Home >> SIRJANA
ARTICLE CATEGORIES

RECENT POST

TAGS

ARCHIVE


ਨਾਨਕਸ਼ਾਹੀ ਉਦਾਸੀ ਫੇਰੀ

ਮਨੁੱਖੀ ਮਨੋਬਿਰਤੀ ਵਿੱਚ ਸੋਚ ਅਤੇ ਵਿਚਾਰ ਦੇ ਅੱਖਰ ਬੀਜਣੇ ਹੀ ਮੇਰੀ ਸਿਰਜਨਾ ਹੈ
Share this Article

ਮਨੁੱਖੀ ਮਨੋਬਿਰਤੀ ਵਿੱਚ ਸੋਚ ਅਤੇ ਵਿਚਾਰ ਦੇ ਅੱਖਰ ਬੀਜਣੇ ਹੀ ਮੇਰੀ ਸਿਰਜਨਾ ਹੈ

ਮੇਰੀ ਸਿਰਜਨਾ 
ਮਨੁੱਖਾਂ ਦੀ ਮਨੋਬਿਰਤੀ ਵਿੱਚ ਸਿਰਜਨਾਤਮਕ ਸੋਚ ਅਤੇ ਅੱਖਰ

ਵਿਧਾਨ ਸਭਾ ਹਲਕਾ ਸ਼ਾਹਕੋਟ ਦੇ ਪਿੰਡ ਗੱਟੀ ਰਾਇਪੁਰ ਵਿੱਚ 23 ਅਤੇ 24 ਮਈ 2015 ਨੂੰ  ‘ਸਰਬਤ ਦਾ ਭਲਾ’ ਮਿਸ਼ਨ ਵੱਲੋਂ ਕੁਦਰਤ ਅਤੇ ਆਲੇ ਦੁਆਲੇ ਦੀ ਰੱਬੀ ਸੰਭਾਲ ਦੇ ਨਿਯਮਾਂ ਨੂੰ ਸਮਝਣ ਅਤੇ ਸਮਝਾਉਣ ਲਈ 'ਗੁਰਮਤਿ ਚੇਤਨਾ ਸਮਾਗਮ' ਰੱਖਿਆ ਗਿਆ। ਇਸ ਪਿੰਡ ਵਿੱਚ ਪਿਛਲੇ 64 ਸਾਲਾਂ ਵਿੱਚ ਇਹ ਪਹਿਲੀ ਵਾਰ ਸੀ ਕਿ ਇਲਾਕੇ ਦੇ ਨੌਜਵਾਨਾਂ ਵੱਲੋਂ ਇੱਕ ਦਿਨਾਂ ਦਿਵਾਨ ਗੁਰਦੁਆਰਾ ਸਾਹਿਬ ਵਿੱਚ ਅਤੇ ਇੱਕ ਦਿਨਾਂ 'ਨੌਜਵਾਨਾਂ ਨਾਲ ਪ੍ਰਸ਼ਨ ਉੱਤਰ ਦੀ ਵਰਕਸ਼ਾਪ' ਰਾਤ ਵੇਲੇ ਐਡਵੋਕੇਟ ਅਮਨਦੀਪ ਸਿੰਘ ਦੇ ਘਰੇ ਲਾਈ ਗਈ ਜੋ ਦੇਰ ਰਾਤ ਇੱਕ ਵਜੇ ਤਕ ਚਲਦੀ ਰਹੀ। ਸੁਬਹ ਦੀ ਵਰਕਸ਼ਾਪ ਇਲਾਕੇ ਵਿੱਚ ਪਿਛਲੇ ਕਈ ਸਾਲਾਂ ਤੋਂ ਨਾਨਕਸ਼ਾਹੀ ਕੁਦਰਤੀ ਸਿਧਾਂਤ ਅਤੇ ਢੰਗ ਤਰੀਕਿਆਂ ਨਾਲ "ਕੁਦਰਤੀ ਖੇਤੀ” ਕਰ ਰਹੇ ਸ. ਰਵਿੰਦਰ ਸਿੰਘ ਦੇ ਘਰੇ ਸੁਬਹ 6 ਵਜੇ ਤੋਂ ਦੁਪਹਿਰ 12 ਵਜੇ ਤਕ ਲਾਈ ਗਈ। ਪੰਜਾਬ ਭਰ ਵਿੱਚ।ਦਾਸ ਨਾਲ ਇਸ ਦਾ ਪਿਛਲੇ ਪੰਜ ਸਾਲ ਤੋਂ ਲਗਾਤਾਰਤਾ ਵਿੱਚ ਸੰਪਰਕ ਬਣਿਆ ਹੋਇਆ ਹੈ।ਇਹ ਪਹਿਲਾਂ ਨੌਜਵਾਨ ਹੈ ਜੋ ...0 0 | view user : 487
Posted by Atinderpal Singh on 27.05.15 04:35  | under ਨਾਨਕਸ਼ਾਹੀ ਉਦਾਸੀ ਫੇਰੀ
comments (1)

