Home >> ATINDER'S VIEW

ARTICLE CATEGORIES

RECENT POST

TAGS

ARCHIVE


Tag Archives: sikh leaders

ਸਿੱਖ ਆਗੂਆਂ ਦੇ ਪੀੜ੍ਹੇ ਥੱਲੇ ਪੰਥ ਵੱਲੋਂ ਸੋਟਾ ਫੇਰਨ ਦਾ ਸਮਾਂ ਆ ਗਿਆ ਹੈ……ਸਿੱਖੋ ਪੰਥਕ ਹੋਣੀ ਦਾ ਵਿਸ਼ਲੇਸ਼ਣ ਕਰੋ !
Share this Article

ਸਿੱਖ ਆਗੂਆਂ ਦੇ ਪੀੜ੍ਹੇ ਥੱਲੇ ਪੰਥ ਵੱਲੋਂ ਸੋਟਾ ਫੇਰਨ ਦਾ ਸਮਾਂ ਆ ਗਿਆ ਹੈ……ਸਿੱਖੋ ਪੰਥਕ ਹੋਣੀ ਦਾ ਵਿਸ਼ਲੇਸ਼ਣ ਕਰੋ !


ਸਰਬੱਤ ਖ਼ਾਲਸਾ 2015 ਤੋਂ ਕੁੱਲ ਹਾਸਲ ਕੀ ?
ਭਾਗ-1

ਜਿਨ੍ਹਾਂ ਲੋਕਾਂ ਨੇ 10 ਨਵੰਬਰ 2015 ਦੇ ਸਰਬੱਤ ਖ਼ਾਲਸਾ ਵਿਚ ਬਾਹਰੋਂ ਜਾਂ ਅੰਦਰੋਂ, ਓਪਰੀ ਜਾਂ ਸਿੱਧੀ, ਸ਼ਮੂਲੀਅਤ ਕੀਤੀ ਸੀ, ਉਨ੍ਹਾਂ ਸਭਨਾਂ ਰਾਹੀਂ ਸਰਬੱਤ ਖ਼ਾਲਸਾ ਦੇ ਅਗਲੇ ਪੜਾਅ ਦੀ ਅਰੰਭਤਾ ਕੀਤੀ ਜਾ ਚੁੱਕੀ ਹੈ। ਇਹ ਕਥਿਤ ਤੌਰ ਤੇ 150 ਵਿਦੇਸ਼ੀ ਅਤੇ 350 ਦੇਸੀ ਜਥੇਬੰਦੀਆਂ ਦੇ ਨੁਮਾਇੰਦੇ ਕਥਿਤ ਸਰਬੱਤ ਖ਼ਾਲਸਾ ਦੇ ਪ੍ਰਬੰਧਕਾਂ ਵੱਲੋਂ ਦੱਸੇ ਗਏ ਸਨ। ਕੁੱਝ ਇੱਕ ਨੂੰ ਛੱਡ ਕੇ, ਸਭਨਾਂ ਜਥੇਬੰਦੀਆਂ ਅਤੇ ਉਨ੍ਹਾਂ ਦੇ ਸ਼ਮੂਲੀਅਤ ਕਰਨ ਵਾਲੇ ਸੱਜਣਾਂ ਦੇ ਨਾਮ ਅੱਜ ਤਕ ਸਾਹਮਣੇ ਨਹੀਂ ਆਏ ਹਨ। ਸਿੱਖੀ ਅਤੇ ਕੌਮ ਨੂੰ ਤਾਂ ਛੱਡ ਹੀ ਦਿਓ, ਇਨ੍ਹਾਂ ਪ੍ਰਬੰਧਕਾਂ ਦੇ ਆਪਣੇ ਭਲੇ ਲਈ ਘਟੋਂ ਘੱਟ ਇਨ੍ਹਾਂ ਸਭਨਾਂ ਨੂੰ ਤਾਂ ਇੱਕ ਦੂਜੇ ਦੀ ਸ਼ਨਾਖ਼ਤ ਹੋਣੀ ਹੀ ਚਾਹੀਦੀ ਹੈ। ਕੀ ਇਹ ਲੋਕ ਇਨ੍ਹਾਂ ਸਭਨਾਂ ਦੀ ਪਹਿਚਾਣ ਨਾਲ, ਸਿਰਨਾਵੇਂ ਸਾਹਮਣੇ ਲਿਆਉਣਗੇ ? ਘਟੋਂ ਘੱਟ ਸਿੱਖ ਕੌਮ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਸ ਦੇ ਭਖਦੇ ਜਜ਼ਬਾਤਾਂ ਅਤੇ ਪਰੇ ਵਿਚ ਰੁਲਦੀ ਉਸ ਦੇ ਜਾਗਦੀ ਜੋਤਿ ਗੁਰੂ ਨਾਲ ਐਤਕੀਂ ਕਿਸ ਕਿਸ ...



0 0 | view user : 1171
Posted by Atinderpal Singh on 14.01.16 12:37  | under ਅਕਾਲੀ ਅਤੇ ਪੰਥ
comments (0)


[home] 




Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by