BOOKS CATEGORIES





ਜੂਨ 1984 ਤੋਂ ਵਰਤਮਾਨ ਜੂਨ 2017 ਤੱਕ ਕਿਸੇ ਵੀ ਸਿੱਖ ਲੀਡਰ ਨੇ ਕੋਈ ਪ੍ਰਾਪਤੀ ਸਿੱਖ ਕੌਮ ਨੂੰ ਕਰ ਕੇ ਦਿੱਤੀ ਹੈ ?
Share this Book
1

ਜੂਨ 1984 ਤੋਂ ਵਰਤਮਾਨ ਜੂਨ 2017 ਤੱਕ
ਕੀ ਭਾਰਤ ਅੰਦਰ ਕਿਸੇ ਵੀ ਸਿੱਖ ਲੀਡਰ ਨੇ
ਖ਼ਾਲਸਾ ਪੰਥ ਵੱਲੋਂ ਆਰੰਭੇ ਆਜ਼ਾਦੀ ਦੇ ਸੰਘਰਸ਼ ਵਿਚ
ਕੋਈ ਪ੍ਰਾਪਤੀ ਸਿੱਖ ਕੌਮ ਨੂੰ ਕਰ ਕੇ ਦਿੱਤੀ ਹੈ ?
ਇਸ ਸਪਸ਼ਟ ਸਵਾਲ ਦਾ ਸਪਸ਼ਟ ਜਵਾਬ ਹਾਜ਼ਰ ਹੈ? 

ਅਤਿੰਦਰ ਪਾਲ ਸਿੰਘ ਖ਼ਾਲਸਤਾਨੀ, ਸਾਬਕਾ ਐਮ.ਪੀ. ਵੱਲੋਂ "ਖ਼ਾਲਸਤਾਨ" ਦੀ ਕਾਇਮੀ ਲਈ ਕੀਤੀਆਂ ਗਈਆਂ ਠੋਸ ਪ੍ਰਾਪਤੀਆਂ ।
ਇਨ੍ਹਾਂ ਹੀ ਪ੍ਰਾਪਤੀਆਂ ਨੂੰ ਹੁਣ ਸ੍ਰੀ ਮਾਨ ਵਰਗੇ ਅਤੇ ਹੋਰ ਪੰਥਕ ਲੀਡਰ ਆਪਣੀਆਂ ਪ੍ਰਾਪਤੀਆਂ ਦੱਸ ਕੇ, ਸਿੱਖ ਕੌਮ ਨੂੰ ਗੁਮਰਾਹ ਕਰ ਡਾਲਰ ਕਮਾ ਰਹੇ ਹਨ।



ਸਿੱਖ ਸਭਿਅਤਾ ਦੇ ਮੂਲ ਆਧਾਰ
Share this Book
2

 
ਸਿੱਖ ਸਭਿਅਤਾ ਦੇ ਮੂਲ ਆਧਾਰ
(ਸਿੱਖ ਧਰਮ ਦੀ ਮੌਲਿਕ ਜਾਣ-ਪਛਾਣ)
 