ਖ਼ਾਲਸੇ ਦਾ ਪ੍ਰਕਾਸ਼ ਦਿਹਾੜਾ ਵੈਸਾਖੀ ਜੰਮੂ ਵਿੱਚ ਸੰਗਤਾਂ ਨਾਲ ਮਨਾਈ
Share this Article

ਖ਼ਾਲਸੇ ਦਾ ਪ੍ਰਕਾਸ਼ ਦਿਹਾੜਾ ਵੈਸਾਖੀ ਜੰਮੂ ਵਿੱਚ ਸੰਗਤਾਂ ਨਾਲ ਮਨਾਈ

ਨਾਨਕਸ਼ਾਹੀ ਖ਼ਾਲਸਤਾਨੀ ਉਦਾਸੀ ਵਿੱਚ ਵੈਸਾਖੀ ਜੰਮੂ ਦੀਆਂ ਸੰਗਤਾਂ ਨਾਲ
ਦਾਸ ਨੇ ਪੰਥ ਖ਼ਾਲਸਾ ਦਾ ਪ੍ਰਕਾਸ਼ ਦਿਹਾੜਾ ਵੈਸਾਖੀ ਜੰਮੂ ਦੀ ਸੰਗਤ ਨਾਲ 11 ਅਪਰੈਲ ਤੋਂ 14 ਅਪਰੈਲ 2015 ਤਕ ਕੁਲ 6 ਪ੍ਰੋਗਰਾਮ ਸਾਂਝੇ ਕਰਦੇ ਹੋਏ ਮਨਾਈ। ਇਨ੍ਹਾਂ 6 ਪ੍ਰੋਗਰਾਮਾਂ ਵਿੱਚ ਜਿਹੜੇ ਕਿ ਸਕੂਲ ਦੇ ਖੁੱਲੇ ਮੈਦਾਨ ਵਿੱਚ ਸਿੱਖ ਨੌਜਵਾਨ ਸਭਾ ਗੁਰਦੁਆਰਾ ਕੋਟਲੀ ਅਰਜਨ ਸਿੰਘ, ਆਰ ਐਸ ਪੁਰਾ, ਗੁਰਦੁਆਰਾ ਸਿੰਘ ਸਭਾ ਡਿਗਆਨਾ ਕੈਂਪ, ਅਕਾਲ ਪੁਰਖ ਕੀ ਫੌਜ ਵੱਲੋਂ ਸਿੰਬਲ ਕੈਂਪ ਤੋਂ ਲੋਅਰ ਗਾਡੀ ਗੜ ਤਕ ਸਜਾਏ ਗਏ ਵਿਸ਼ਾਲ ਨਗਰ ਕੀਰਤਨ ਵਿੱਚ ਦੋ ਸਟੇਜਾਂ, ਪਿੰਡ ਹੋੜ੍ਹ ਦੇ ਗੁਰਦੁਆਰਾ ਸਾਹਿਬ, ਸਿੰਬਲ ਕੈਂਪ ਗੁਰਦੁਆਰਾ ਵਾਰਡ ਨੰਬਰ 4-5 ਅਤੇ ਗੁਰਦੁਆਰਾ ਬਾਬਾ ਫ਼ਤਹਿ ਸਿੰਘ ਜੀ ਸੰਜੈ ਨਗਰ ਜੰਮੂ ਵਿਖੇ ਸੰਗਤਾਂ ਦੇ ਦਰਸ਼ਨ ਕਰਨ ਦਾ ਸੁਭਾਗ ਮਿਲਿਆ ਹੈ। 
ਇਨ੍ਹਾਂ ਪ੍ਰੋਗਰਾਮਾਂ ਵਿੱਚ ਪੰਜ ਪਿਆਰਿਆਂ ਦੇ ਨਾਂ, ਸ਼ਹਿਰ ਅਤੇ ਉਸ ਸਮੇਂ ਦੇ ਰਾਜ ਪ੍ਰਬੰਧ ਵਿਚਲੀ ਉਨ੍ਹਾਂ ਨਗਰਾਂ ਦੀ ਮਹੱਤਾ ਅਨੁਸਾਰ ਅਨੰਦਪੁਰ ਦੀ ਧਰਤੀ ਤੇ ਪ੍ਰਗਟਿਓ ਖ਼ਾਲਸਾ ਪਰਮਾਤਮ ਕੀ ਮੌਜ ਦੇ ਸੰਕਲਪ, ਸਿਧਾਂਤ ਅਤੇ ਦਰਸ਼ਨ ਦੇ ਪ੍ਰਗਟਾਓ ਦਾ ਅਧਿਐਨ ਪੇਸ਼ ਕਰਨ ਦਾ ਮੌਕਾ ...0 0 | view user : 316
Posted by Atinderpal Singh on 21.04.15 22:47  | under ਨਾਨਕਸ਼ਾਹੀ ਉਦਾਸੀ ਫੇਰੀ
comments (0)

