Home >> ATINDER'S VIEW

ARTICLE CATEGORIES

RECENT POST

TAGS

ARCHIVE


Tag Archives: sadbhawana rally

ਸਰਬੱਤ ਖ਼ਾਲਸਾ ਬਨਾਮ ਸਦਭਾਵਨਾ ਰੈਲੀ
Share this Article

ਸਰਬੱਤ ਖ਼ਾਲਸਾ ਬਨਾਮ ਸਦਭਾਵਨਾ ਰੈਲੀ


 
ਸਰਬੱਤ ਖ਼ਾਲਸਾ ਬਨਾਮ ਸਦਭਾਵਨਾ ਰੈਲੀ

ਇਨ੍ਹਾਂ ਇਕੱਠਾਂ ਦੀ ਕਾਰਗੁਜ਼ਾਰੀ ਨੇ ਬਤੌਰ ਸਿੱਖ ਮਨੁੱਖ ਮੇਰੇ ਅੱਲੇ ਜ਼ਖ਼ਮਾਂ ਨੂੰ ਖੁਰਚ ਕੇ ਰਿਸਣ ਲਾ ਦਿੱਤਾ ਹੈ। ਮੇਰੇ ਅਸਹਿ ਦੁਖਦੇ ਦਰਦ ਨੂੰ ਵਧਾਉਣ ਤੋਂ ਸਿਵਾ ਕਿਸੇ ਪਾਸ ਵੀ ਕੋਈ ਇਲਾਜ ਨਹੀਂ ਜਾਂ ਕਹਿ ਲਵੋ ਕਿ ਇਹ ਲੋਕ ਇਲਾਜ ਕਰਨਾ ਹੀ ਨਹੀਂ ਚਾਹੁੰਦੇ ?  ਮੈਨੂੰ ਹਮੇਸ਼ਾ ਇੰਜ ਕਿਉਂ ਜਾਪਦਾ ਹੈ ਕਿ ਜਿਵੇਂ ਇਹ ਲੋਕ ਮੇਰੇ ਅੱਲੇ ਰਿਸਦੇ ਜ਼ਖ਼ਮਾਂ ਤੇ ਆਪੋ ਆਪਣੇ ਸਵਾਰਥਾਂ ਦੀਆਂ ਕੁਰਸੀਆਂ ਖਿੱਚਦੇ ਸਿਰਫ਼ ਸੱਤਾ ਦੀ ਸਿਆਸਤ ਲਈ ਸ਼ੋਸ਼ਣ ਕਰਦੇ ਹਨ। ਕੀ ਮੈਂ ਇਹੋ ਕਰਵਾਉਣ ਵਾਸਤੇ ਹੀ ਸਿੱਖ ਜੰਮਿਆਂ ਹਾਂ ?
ਜੇ ਮੈਂ ਦੋਹਾਂ ਵਿਚ ਫ਼ਰਕ ਲੱਭਦਾ ਹਾਂ ਤਾਂ ਉਹ ਮੈਨੂੰ ਮਿਲਦਾ ਨਹੀਂ । ਸਰਬੱਤ ਖ਼ਾਲਸਾ, ਸਰਬੱਤ ਦਾ ਖ਼ਾਲਸਾ ਨਹੀਂ ਸੀ, ਤੇ ਇਹ ਸਦਭਾਵਨਾ ਰੈਲੀ ਵਿਚ ਕਿਤੇ ਕੋਈ ਸਦਭਾਵਨਾ ਨਹੀਂ ਸੀ ! 
ਸਰਬੱਤ ਖ਼ਾਲਸਾ ਵਿਖੇ ਗੁਰੂ ਪੰਥ ਦੇ ਬਾਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੀਤੇ ਗਏ ਕਤਲ ਤੋਂ ਦੁਖੀ ਕੁੱਝ ਹਾਸਲ ਕਰਨ ਸੰਗਤ ਇਕੱਠੀ ਹੋਈ ਸੀ ਤੇ ਧੜੇਬੰਦੀਆਂ ਦੇ ਚੌਧਰੀਆਂ ਨੇ ਆਪਣੀ ਸੱਤਾ ਲਾਲਸਾ ਪੂਰੀ ...



0 0 | view user : 1042
Posted by Atinderpal Singh on 24.11.15 03:06  | under ਅਕਾਲੀ ਅਤੇ ਪੰਥ
comments (0)


[home] 




Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by