ਤਤਕਰਾ

1.  ਮੁਖ ਬੰਦ: "ਤ੍ਵਪ੍ਰਸਾਦਿ” ਇਹ ਕਹੀ 09
2.  ਸਿੱਖ ਸਭਿਅਤਾ ਦੇ ਬਾਨੀ ਸਤਿਗੁਰੂ ਨਾਨਕ ਜੀ 29
3. ੴ "ਗੁਰਿ ਉਪਦੇਸੁ ਕਹਿਓ ਇਹੁ ਸਾਰੁ ॥”   70
4. ਸਿੱਖ ਦਾ ਗੁਰੂ ਕੌਣ ਹੈ ? 107
5. ਨਾਮ ਕਿਵੇਂ ਜਪੀਏ ਅਰਥਾਤ ਗੁਰਬਾਣੀ ਪੜ੍ਹਨ ਵਿੱਚ ਧਿਆਨ ਕਿਵੇਂ  ਲਗਾਈਏ ? 109
6. ਗੁਰੂ ਗ੍ਰੰਥ ਸਾਹਿਬ ਜੀ ਮੁਤਾਬਿਕ ਸਿਮਰਨ ਕੀ ਹੈ ? 122
7. ‘ਸਿੱਖ’ ਦਾ ਸਹੀ ਅਰਥ ਅਤੇ ਪਰਿਭਾਸ਼ਾ ਕੀ ਹੈ ? 126
8. ਸਿੰਘ ਅਤੇ ਕੌਰ 130
9. ਖ਼ਾਲਸਾ ਪੰਥ ਦੀ ਪਰਿਭਾਸ਼ਾ ਕੀ ਹੈ ? 137
10. ਪੰਥ ਕੀ ਹੈ ? 141
11. ਕਿਹੜੀ ਸੰਗਤ ਪੰਥ ਹੋ ਸਕਦੀ ਹੈ ? 146
12. ਖ਼ਾਲਸਾ ਪੰਥ ਵਿੱਚ ਕੋਈ ਮਨੁੱਖ ਕਿਉਂ ਸ਼ਾਮਲ ਹੋਵੇ ? 148
13. ਸਿੱਖ ਗੁਰਦੁਆਰੇ ਦਾ ਸੰਕਲਪ ਕੀ ਹੈ ? 152
14. ਗੁਰਮਤਿ ਕੀ ਹੁੰਦੀ ਹੈ ? 164
15. ਸਿੱਖ ਰਹਿਤ ਮਰਯਾਦਾ ਅਤੇ ਪਤਿਤ 186
16. ਗੁਰੂ ਗ੍ਰੰਥ ਸਾਹਿਬ ਮੁਤਾਬਿਕ ਸੰਤ ਕੌਣ ?   200
17. ਗੁਰੂ ਪੰਥ ਸਾਹਿਬ ਵਿੱਚ ਸੰਤ ਸਿਪਾਹੀ ਦਾ ਕੀ ਸੰਕਲਪ ਹੈ? 219
18. ਦਸਮ ਗ੍ਰੰਥ ਅਤੇ ਪੰਥ 235
19. ਗੁਰਮਤਿ ਅਨੁਸਾਰ ਸਿੱਖ ਦੇ ਜਾਤੀ ਅਤੇ ਪੰਥਕ ਅਧਿਕਾਰਾਂ ਦਾ ਦਾਇਰਾ ਕੀ ਹੈ 274
20. ਗੁਰੂ ਗ੍ਰੰਥ ਸਾਹਿਬ ਨੂੰ ਸਿੱਖ ਸਮਾਜ ਅੰਦਰਲੀਆਂ ਕੁਝ ਨਾ ਬਰਦਾਸ਼ਤ ਗੱਲਾਂ 289
21. ਦਿਵਾਲੀ ਸਿੱਖਾਂ ਦਾ ਤਿਉਹਾਰ ਕਿਉਂ ਨਹੀਂ ਹੈ ? 293
22.    ਗੁਰੂ ਹਰਿਗੋਬਿੰਦ ਸਾਹਿਬ ਜੀ ਅਤੇ ਦਿਵਾਲੀ, ਸੱਚ ਕੀ ਹੈ 310
23.    "ਤਿਉਹਾਰਾਂ ਦਾ ਸਿੱਖ ਸੰਕਲਪ”ਸਿੱਖਾਂ ਦੇ ਤਿਉਹਾਰ ਕਿਹੜੇ ਹਨ ? 326 
24.    ਸਿੱਖੀ ਅਤੇ ਵਰਤ  340
25.    ਸਿੱਖ ਸਭਿਅਤਾ ਦਾ ਸਾਰ ਕੀ ਹੈ 346
26. ਡਿਜ਼ਿਟਲ ਸਿੱਖ ਰੈਫਰੈਂਸ ਲਾਇਬਰੇਰੀ ਅਤੇ ਆਰਕਾਈਜ਼ 352
 
ਪੁਸਤਕ ਨੂੰ ਥੋਕ ਵਿੱਚ ਜਾਂ ਵੇਚਨ ਲਈ ਮੰਗਵਾਉਣ ਲਈ ਪ੍ਰਕਾਸ਼ਕ ਕੌਮੀ ਸੂਰਾ ਮੀਡੀਆ ਗਰੁੱਪ ਤੇ ਜਾਂ ਲੇਖਕ ਨਾਲ ਸੰਪਰਕ ਕੀਤਾ ਜਾ ਸਕਦਾ ਹੈ।




1-2 of 2





Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by