ਆਓ ਨਾਨਕਸ਼ਾਹੀ ਖ਼ਾਲਸਤਾਨੀ ਲੋਕਤੰਤਰ ਨੂੰ ਲੋਕਾਈ ਤਕ ਪਹੁੰਚਾਉਣ ਦੀ ਲਹਿਰ ਦੀ ਇੱਕ ਕੜੀ ਬਣੀਏ
Share this Article

ਆਓ ਨਾਨਕਸ਼ਾਹੀ ਖ਼ਾਲਸਤਾਨੀ ਲੋਕਤੰਤਰ ਨੂੰ ਲੋਕਾਈ ਤਕ ਪਹੁੰਚਾਉਣ ਦੀ ਲਹਿਰ ਦੀ ਇੱਕ ਕੜੀ ਬਣੀਏ

ਆਓ ਨਾਨਕਸ਼ਾਹੀ ਖ਼ਾਲਸਤਾਨੀ ਲੋਕਤੰਤਰ ਨੂੰ ਲੋਕਾਈ ਤਕ ਪਹੁੰਚਾਉਣ ਦੀ ਲਹਿਰ ਦੀ ਇੱਕ ਕੜੀ ਬਣੀਏ
ਨਾਨਕਸ਼ਾਹੀ ਉਦਾਸੀ ਫੇਰੀ ਦੇ ਅੱਠਵੇਂ ਪੜਾਅ ਨੂੰ 5 ਦਸੰਬਰ 2014 ਤੋਂ ਆਰੰਭ ਕੀਤਾ ਜਾ ਰਿਹਾ ਹੈ। ਚੇਤੇ ਰਹੇ ਕਿ 5 ਦਸੰਬਰ 2010 ਤੋਂ ਦਾਸ ਨੇ ਆਪਣੇ ਸਾਥੀਆਂ ਨਾਲ ਨਾਨਕਸ਼ਾਹੀ ਖ਼ਾਲਸਤਾਈ ਸਭਿਅਤਾ, ਧਰਮ, ਰਾਜਨੀਤੀ ਅਤੇ ਸਮਾਜਿਕ ਆਰਥਿਕ, ਪ੍ਰਸ਼ਾਸਨਿਕ ਅਤੇ ਲੋਕਤੰਤਰੀ ਪ੍ਰਬੰਧਕੀ ਨਿਜ਼ਾਮ ਦੀ ਆਵਾਜ਼ ਦਾ ਹੋਕਾ ਦੇਣ ਲਈ 4 ਸਾਲ ਪਹਿਲਾਂ ਆਰੰਭ ਕੀਤੀ ਸੀ। ਇਸ ਦਾ ਉਦੇਸ਼ ਪਿੰਡ ਪਿੰਡ, ਸ਼ਹਿਰ ਸ਼ਹਿਰ ਵਿੱਚ ਹਰ ਘਰ ਵਿੱਚ ਜਾ ਕੇ ਗੁਰੂ ਪਾਤਸ਼ਾਹੀਆਂ ਵੱਲੋਂ ਵਰੋਸਾਏ ਖ਼ਾਲਸਤਾਨੀ ਹਲੇਮੀ ਵਿਵਸਥਾ ਤੋਂ ਆਮ ਜਨ ਨੂੰ ਜਾਣੂ ਕਰਵਾਉਣ ਹੈ। ਅਕਾਲ ਪੁਰਖ ਦੀ ਅਪਾਰ ਮਿਹਰ ਅਤੇ ਬਖਸ਼ਿਸ਼ ਸਦਕਾ ਇਹ ਚੌਥੀ ਵਰ੍ਹੇ ਗੰਡ ਹੈ। 
ਜੰਮੂ ਰਿਜ਼ਨ ਵਿੱਚ ਨਾਨਕਸ਼ਾਹੀ ਉਦਾਸੀ ਫੇਰੀ ਦੀ ਚੌਥੇ ਵਰ੍ਹੇ ਗੰਡ ਵਿੱਚ ਅੱਠਵਾਂ ਪੜਾਅ 5 ਦਸੰਬਰ ਤੋਂ 15 ਦਸੰਬਰ 2014 ਤਕ ਚੱਲੇਗਾ। ਇਸ ਵਿੱਚ ਜੰਮੂ ਰਿਜ਼ਨ ਦੇ 20 ਗੁਰਦੁਆਰਿਆਂ ਵਿੱਚ ਸਵੇਰੇ ਸ਼ਾਮ ਦੇ 20 ਦਿਵਾਨ ਸਜਾਏ ਜਾਣਗੇ, ਪੰਜ ਲੋਕ ਜਲਸੇ ਅਤੇ ਇੱਕ ਸੈਮੀਨਾਰ ਵੀ ਕੀਤਾ ਜਾਵੇਗਾ। ...0 0 | view user : 490
Posted by Atinderpal Singh on 03.12.14 09:40  | under ਨਾਨਕਸ਼ਾਹੀ ਉਦਾਸੀ ਫੇਰੀ
comments (1)

