BOOKS CATEGORIES





ਸਮਾਂ ਸਾਖੀ ਕਾਵਿ ਸੰਗ੍ਰਹਿ
Share this Book
1

ਕਾਵਿ ਸੰਗ੍ਰਹਿ ‘ਸਮਾਂ ਸਾਖੀ’ ਦੀਆਂ ਸਾਰੀਆਂ ਕਵਿਤਾਵਾਂ ਪੰਥ ਪਿਆਰ ਅਤੇ ਸਿੱਖ ਕੌਮ ਦੀ ਆਜ਼ਾਦ ਹਸਤੀ ਲਈ ਲਿਖੀਆਂ ਗਈਆਂ
ਹਨ। ਸ੍ਰ: ਅਤਿੰਦਰਪਾਲ ਸਿੰਘ ਨੇ ਪੂਰੀ ਮਿਹਨਤ ਅਤੇ ਲਗਨ ਨਾਲ ਕਵਿਤਾਵਾਂ ਲਿਖੀਆਂ ਹਨ। ਮੈਨੂੰ ਇਸ ਪੁਸਤਕ ਨੂੰ ਪੜ੍ਹਨ, ਨਵੀਂ
ਤਰਤੀਬ ਦੇਣ ਦਾ ਮੌਕਾ ਮਿਲਿਆ ਹੈ। ਇਨ੍ਹਾਂ ਕਵਿਤਾਵਾਂ ਵਿਚੋਂ ਸਿੱਖ ਪੰਥ, ਸ਼ਹੀਦਾਂ ਅਤੇ ਕੌਮ ਦੀ ਮੌਜੂਦਾ ਝਲਕ ਨਜ਼ਰ ਪੈਂਦੀ ਹੈ।
ਅਜ ਜਦ ਕਿ ਸਾਡਾ ਨੌਜਵਾਨ ਸਿੱਖੀ ਤੋਂ ਪਰ੍ਹੇ ਜਾ ਰਿਹਾ ਹੈ ਪਰ ਅਤਿੰਦਰਪਾਲ ਸਿμਘ ਨੇ ’ਸਮਾਂ ਸਾਖੀ’ ਕਾਵਿ ਸμਗ੍ਰਹਿ ਲਿਖ ਕੇ ਸਿੱਖ
ਨੌਜਵਾਨ ਨੂੰ ਵੰਗਾਰਿਆ ਹੈ ਅਤੇ ਸ਼ਲਾਘਾ ਯੋਗ ਉਦਮ ਕੀਤਾ ਹੈ। ਮੈਨੂੰ ਭਰੋਸਾ ਹੈ ਕਿ ਇਨਕਲਾਬੀ ਸਿੱਖ ਨੌਜਵਾਨ ਅਤੇ ਵਿਦਿਆਰਥੀ
ਇਨ੍ਹਾਂ ਕਵਿਤਾਵਾਂ ਨੂੰ ਪੜ੍ਹ ਕੇ ਇਸ ਤੋਂ ਲਾਭ ਪ੍ਰਾਪਤ ਕਰਨਗੇ।

ਹਰਵਿੰਦਰ ਸਿੰਘ ਖ਼ਾਲਸਾ









Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by