾਉਣ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਬਹਾਲ ਕਰਾਉਣ ਤੇ ਜਿਤਾਉਣ ਹਿਤ ਸਾਹਮਣੇ ਆਉਣਾ ਚਾਹੀਦਾ ਹੈ। ਇਹ ਇੱਕੋ ਇੱਕ ਤਰੀਕੇ ਨਾਲ ਸੰਭਵ ਹੈ ਕਿ ਹਰ ਸਿੱਖ ਅਤੇ ਦੁਖੀ ਹਿਰਦੇ ਦੀ ਵੋਟ -
ਨਾਨਕਸ਼ਾਹੀ ਗੁਰਮਤਿ ਪ੍ਰਣਾਲੀ ਦੀ ਸਭਿਅਤਾ ਦੇ ਜਨਮ ਦਾਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਣ ਸਤਿਕਾਰ ਨਿਮਿਤ ਸਿਰਫ਼ ਤੇ ਸਿਰਫ਼ ਵੋਟ "ਨੋਟਾ" ਦਾ ਬਟਨ ਨੱਪ ਕੇ; ਸਿੱਧੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਅਤੇ ਨਾਨਕਸ਼ਾਹੀ ਪ੍ਰਣਾਲੀ ਦੇ ਹੱਕ ਵਿਚ ਪਾਈ ਜਾਵੇ। ਸਾਰੇ ਖੜੇ ਉਮੀਦਵਾਰਾਂ ਨੂੰ ...



0 0 | view user : 373
Posted by Atinderpal Singh on 29.01.17 01:41  | under General
comments (0)


[home] 




Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by