ਮੇਰੇ ਅਨੁਭਵ
Share this Article

ਮੇਰੇ ਅਨੁਭਵ

ਮੇਰੇ ਅਨੁਭਵ
ਖ਼ਾਲਸਤਾਨੀ ਉਦਾਸੀ ਫੇਰੀ ਵਿਚ ਜਿਵੇਂ ਮੈਂ ਜੀਵਿਆ

ਦਰਮਿਆਨੇ ਕੱਦ ਦਾ ਇਕਹਿਰੇ ਬਦਨ ਵਾਲਾ, ਬਿਸਕੁਟੀ ਰੰਗ ਦੇ ਕੋਟ ਤੇ ਪੈਂਟ ਵਿਚ ਛੋਟੇ ਦਾੜ੍ਹੇ ਵਾਲਾ ਗੁਰਸਿੱਖ ਮੇਰੇ ਵੱਲ ਬੜੀ ਤੇਜੀ ਨਾਲ ਵਧਦਾ ਆਇਆ।ਉਸ ਦੇ ਹੱਥ ਵਿਚ ਇਕ ਪੀਲੇ ਰੰਗ ਦੀ ਦੁ ਵਰਕੀ ਸੀ ਤੇ ਨਾਲ ਪੋਸਟਰ ਫੜਿਆ ਹੋਇਆ ਸੀ। ਫਟਾਫਟ, ਜਿਵੇਂ ਬੜੀ ਤੇਜੀ ਵਿਚ ਹੋਵੇ ਉਹ, ਬੋਲਿਆ:
‘ਸਰਦਾਰ ਸਾਹਿਬ ਮੈਂ ਅਤਿੰਦਰ ਪਾਲ ਸਿੰਘ ਨੂੰ ਮਿਲ ਸਕਦਾ ਹਾਂ’ !!
ਮੈਂ ਜਵਾਬ ਦਿੱਤਾ –ਜੀ ਮਿਲ ਸਕਦੇ ਹੋ।
‘ਕਿੱਥੇ ਮਿਲਨਗੇ’ ?
ਦੱਸੋ ਕੀ ਗੱਲ ਕਰਨੀ ਚਾਹੁੰਦੇ ਹੋ ?
‘ਨਹੀਂ, ਮੈਂ ਉਨ੍ਹਾਂ ਨਾਲ ਹੀ ਗੱਲ ਕਰਨੀ ਹੈ। ਉਹ ਕਿੱਥੇ ਮਿਲ ਸਕਦੇ ਹਨ ?
ਮੈਂ ਉਨ੍ਹਾਂ ਨੂੰ ਬੜੇ ਸਤਿਕਾਰ ਨਾਲ ਕਿਹਾ ਕਿ ਸਿੰਘ ਸਾਹਿਬ ਮੈਂ ਹੀ ਹਾਂ ਅਤਿੰਦਰ ਪਾਲ ਸਿੰਘ ਖ਼ਾਲਸਤਾਨੀ। ਆਪ ਜੀ ਦੱਸੋ ਕੀ ਗੱਲ ਕਰਨੀ …
ਹਾਲੇ ਮੇਰੀ ਗੱਲ ਅਧੂਰੀ ਹੀ ਸੀ ਕਿ ਉਸ ਨੇ ਮੈਨੂੰ ਘੁਟ ਕੇ ਜੱਫੀ ਪਾ ਲਈ। ਤੇ ਨਾਲ ਹੀ ਨਾਲ ਬੋਲੀ ਗਿਆ। 
‘ਮੈਂ ਵੈਨਕੂਵਰ ਕਨੇਡਾ ਤੋਂ ਕੁਲਦੀਪ ਸਿੰਘ ਹਾਂ ਤੇ ਉਂਜ ਮੇਰਾ ਪਿੰਡ ਮੋਗੇ ਜਿਲ੍ਹੇ ਵਿਚ ਹੈ’।
‘…ਭਾਈ ਸਾਹਿਬ ...0 0 | view user : 1044
Posted by Atinderpal Singh on 04.05.13 04:27  | under ਨਾਨਕਸ਼ਾਹੀ ਉਦਾਸੀ ਫੇਰੀ
comments (1)

ਨਾਨਕਸ਼ਾਹੀ ਖ਼ਾਲਸਤਾਨੀ ਉਦਾਸੀ ਦਾ ਦਾ ਅਜੈਂਡਾ ਕੀ ਹੈ ?
Share this Article

ਪੰਜਾਬ ਦੀ ਧਰਤੀ ਤੇ ਪਹਿਲੀ ਵਾਰ ਆਰੰਭ ਕੀਤੀ ਗਈ
ਨਾਨਕਸ਼ਾਹੀ ਖ਼ਾਲਸਤਾਨੀ ਉਦਾਸੀ ਦਾ ਦਾ ਅਜੈਂਡਾ ਕੀ ਹੈ ?

