Home >> ATINDER'S VIEW

ARTICLE CATEGORIES

RECENT POST

TAGS

ARCHIVE


Tag Archives: sikh politics

ਆਖੇ ਸਰਕਾਰ, ਅਖੌਤੀ ਪੰਥ ਤੇ ਸਿੱਖ “ਨਾਨਕਸ਼ਾਹੀ ਖ਼ਾਲਸਤਾਨੀਆਂ” ਐਤਕੀਂ ਤੈਨੂੰ ਤੁਰਨ ਨਹੀਂ ਦੇਣਾ
Share this Article

ਆਖੇ ਸਰਕਾਰ, ਅਖੌਤੀ ਪੰਥ ਤੇ ਸਿੱਖ “ਨਾਨਕਸ਼ਾਹੀ ਖ਼ਾਲਸਤਾਨੀਆਂ” ਐਤਕੀਂ ਤੈਨੂੰ ਤੁਰਨ ਨਹੀਂ ਦੇਣਾ


ਆਖੇ ਸਰਕਾਰ, ਅਖੌਤੀ ਪੰਥ ਤੇ ਸਿੱਖ "ਨਾਨਕਸ਼ਾਹੀ ਖ਼ਾਲਸਤਾਨੀਆਂ” ਐਤਕੀਂ ਤੈਨੂੰ ਤੁਰਨ ਨਹੀਂ ਦੇਣਾ
ਸਰਕਾਰਾਂ ਨੇ ਆਪਣਾ ਪੂਰਾ ਤਾਨ ਲਾਇਆ ਸਿੱਖਾਂ ਨੇ ਪਾਸਾ ਵੱਟ ਦਿਖਾਇਆ
"ਅੰਧੇ ਜੀਵਨਾ ਵੀਚਾਰਿ ਦੇਖਿ ਕੇਤੇ ਕੇ ਦਿਨਾ" 
ਦਾਸ ਨੇ ਆਪਣੇ ਸਾਥੀਆਂ ਨਾਲ ਪੰਜਾਬ ਦੇ ਹਰ ਪਿੰਡ, ਸ਼ਹਿਰ ਵਿਚ ਘਰ ਘਰ ਜਾ ਕੇ 5 ਦਸੰਬਰ 2010 ਤੋਂ, ਸਿੱਖ ਕੌਮ ਦੀ ਰਾਜਨੀਤਕ ਮੰਜ਼ਿਲ ਅਤੇ ਪੰਥ ਦੀ ਜ਼ਮੀਰ ਦੀ ਆਵਾਜ਼ "ਨਾਨਕਸ਼ਾਹੀ ਖ਼ਾਲਸਤਾਨੀ ਪ੍ਰਣਾਲੀ ਦੀ ਸਰਕਾਰ” ਦੀ ਭਾਰਤ ਅੰਦਰ ਲੋਕਤੰਤਰੀ ਢੰਗ ਨਾਲ ਪ੍ਰਾਪਤੀ ਲਈ ਲੋਕ ਲਹਿਰ ਖੜੀ ਕਰਨ ਵਾਸਤੇ "ਨਾਨਕਸ਼ਾਹੀ ਖ਼ਾਲਸਤਾਨੀ ਉਦਾਸੀ” ਫੇਰੀ ਦੀ ਪੰਜਾਬ ਦੇ ਪਿੰਡਾਂ ਸ਼ਹਿਰਾਂ ਅਤੇ ਕਸਬਿਆਂ ਵਿਚ ਅਰੰਭਤਾ ਕੀਤੀ ਸੀ। ਕੁੱਝ ਸਮੇਂ ਤਕ ਗੁਰਮਤਿ ਚੇਤਨਾ ਸੇਵਾ ਲਹਿਰ ਤੋਂ ਸਿਵਾ, ਪੰਥ ਵਿਚੋਂ ਕਿਸੇ ਵੀ ਹੋਰ ਪੰਥ ਦਰਦੀ ਨੇ, ਸਾਡੀ ਇਸ ਨਿਰੋਲ ਨਿਰਪੱਖ ਪੰਥਕ ਹਿਤਕਾਰੀ ਅਤੇ ਲੋਕ ਕਲਿਆਣਕਾਰੀ "ਨਾਨਕਸ਼ਾਹੀ ਖ਼ਾਲਸਤਾਨੀ ਉਦਾਸੀ” ਫੇਰੀ ਦਾ ਸਾਥ ਨਹੀਂ ਦਿੱਤਾ। ਸਾਧਨ ਜਾਂ ਮਾਇਕ ਸਹਾਇਤਾ ਕਰਨ ਜਾਂ ਦੇਣ ਦੀ ਤਾਂ ਬੜੀ ਦੂਰ ਦੀ ਗੱਲ ਹੈ, ਹਮਾਇਤ ਤਕ ਨਹੀਂ ਕੀਤੀ। ਅਸੀਂ ਹੁਣ ਤੱਕ 980 ਤੋਂ ਵੱਧ ਪਿੰਡ, ...



