Home >> ATINDER'S VIEW

ARTICLE CATEGORIES

RECENT POST

TAGS

ARCHIVE


Tag Archives: srbat khalsa 2015

ਸਰਬੱਤ ਖ਼ਾਲਸਾ ਨਵੰਬਰ 2015 –ਮੇਰਾ ਪੱਖ
Share this Article

ਸਰਬੱਤ ਖ਼ਾਲਸਾ ਨਵੰਬਰ 2015 –ਮੇਰਾ ਪੱਖ


ਸਰਬੱਤ ਖ਼ਾਲਸਾ ਨਵੰਬਰ 2015 –ਮੇਰਾ ਪੱਖ

6-7 ਅਤੇ 8 ਨਵੰਬਰ ਨੂੰ ਮੈਨੂੰ ਅਸਟ੍ਰੇਲੀਆ, ਅਮਰੀਕਾ, ਕਨੈਡਾ, ਨਿਉਜ਼ੀਲੈਂਡ ਅਤੇ ਜਰਮਨੀ ਤੋਂ ਕੁੱਝ ਸਿੰਘਾਂ ਨੇ ਫ਼ੋਨ ਕਰ ਕੇ ਬਹਿਸ ਕੀਤੀ ਕਿ ਮੈਂ ਸਰਬੱਤ ਖ਼ਾਲਸਾ ਵਿਚ ਜ਼ਰੂਰ ਜਾਵਾਂ। ਇਨ੍ਹਾਂ ਸਭਨਾਂ ਨੂੰ ਮੈਂ ਸਨਿਮਰ ਬੇਨਤੀ ਕੀਤੀ ਕਿ ਜਿਹੜੀਆਂ ਇਨ੍ਹਾਂ ਆਗੂਆਂ ਦੀਆਂ ਮੀਟਿੰਗਸ ਹੁੰਦੀਆਂ ਰਹੀਆਂ ਉਨ੍ਹਾਂ ਵਿਚ ਫ਼ਤਹਿਗੜ੍ਹ ਸਾਹਿਬ ਜਾ ਕੇ ਦਾਸ ਨੇ ਆਪਣੇ ਲਿਖਤ ਵਿਚਾਰ ਕਿਤਾਬੀ ਰੂਪ ਵਿਚ ਦੇਣ ਦਾ ਫ਼ੈਸਲਾ ਕੀਤਾ ਅਤੇ ਇਨ੍ਹਾਂ ਤਕ "ਸਿੱਖ ਧਰਮ ਨੂੰ ਦਰ ਪੇਸ਼ ਸੰਕਟਾਂ ਦਾ ਸਦੀਵੀ ਹੱਲ, ਗੁਰਿਆਈ ਗੁਰੂ ਪੰਥ ਦਾ ਸਿੱਖ ਸੰਕਲਪ” ਨਾਮੀ ਲਿਖਤ ਬੱਧ ਪੁਸਤਕ ਪੁੱਜਦਾ ਕਰ ਦਿੱਤੀ। ਇਸ ਦੇ ਬਾਵਜੂਦ ਜਦ ਸਰਬੱਤ ਖ਼ਾਲਸਾ ਸੱਦਣ ਵਾਲੀ ਕਮੇਟੀ ਨੇ ਸਭ ਨੂੰ ਫ਼ੋਨ ਕਰ ਕੇ ਜਾਂ ਜਾਤੀ ਤੌਰ ਤੇ ਮਿਲ ਕੇ ਮੀਟਿੰਗਾਂ ਵਿਚ ਆਉਣ ਲਈ ਬੇਨਤੀਆਂ ਕੀਤੀਆਂ ਹਨ ਤਾਂ ਸਾਨੂੰ ਤਾਂ ਕਿਸੇ ਨੇ ਵੀ ਕੋਈ ਵੀ ਸੱਦਾ ਕਿਸੇ ਵੀ ਰੂਪ ਵਿਚ ਨਹੀਂ ਦਿੱਤਾ, ਫਿਰ ਅਸੀਂ ਕਿਵੇਂ ਸ਼ਾਮਲ ਹੋ ਕੇ ਆਪਣੀ ਰਾਏ ਦਰਜ ਕਰਵਾਈਏ ? ਇਨ੍ਹਾਂ ਕਿਹਾ ਕਿ ਤੁਹਾਨੂੰ ਸੱਦਾ ...



5 1 | view user : 933
Posted by Atinderpal Singh on 12.11.15 03:01  | under ਅਕਾਲੀ ਅਤੇ ਪੰਥ
comments (2)


[home] 




Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by