Home >> SIRJANA
ARTICLE CATEGORIES

RECENT POST

TAGS

ARCHIVE


ਪੁਰਾਤਨ ਵਿਰਾਸਤਾਂ ਦੀ ਸੇਵਾ ਸੰਭਾਲ

ਪੁਰਾਤਨ ਹੱਥ ਲਿਖਤਾਂ ਦੀ ਸੰਭਾਲ ਲਈ ਬਿਹਾਰ ਵਿੱਚ ਕੀਤਾ ਕੰਮ ਬੇ ਮਿਸਾਲ ਅਨੁਭਵ
Share this Article

ਪੁਰਾਤਨ ਹੱਥ ਲਿਖਤਾਂ ਦੀ ਸੰਭਾਲ ਲਈ ਬਿਹਾਰ ਵਿੱਚ ਕੀਤਾ ਕੰਮ ਬੇ ਮਿਸਾਲ ਅਨੁਭਵ

ਬਿਹਾਰ ਵਿੱਚ ਕੀਤਾ ਕੰਮ ਵਰਤਮਾਨ ਵਿੱਚ 100 ਸਾਲ ਪੁਰਾਨਾ ਅਨੁਭਵ ਸਾਬਤ ਹੋਇਆ 

ਮੈਂ ਜਦੋਂ ਆਪਣੀ ਪਤਨੀ ਸਰਦਾਰਨੀ ਕਮਲਜੀਤ ਕੌਰ ਨਾਲ 15 ਦਿਨਾਂ ਦੇ ਬਿਹਾਰ ਦੌਰੇ ਤੇ ਕੁਝ ਇੱਕ ਵਿਰਾਸਤੀ ਕੇਂਦਰਾਂ ਦਾ ਅਧਿਐਨ ਕਰਨ ਗਿਆ ਸਾਂ ਤੋਂ ਓਦੋਂ ਬਹੁਤ ਕੁਝ ਪਤਾ ਲੱਗਾ ਸੀ। ਉੱਥੇ ਪਏ ਹੱਥ ਲਿਖਤ ਪੁਰਾਤਨ ਗ੍ਰੰਥਾਂ ਦੀ ਸੰਭਾਲ ਲਈ ਕੰਮ ਆਰੰਭ ਕੀਤਾ ਸੀ ਤਾਂ ਮੈਨੂੰ ਅਨੁਭਵ ਹੋਇਆ ਕਿ ਬਿਹਾਰ ਦੀ ਧਰਤੀ ਤੇ ਗੁਰੂ ਵਰੋਸਾਈਆਂ ਸੰਗਤਾਂ ਅਤੇ ਉੱਥੇ ਪਈਆਂ ਪੁਰਾਤਨ ਵਸਤਾਂ, ਹੱਥ ਲਿਖਤਾਂ ਦੇ ਅਧਿਐਨ ਲਈ ਬਹੁਤ ਜਿਆਦਾ ਸਮਾਂ, ਸਾਧਨ ਅਤੇ ਕੋਸ਼ਿਸ਼ ਚਾਹੀਦੀ ਹੈ। 
ਕੰਮ ਕਰਨ ਲਈ, ਬਿਹਾਰ ਦੇ ਹਾਲਾਤ ਅਤੇ ਪਹੁੰਚ ਦੇ ਸਾਧਨ, ਸੜਕਾਂ ਦੇ ਨਾਲੋਂ ਨਾਲ ਰਿਹਾਇਸ਼ ਲੱਭਣੀ ਨਾਮੁਮਕਨ ਨਹੀਂ ਤਾਂ ਅਉਖੀ ਬਹੁਤ ਹੈ। ਜਿਸ ਦਾ ਅੰਦਾਜ਼ਾ ਪੰਜਾਬ ਵਿੱਚ ਰਹਿ ਕੇ ਨਹੀਂ ਲਾਇਆ ਜਾ ਸਕਦਾ। ਪੰਜਾਬ ਤੋਂ ਲਗਭਗ 1400 ਕਿਲੋਮੀਟਰ ਦੂਰ ਕੁਝ ਸ੍ਰੀਚੰਦ ਜੀ ਦੇ ਮੱਠਾ ਦਾ ਦੌਰਾ ਕਰਨ ਤੋਂ ਬਾਅਦ ਪਤਾ ਲੱਗਾ ਕਿ ਉਹ ਹੁਣ ਹਿੰਦੂ ਮੰਦਰਾਂ ਅਤੇ ਮੱਠਾ ਵਿੱਚ ਤਬਦੀਲ ਹੋ ਚੁਕੇ ਹਨ। ਇਹ ਸਿੱਖ ਕੌਮ ਵੱਲੋਂ ...5 1 | view user : 335
Posted by Atinderpal Singh on 01.08.15 03:51  | under ਪੁਰਾਤਨ ਵਿਰਾਸਤਾਂ ਦੀ ਸੇਵਾ ਸੰਭਾਲ
comments (0)