5 1 | view user : 1147
Posted by Atinderpal Singh on 30.04.16 00:55  | under ਖ਼ਾਲਸਤਾਨ ਸਬੰਧੀ
comments (0)

ਕੀ ਮਨੁੱਖਤਾ, ਬਿਬੇਕਤਾ ਤੋਂ ਕੰਗਾਲ ਹੋ ਗਏ ਹਨ ਪੰਜਾਬੀ ਬਣ ਚੁਕੇ ਸਿੱਖ ?
Share this Article

ਕੀ ਮਨੁੱਖਤਾ, ਬਿਬੇਕਤਾ ਤੋਂ ਕੰਗਾਲ ਹੋ ਗਏ ਹਨ ਪੰਜਾਬੀ ਬਣ ਚੁਕੇ ਸਿੱਖ ?


ਕੀ ਮਨੁੱਖਤਾ, ਬਿਬੇਕਤਾ ਤੋਂ ਕੰਗਾਲ ਹੋ ਗਏ ਹਨ ਪੰਜਾਬੀ, ਸਿੱਖ ?

ਕੋਈ ਰੁਝੇਵਾਂ ਨਹੀਂ ਸੀ, ਕੋਈ ਬਹਾਨਾ ਵੀ ਨਹੀਂ ਹੈ। ਮੈਂ ਅੱਜ 16-12-2015 ਨੂੰ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਨਹੀਂ ਜਾ ਸਕਿਆ। ਸੰਸਾਰ ਭਰ ਵਿਚ ਮਨੁੱਖੀ ਹੱਕਾਂ ਲਈ ਸ਼ਹੀਦੀ ਦੇਣ ਵਾਲੇ ਆਪਣੇ ਗੁਰੂ ਦਾ ਸ਼ਹੀਦੀ ਪੁਰਬ ਮੈਂ ਕਿਵੇਂ ਬਣਾ ਸਕਦਾ ਹਾਂ ? ਜਦ ਮੈਂ ਆਪਣੇ ਹੀ ਪ੍ਰਦੇਸ਼ ਵਿਚ ਆਪਣੇ, ਆਪਣੇ ਲੋਕਾਂ ਦੇ ਅਤੇ ਆਪਣੇ ਗੁਰੂ ਦੇ ਮਾਨਵੀ ਹੱਕ ਨਹੀਂ ਬਚਾ ਸਕਿਆ । ਧੜੇ, ਜਾਤੀ, ਸਿਆਸੀ, ਧਰਮੀ ਅਤੇ ਸੱਤਾ ਕੁਰਸੀ ਤੋਂ ਉੱਪਰ ਉੱਠ ਕੇ ਨਿਰੋਲ ਗੁਰੂ ਨਾਨਕ ਦੇ ਪੈਂਡੇ ਤੇ ਨਹੀਂ ਚੱਲ ਸਕਦਾ ਤਾਂ ਮੈਂ ਕਿਵੇਂ ਘਰੋਂ ਸੱਜ ਧਜ ਕੇ ਆਪਣੇ ਉਸ ਗੁਰੂ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਮੂੰਹ ਚੁੱਕੀ ਤੁਰ ਪਵਾਂ ਜਿਸ ਨੇ ਸੰਸਾਰ ਵਿਚ ਸਭ ਤੋਂ ਪਹਿਲਾਂ ਵਿਸ਼ਵਾਸ ਦੇ ਧਰਮ, ਧਰਮ ਦੇ ਅਕੀਦੇ ਅਨੁਸ਼ਾਸਨ, ਇਸ ਦੀ ਉਪਾਸਨਾ ਅਰਥਾਤ ਸ਼ਰਧਾ, ਧਰਮ ਦੀ ਅਣਖ ਅਰਥਾਤ ਆਪਣੇ ਵਿਸ਼ਵਾਸ ਅਨੁਸਾਰ ਜ਼ਿੰਦਗੀ ਜਿਊਣ ਅਤੇ ਵਿਚਾਰ ਰੱਖਣ ਤੇ ਪ੍ਰਚਾਰਨ ਦੀ ...



0 0 | view user : 579
Posted by Atinderpal Singh on 16.12.15 06:13  | under General
comments (1)


[home] 1-2 of 2




Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by