BOOKS CATEGORIES





ਖ਼ਾਲਸਤਾਨੀ ਪਰੰਪਰਾ ਦਾ ਧੁਰਾ
Share this Book
1

ਭਵਿੱਖਤ ਅਜਾਦੀ ਦੇ ਸੰਘਰਸ਼ ਦਾ ਸੰਪੂਰਨ ਦਸਤਾਵੇਜ ਜੋ ਹੁਣ ਸੰਵਿਧਾਨਿਕ ਬਣ ਲਿਆ ਗਿਆ ਹੈ

ਇਹ ਕਿਤਾਬ ਮੇਰੇ 1989 ਵਿੱਚ ਪਟਿਆਲਾ ਸੰਸਦੀ ਹਲਕੇ ਤੋਂ ਮੈਂਬਰ ਲੋਕ ਸਭਾ ਚੁਣੇ ਜਾਣ ਤੋਂ ਬਾਅਦ ਮੈਂ ਭਾਰਤ ਅੰਦਰ "ਖ਼ਾਲਸਤਾਨ" ਨੂੰ ਕਿਵੇਂ ਭਾਰਤ ਦੀ ਹੀ ਸਰਕਾਰ ਅਤੇ ਸੰਸਦ ਤੋਂ ਮਾਣਤਾ ਦਿਲਵਾਈ ਅਤੇ ਸਿੱਖਾਂ ਦੇ ਹੱਕਾਂ ਦੀ ਪਹਿਲੀ ਵਾਰ ਸੰਸਦ ਵਿੱਚ ਨਾ ਕੇਵਲ ਗੱਲ ਕੀਤੀ ਸਗੋਂ ਉਨ੍ਹਾਂ ਨੂੰ ਸੰਸਾਰ ਪੱਧਰ ਤੇ ਲੋਕਤੰਤਰੀ ਰਾਜ ਦੇ ਪ੍ਰਬੰਧ ਵਿੱਚ ਵੀ ਮਾਣਤਾ ਦਿਲਵਾ ਕੇ ਸਮੁੱਚੇ ਸੰਘਰਸ਼ ਨੂੰ "ਅਤਿਵਾਦ, ਵੱਖਵਾਦ, ਦਹਿਸ਼ਤ ਗਰਦ" ਦੇ ਚੋਖਟੇ ਅਤੇ ਸੰਗਿਆਂਤੋਂ ਬਾਹਰ ਕੱਢਾ ਦਿੱਤਾ ਉਸ ਦੀ ਸੰਪੂਰਨ ਗਾਥਾ ਹੈ। ਮੇਰਾ ਮੰਨਣਾ ਹੈ ਕਿ ਜਦੋਂ ਵੀ ਕੋਈ ਸੁਹਿਰਦਤਾ ਨਾਲ ਸਿੱਖ ਕੌਮ ਦੀ ਅਜਾਦੀ ਦਾ ਸੰਘਰਸ਼ ਤੁਰੇਗਾ ਤਾਂ ਉਹ ਇਨ੍ਹਾਂ ਮੇਰੀਆਂ ਸਥਾਪਿਤ ਕੀਤੀਆਂ  ਲੀਹਾਂਤੇ ਹੀ ਤੁਰੇਗਾ। ਚਾਹੇ ਇਸ ਨੂੰ ਸਿੱਖ ਵਰਤਮਾਨ ਵਿੱਚ ਧੜੇਬੰਦੀ ਐਨਕ ਨਾਲ ਸਮਝ ਅਤੇ ਸਵੀਕਾਰ ਨਹੀਂ ਸਕੇ  ਤੇ ਕੌਮ ਦਾ ਸਦੀਆਂ ਜਿੰਨ੍ਹਾਂ ਨੁਕਸਾਨ ਕਰਾ ਬੈਠੇ ਹਨ...









Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by