ਕਸ਼ਮੀਰ ਵਿਖੇ ਸੰਭਾਲੇ ਪਏ ਪੁਰਾਤਨ ਹੱਥ ਲਿਖਤ ਸਰੂਪ ਅਤੇ ਹੋਰ ਪੋਥੀਆਂ ਦੀ ਸੇਵਾ ਸੰਭਾਲ
Share this Article

ਕਸ਼ਮੀਰ ਵਿਖੇ ਸੰਭਾਲੇ ਪਏ ਪੁਰਾਤਨ ਹੱਥ ਲਿਖਤ ਸਰੂਪ ਅਤੇ ਹੋਰ ਪੋਥੀਆਂ ਦੀ ਸੇਵਾ ਸੰਭਾਲ

ਕਸ਼ਮੀਰ ਵਿਖੇ ਸੰਭਾਲੇ ਪਏ ਪੁਰਾਤਨ ਹੱਥ ਲਿਖਤ ਸਰੂਪ ਅਤੇ ਹੋਰ ਪੋਥੀਆਂ ਦੀ ਸੇਵਾ ਸੰਭਾਲ

ਚਾਰ ਦਿਨਾਂ ਵਿੱਚ ਓਸਤਨ 16 ਘੰਟੇ ਕੰਮ ਕਰਕੇ ਡਿਜ਼ਿਟਲਾਈਜ਼ਡ ਕੀਤੇ 9 ਗ੍ਰੰਥ,

ਚਾਰ ਗ੍ਰੰਥਾਂ ਦੀ ਕੀਤੀ ਪੂਰੀ ਸਫਾਈ ਅਤੇ ਐਂਟੀ ਟਰਮਾਈਡ ਟ੍ਰੀਟਮੈਂਟ


ਮੈਨੂੰ ਆਪਣੇ ਦੋਸਤਾਂ ਅਤੇ ਹੋਰ ਸੰਪਰਕਾਂ ਤੋਂ ਪਤਾ ਚਲਿਆ ਕਿ ਕਸ਼ਮੀਰ ਵਿੱਚ ਕੁਝ ਹੱਥ ਲਿਖਤ ਗ੍ਰੰਥ ਕਈ ਥਾਂਵਾਂ ਤੇ ਸੰਭਾਲੇ ਪਏ ਹਨ। ਇਨ੍ਹਾਂ ਵਿੱਚੋਂ ਗੁਰਦੁਆਰਾ ਸ੍ਰੀ ਗੁਰੂ ਨਾਨਕ ਸਾਹਿਬ, ਮਟਨ ਵਿਖੇ 2 ਹੱਥ ਲਿਖਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਹਨ। ਇੱਕ ਸਰੂਪ ਊੜੀ ਸੈਕਟਰ ਵਿਖੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਪਰਮ ਪਿੜਾ ਸਾਹਿਬ ਵਿਖੇ ਹੈ। ਗੁਰਦੁਆਰਾ ਬਾਬਾ ਮੇਲਾ ਸਿੰਘ ਜੀ ਬਾਬਾ ਲੋਚਾ ਸਿੰਘ ਜੀ ਬਟੋਟ ਵਿਖੇ ਵੀ ਇੱਕ ਹੱਥ ਲਿਖਤ ਸਰੂਪ ਹੈ। ਅਤੇ ਊਧਮ ਪੁਰ ਦੇ ਨੇੜੇ ਗੁਰੂ ਨਾਨਕ ਸਾਹਿਬ ਜੀ ਦੀਆਂ ਕੁਝ ਨਿਸ਼ਾਨੀਆਂ ਹਨ। ਪਟਿਆਲਾ ਤੋਂ ਤੁਰਨ ਤੋਂ ਪਹਿਲਾਂ ਇਨ੍ਹਾਂ ਸਭਨਾ ਥਾਂਵਾਂ ਤੇ ਜਾਂ ਇਨ੍ਹਾਂ ਦੇ ਨੇੜੇ ਆਪਣੀ 4 ਮੈਂਬਰੀ ਟੀਮ ਦੀ ਰਿਹਾਇਸ਼ ਦਾ ਇੰਤਜ਼ਾਮ ਕਰਨਾ ਬੜਾ ...5 1 | view user : 1033
Posted by Atinderpal Singh on 26.06.14 05:13  | under ਪੁਰਾਤਨ ਵਿਰਾਸਤਾਂ ਦੀ ਸੇਵਾ ਸੰਭਾਲ
comments (1)

