Home >> ATINDER'S VIEW

ARTICLE CATEGORIES

RECENT POST

TAGS

ARCHIVE


Tag Archives: punjab election2017

ਪੰਜਾਬ ਚੋਣਾਂ 4 ਫਰਵਰੀ 2017: ਮੇਰਾ ਨਜ਼ਰੀਆ ਮੇਰਾ ਏਜੰਡਾ
Share this Article

ਪੰਜਾਬ ਚੋਣਾਂ 4 ਫਰਵਰੀ 2017: ਮੇਰਾ ਨਜ਼ਰੀਆ ਮੇਰਾ ਏਜੰਡਾ


ਪੰਜਾਬ ਚੋਣਾਂ 4 ਫਰਵਰੀ 2017: ਮੇਰਾ ਨਜ਼ਰੀਆ ਮੇਰਾ ਏਜੰਡਾ
-ਅਤਿੰਦਰ ਪਾਲ ਸਿੰਘ ਸਾਬਕਾ ਐਮ.ਪੀ.
ਚੋਣਾਂ ਤੇ ਚਰਚਾ ਛੇੜਨੀ ਨਿਰਮਾਣ ਕਾਰੀ ਪਿਰਤ ਹੁੰਦੀ ਹੈ। ਜੇ ਇਸ ਵਿਚ ਭਾਗ ਲੈਣ ਵਾਲੇ ਵਿਦਵਾਨ ਪਾਠਕ ਧੜੇਬੰਦਕ ਜਾਂ ਪਹਿਲਾਂ ਤੋਂ ਪਕਿਆਈ ਧਾਰਨਾ ਨੂੰ ਪਾਸੇ ਰੱਖ ਕੇ ਨਿਰੋਲ "ਸਿੱਖ ਚਿੰਤਕ ਪ੍ਰੋ. ਪੂਰਨ ਸਿੰਘ ਦੇ ਪੰਜਾਬ" ਹਿਤ ਚਰਚਾ ਕਰਨ ਲੱਗ ਜਾਣ ਤਾਂ ਪੰਜਾਬੀ ਆਪਣੀਆਂ ਨਸਲਾਂ ਲਈ ਨਰੋਆ ਭਵਿੱਖ ਉਸਾਰ ਸਕਦੇ ਹਨ।
ਲੋਕਰਾਜੀ ਸਿਆਸਤ, ਵਿਅਕਤੀਵਾਦ, ਮੁੱਦਾ ਹੀਣ, ਸ਼ਖ਼ਸੀਅਤ ਦੀ ਗ਼ੁਲਾਮੀਅਤ ਦੀ ਬਲੱਡ ਕੈਂਸਰ ਦੀ ਆਖ਼ਰੀ ਸਟੇਜ ਤੇ ਅੱਪੜੀ ਖ਼ੁਦੀ ਦੀ ਕੁਰਸੀ ਲਈ ਸਤਾ ਹਾਸਿਲ ਕਰਨ ਲਈ ਸਭ ਕੁਝ ਤਬਾਹ ਕਰਨ ਦੀ ਚਰਮ ਸੀਮਾ ਤੇ ਪਹੁੰਚੀ ਹੋਈ ਹੈ। "ਘਰ ਘਰ ਕੈਪਟਨ", "ਬਾਦਲ ਨਹੀਂ ਤਾਂ ਲੋਕ ਭਲਾਈ ਲਈ ਅਰੰਭੀਆਂ ਮੁਫ਼ਤ ਸਕੀਮਾਂ ਨਹੀਂ", ਤੇ ਕੇਜਰੀਵਾਲ ਦਾ ਆਪਣੇ ਮੂੰਹੋਂ ਖ਼ੁਦ ਇਹ ਕਹਿਣਾ "ਪੰਜਾਬ ਵਿਚ ਸਿਰਫ਼ ਤੁਸੀਂ ਮੇਰਾ ਚਿਹਰਾ ਦੇਖ ਕੇ ਵੋਟ ਪਾਓ" ਅੱਲਾਹ ਹੂ ਅਕਬਰ ਤੋਂ ਸਿਵਾ ਹੋਰ ਕੀ ਹੈ ? ਸਾਰੀਆਂ ਧਿਰਾਂ ਦੇ ਸੁਪਰੀਮੋ ਨਿਰੰਕੁਸ਼ ਤਾਨਾਸ਼ਾਹੀ ਦੀ ਨਾਜ਼ੀਵਾਦੀ ਗੋਇਬਲਜ਼ ਧਾਰਨਾ ਨਾਲ ਪੰਜਾਬੀਆਂ ਨੂੰ ਠੱਗ ...



0 0 | view user : 411
Posted by Atinderpal Singh on 18.01.17 18:19  | under General
comments (2)


[home] 




Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by