Home >> ATINDER'S VIEW

ARTICLE CATEGORIES

RECENT POST

TAGS

ARCHIVE


Tag Archives: sikhs in usa

ਸ੍ਰੀ ਟਰੰਪ ਦੀ ਰੈਲੀ ਵਿਚ ਸਿੱਖ ਵੱਲੋਂ ਕੀਤੀ ਹਰਕਤ ਕੀ ਠੀਕ ਹੈ ?
Share this Article

ਸ੍ਰੀ ਟਰੰਪ ਦੀ ਰੈਲੀ ਵਿਚ ਸਿੱਖ ਵੱਲੋਂ ਕੀਤੀ ਹਰਕਤ ਕੀ ਠੀਕ ਹੈ ?


ਸ੍ਰੀ ਟਰੰਪ ਦੀ ਰੈਲੀ ਵਿਚ ਸਿੱਖ ਵੱਲੋਂ ਕੀਤੀ ਹਰਕਤ ਕੀ ਠੀਕ ਹੈ ?
ਖ਼ਬਰ ਸਿਰ ਝੁਕਾਉਣ ਵਾਲੀ, ਕੌਮੀ ਪੱਧਰ ਤੇ ਹਾਨੀਕਾਰਕ ਅਤੇ ਸਿੱਖੀ ਪੱਧਰ ਤੇ ਵਿਨਾਸ਼ਕਾਰੀ ਹੈ। ਜਦੋਂ ਜਦੋਂ ਵੀ ਇਹ ਮਹਿਸੂਸ ਕਰਵਾਇਆ ਜਾਂਦਾ ਹੈ ਕਿ ਬਾਹਰਲੇ ਵਿਕਸਤ ਮੁਲਕਾਂ ਵਿਚ ਵਸੇ ਸਿੱਖ ਵੀ ਕੂਟਨੀਤਕ, ਰਾਜਨੀਤਕ ਅਤੇ ਕੌਮੀ ਨਿਰਮਾਣ ਕਾਰੀ ਸੂਝ ਪੱਖੋਂ ਸੱਖਣੇ ਦੇ ਸੱਖਣੇ ਹੀ ਰਹਿ ਗਏ ਹਨ ਤਾਂ ਸਿਧਾਂਤਕ, ਸੰਕਲਪ ਅਤੇ ਗੁਰਮਤਿ ਪੱਖ ਤੋਂ ਬੜੀ ਵੱਡੀ ਨਮੋਸ਼ੀ ਦਾ ਸਾਹਮਣਾ ਹੁੰਦਾ ਹੈ। ਸਿੱਖਾਂ ਨੂੰ ਸਿੱਖ ਕੌਮ ਪ੍ਰਤੀ ਸਕਾਰਾਤਮਿਕ ਰਾਜਨੀਤੀ ਅਤੇ ਵਿਉਂਤਬੰਦੀ ਦੀ ਸਿਆਸੀ ਕੂਟਨੀਤੀ; ਇੰਨੀ ਮਾਰ ਖਾ ਕੇ ਵੀ ਹਾਲੇ ਤਕ ਆਈ ਨਹੀਂ ਹੈ; ਇਹ ਗੱਲ ਦਿਲ ਚੀਰਵੀਂ ਹੈ।
ਮੇਰੀ ਕੌਮੀ ਸਮਝ ਤੋਂ ਪਰੇ ਦੀ ਗੱਲ ਹੈ ਇੱਕ ਕੇਸਾਧਾਰੀ ਸਿੱਖ ਵੱਲੋਂ ਅਮਰੀਕਾ ਵਿਚ ਰਾਸ਼ਟਰ ਪਤੀ ਦੇ ਦਾਅਵੇਦਾਰ ਸ੍ਰੀਮਾਨ ਟਰੰਪ ਦੀ ਰੈਲੀ ਵਿਚ ਜਾ ਕੇ "ਮੁਸਲਮਾਨਾਂ” ਦਾ ਪੱਖ ਲੈਣਾ ! ਜਦ ਮੁਸਲਮਾਨ ਹੀ ਨਹੀਂ ਬੋਲ ਰਿਹਾ ਹੈ ਤਾਂ ਆਪਣੇ ਪੈਰਾਂ ਤੇ ਆਪੇ ਕੁਹਾੜਾ ਮਾਰਨ ਦੀ ਕੀ ਲੋੜ ਸੀ ? ਇਸ ਨੇ ਸਾਬਤ ਕੀਤਾ ...



0 0 | view user : 728
Posted by Atinderpal Singh on 26.01.16 09:43  | under General
comments (2)


[home] 




Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by