ਕਿਲਾ ਕਪੂਰਗੜ੍ਹ ਸਿੱਖ ਵਿਰਾਸਤ ਅਤੇ ਪੰਥਕ ਇਤਿਹਾਸਕ ਸਰਮਾਏ ਦੀ ਬਾਉਲੀ ਵਿੱਚ ਦਰਸ਼ਨ ਤ੍ਰਿਪਤੀ
Share this Article

ਕਿਲਾ ਕਪੂਰਗੜ੍ਹ ਸਿੱਖ ਵਿਰਾਸਤ ਅਤੇ ਪੰਥਕ ਇਤਿਹਾਸਕ ਸਰਮਾਏ ਦੀ ਬਾਉਲੀ ਵਿੱਚ ਦਰਸ਼ਨ ਤ੍ਰਿਪਤੀ

ਕਿਲਾ ਕਪੂਰਗੜ੍ਹ ਸਿੱਖ ਵਿਰਾਸਤ ਅਤੇ ਪੰਥਕ ਇਤਿਹਾਸਕ ਸਰਮਾਏ ਦੀ ਬਾਉਲੀ ਵਿੱਚ ਦਰਸ਼ਨ ਤ੍ਰਿਪਤੀ 
ਇੱਕੋ ਇੱਕ ਅਜਿਹਾ ਅਸਥਾਨ ਜਿੱਤੇ ਹੱਤ ਲਿਖਤ ਗੁਰੂ ਗ੍ਰੰਥ ਸਾਹਿਬ ਜੀ ਦੀ ਪੁਰਾਤਨ ਇਤਿਹਾਸਕ ਬੀੜ ਨਾਲ ਦਸਮ ਗ੍ਰੰਥ ਕਹੀ ਜਾਂਦੀ ਪੁਤਕ ਦਾ ਹੱਥ ਲਿਖਤ ਖਰੜਾ। ਗੁਰੂ ਗੋਬਿੰਦ ਸਿੰਘ ਜੀ ਦੇ 64 ਤੀਰ ਅਤੇ ਦੋ ਭੱਥੇ। ਇੱਕ ਅਜਿਹੀ ਸ੍ਰੀ ਸਾਹਿਬ ਜਿਸ ਨਾਲ ਗੁਰੂ ਸਾਹਿਬ ਨੇ ਦੋ ਜੰਗਾਂ ਲੜੀਆਂ। ਇੱਕ ਤੇਗਾ ਜਿਸ ਨਾਲ ਵੀ ਜੰਗ ਲੜੀ ਗਈ, ਇੱਕ ਤੋੜੇ ਦਾਰ ਬੰਦੂਕ, ਦੋ ਸਫਾ ਜੰਗ, ਚੰਦ ਤੋੜਾ, ਕਟਾਰ, ਸਾਜ ਅਤੇ ਹੋਰ ਬਹੁਤ ਕੁਝ ਦੇ ਅਜਿਹੇ ਦਰਸ਼ਨ ਹੁੰਦੇ ਹਨ ਕਿ ਪਿਅਸ ਬੁੱਝਦੀ ਹੀ ਨਹੀਂ ਤੇ ਦਿਲ ਕਰਦਾ ਹੈ ਨੀਝ ਨਾਲ ਹੋਰ ਤੋਂ ਹੋਰ ਘੁਟ ਡੀਕਾਂ ਲਾ ਲਾ ਕੇ ਗੁਰੂ ਛੂਹ ਨੂੰ ਸਵਾਸਾਂ ਅੰਦਰ ਆਤਮਾਂ ਤਕ ਸਰਾਬੋਰ ਕਰ ਲਈਏ.....
ਇਸ ਦੁਰਲੱਭ ਇਤਿਹਾਸਕ ਵਿਰਾਸਤੀ ਖ਼ਜ਼ਾਨੇ ਵਿਚਲੀਆਂ ਇਨ੍ਹਾਂ ਸਭਨਾਂ ਗੁਰੂ ਪਾਤਸ਼ਾਹ ਜੀ ਦੀਆਂ ਨਿੱਜੀ ਚਰਣ ਛੋਹ ਹਾਸਲ ਨਿਸ਼ਾਨੀਆਂ ਦਾ ਦਾਸ ਨੇ ਡਿਜ਼ੀਟਲਾਈਜ਼ਡ ਕਰਕੇ ਕੰਪਿਊਟਰੀਕਰਨ ਕਰ ਦਿੱਤਾ ਹੈ।
ਅਕਾਲ ਪੁਰਖ ਦੀ ਅਸੀਮ ਕਿਰਪਾ ਅਤੇ ਮਿਹਰ ਸਦਕਾ ਦਾਸ ਨਾਲ ...0 0 | view user : 472
Posted by Atinderpal Singh on 25.05.14 11:43  | under ਪੁਰਾਤਨ ਵਿਰਾਸਤਾਂ ਦੀ ਸੇਵਾ ਸੰਭਾਲ
comments (1)


[home] 1-3 of 3

Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by