ਹਭੰਲਾ ਸਾਡਾ ਤਾਂ ਹੀ ਸਫ਼ਲ ਹੋਵੇਗਾ ਜੇ
ਸਾਥ ਤੁਹਾਡਾ ਸਰਗਰਮ ਮਿਲੇਗਾ
ਲੋਕਤੰਤਰੀ ਵੋਟ ਪ੍ਰਣਾਲੀ ਰਾਹੀਂ 
ਵੋਟਾਂ ਪਾ ਕੇ ਆਓ ਪੰਜਾਬ ਵਿੱਚ ਸਰਕਾਰ ਏ ਖ਼ਾਲਸਤਾਨ ਬਣਾਈਏ
ਕੋਈ ਅਤਿਵਾਦ ਨਹੀਂ, ਕੋਈ ਵੱਖਵਾਦ ਨਹੀਂ
ਸ਼ਾਂਤਮਈ ਵੋਟਤੰਤਰੀ ਪ੍ਰਣਾਲੀ ਰਾਹੀਂ ਹੁਣ ਖ਼ਾਲਤਾਨ 
ਤੁਹਾਡੀ ਇਕ ਵੋਟ ਦੀ ਦੂਰੀ ਤੇ ਹੈ
ਪ੍ਰਧਾਨ ਅਤਿੰਦਰ ਪਾਲ ਸਿੰਘ ਨੇ
ਲੰਬੀ ਤੋਂ ਸ. ਪਰਕਾਸ਼ ਸਿੰਘ ਬਾਦਲ ਦੇ ਖਿਲਾਫ਼ ਚੋਣ ਵਿੱਚ ਖੜ੍ਹ ਕੇ
2007 ਦੀਆਂ ਪੰਜਾਬ ਅਸੰਬਲੀ ਦੀਆਂ ਚੋਣਾਂ ਵਿੱਚ 
ਪੰਜਾਬ ਦੇ ਅੱਜ ਤਕ ਦੇ ਹਜ਼ਾਰਾਂ ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਖ਼ਾਲਸਤਾਨ ਲਈ ਸਿੱਧੀ ਵੋਟ ਮੰਗ ਕੇ ਲੋਕਾਂ ਨੂੰ 
ਖ਼ਾਲਸਤਾਨ ਲਈ ਆਪਣੀ ਵੋਟ ਭੁਗਤਾਉਣ ਦਾ ਇਹ ਹੱਕ ਲੈ ਕੇ ਦਿੱਤਾ ਹੈ
ਹੁਣ ਪੰਜਾਬ ਦਾ ਹਰ ਪੰਥਕ ਲੀਡਰ ਵੇਖਿਆ ਜੇ ਇਸੇ ਦੀ ਨਕਲ ਕਰਨ ਤੁਰ ਪਏਗਾ
ਡਰੋ ਨਾ ਸਾਡਾ ਸਾਥ ਦਿਓ ਤੇ ਨਕਲਚੀਆਂ ਨੂੰ ਭਾਂਜ ਦਿਓ
ਕਿਉਂਕਿ ਨਕਲੀ ਲੀਡਰ ਪਿਛਲੇ 29 ਸਾਲਾਂ ਵਿੱਚ ਤੇ ਅੱਜ ਤਕ ਕੁਝ ਵੀ ਕੌਮ ਨੂੰ ਲੈ ਕੇ ਨਹੀਂ ਦੇ ਸਕੇ ਹਨ
ਇੱਥੋਂ ਤਕ ਕਿ ਅਜਿਹੇ ਲੋਕਤੰਤਰੀ ...0 0 | view user : 382
Posted by Atinderpal Singh on 04.05.13 04:10  | under ਨਾਨਕਸ਼ਾਹੀ ਉਦਾਸੀ ਫੇਰੀ
comments (0)


[home] [1] 2  [next]1-5 of 6

Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by