Home >> ATINDER'S VIEW

ARTICLE CATEGORIES

RECENT POST

TAGS

ARCHIVE


Tag Archives: shahidi purab

ਕੀ ਮਨੁੱਖਤਾ, ਬਿਬੇਕਤਾ ਤੋਂ ਕੰਗਾਲ ਹੋ ਗਏ ਹਨ ਪੰਜਾਬੀ ਬਣ ਚੁਕੇ ਸਿੱਖ ?
Share this Article

ਕੀ ਮਨੁੱਖਤਾ, ਬਿਬੇਕਤਾ ਤੋਂ ਕੰਗਾਲ ਹੋ ਗਏ ਹਨ ਪੰਜਾਬੀ ਬਣ ਚੁਕੇ ਸਿੱਖ ?


ਕੀ ਮਨੁੱਖਤਾ, ਬਿਬੇਕਤਾ ਤੋਂ ਕੰਗਾਲ ਹੋ ਗਏ ਹਨ ਪੰਜਾਬੀ, ਸਿੱਖ ?

ਕੋਈ ਰੁਝੇਵਾਂ ਨਹੀਂ ਸੀ, ਕੋਈ ਬਹਾਨਾ ਵੀ ਨਹੀਂ ਹੈ। ਮੈਂ ਅੱਜ 16-12-2015 ਨੂੰ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਨਹੀਂ ਜਾ ਸਕਿਆ। ਸੰਸਾਰ ਭਰ ਵਿਚ ਮਨੁੱਖੀ ਹੱਕਾਂ ਲਈ ਸ਼ਹੀਦੀ ਦੇਣ ਵਾਲੇ ਆਪਣੇ ਗੁਰੂ ਦਾ ਸ਼ਹੀਦੀ ਪੁਰਬ ਮੈਂ ਕਿਵੇਂ ਬਣਾ ਸਕਦਾ ਹਾਂ ? ਜਦ ਮੈਂ ਆਪਣੇ ਹੀ ਪ੍ਰਦੇਸ਼ ਵਿਚ ਆਪਣੇ, ਆਪਣੇ ਲੋਕਾਂ ਦੇ ਅਤੇ ਆਪਣੇ ਗੁਰੂ ਦੇ ਮਾਨਵੀ ਹੱਕ ਨਹੀਂ ਬਚਾ ਸਕਿਆ । ਧੜੇ, ਜਾਤੀ, ਸਿਆਸੀ, ਧਰਮੀ ਅਤੇ ਸੱਤਾ ਕੁਰਸੀ ਤੋਂ ਉੱਪਰ ਉੱਠ ਕੇ ਨਿਰੋਲ ਗੁਰੂ ਨਾਨਕ ਦੇ ਪੈਂਡੇ ਤੇ ਨਹੀਂ ਚੱਲ ਸਕਦਾ ਤਾਂ ਮੈਂ ਕਿਵੇਂ ਘਰੋਂ ਸੱਜ ਧਜ ਕੇ ਆਪਣੇ ਉਸ ਗੁਰੂ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਮੂੰਹ ਚੁੱਕੀ ਤੁਰ ਪਵਾਂ ਜਿਸ ਨੇ ਸੰਸਾਰ ਵਿਚ ਸਭ ਤੋਂ ਪਹਿਲਾਂ ਵਿਸ਼ਵਾਸ ਦੇ ਧਰਮ, ਧਰਮ ਦੇ ਅਕੀਦੇ ਅਨੁਸ਼ਾਸਨ, ਇਸ ਦੀ ਉਪਾਸਨਾ ਅਰਥਾਤ ਸ਼ਰਧਾ, ਧਰਮ ਦੀ ਅਣਖ ਅਰਥਾਤ ਆਪਣੇ ਵਿਸ਼ਵਾਸ ਅਨੁਸਾਰ ਜ਼ਿੰਦਗੀ ਜਿਊਣ ਅਤੇ ਵਿਚਾਰ ਰੱਖਣ ਤੇ ਪ੍ਰਚਾਰਨ ਦੀ ...



0 0 | view user : 639
Posted by Atinderpal Singh on 16.12.15 06:13  | under General
comments (1)


[home] 




Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by