BOOKS CATEGORIES





White Paper on Shahidi Saka Gurd Oak Creek
Share this Book
1

ਆਓ ਆਪਣੇ ਪੰਥ ਦੀ ਖੁਦ ਸੰਭਾਲ ਕਰੀਏ
ਓਕ ਕ੍ਰੀਕ ਘਟਨਾਕ੍ਰਮ 5 ਅਗਸਤ ਨੂੰਆਪਣਾ ਸਾਲ ਪੂਰਾ ਕਰਕੇ ਨਿਕਲ ਚੁਕਾ ਹੈ।ਅਸੀਂ ਕੀ ਕੀਤਾ ਹੈ ? ਕਦੇ ਆਪਣੇ ਅੰਦਰ ਝਾਤ ਮਾਰ ਕੇ ਉਨ੍ਹਾਂ ਗੱਲਾਂਦੀ ਪ੍ਰਤੀਤ ਕਰਨ ਦੀ ਕੋਸ਼ਿਸ਼ ਤਾਂ ਕਰੀਏ ਜਿਹੜੀਆਂ ਸਿੱਖੀ ਨੂੰ ਆਲਮੀ ਪੱਧਰ ਤੇ ਬਹੁਤ ਜਿਆਦਾ ਪ੍ਰਭਾਵਿਤ ਕਰਕੇ ਸਾਨੂੰ ਝੰਝੌੜਦੀਆਂ ਪਈਆਂਹਨ ਪਰ ਅਸੀਂ ਆਪਣੀ ਸੰਜੀਦਗੀ ਸਿਰਫ਼ ਬਿਆਨ ਬਾਜ਼ੀ ਜਾਂਜਜ਼ਬਾਤੀ ਹੀ ਰੱਖੀ ਫਿਰਦੇ ਹਾਂ ਤੇ ਅਸਲਕੰਮ ਕਰਦੇ ਹੀ ਨਹੀਂ ਕਿਉਂ ?
ਗੁਰਦੁਆਰਾ ਓਕ ਕ੍ਰੀਕ ਕਤਲੇਆਮ ਨੂੰ ਅੱਜ 5 ਅਗਸਤ 2013 ਨੂੰ ਪੂਰਾ ਇਕ ਸਾਲ ਹੋ ਚੁਕਾ ਹੈ। ਇਸ ਨਿਮਿਤ ਪੰਥ ਸਨਮੁਖ ਵਿਚਾਰਨ ਲਈ ਗੰਭੀਰ ਮੁੱਦੇ ਵਿਚਾਰਗੋਚਰੇ ਰੱਖਦਾ ਹੈ ਇਹ ਸੁਫੇਦ ਪੱਤਰ









Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by