Home >> SIRJANA
ARTICLE CATEGORIES

RECENT POST

TAGS

ARCHIVE


ਸ੍ਰੀ ਅਕਾਲ ਤਖ਼ਤ ਸਾਹਿਬ ਸਨਮੁਖ

ਬਰਗਾੜੀ ਕਾਂਡ ਅਤੇ ਗੁਰੂ ਸਾਹਿਬ ਦੇ ਅੰਗ ਭੰਗ ਕਰਵਾ ਲੇਣ ਤੋਂ ਬਾਅਦ ਹੁਣ ਪੰਥ ਕੀ ਕਰੇ ?
Share this Article

ਬਰਗਾੜੀ ਕਾਂਡ ਅਤੇ ਗੁਰੂ ਸਾਹਿਬ ਦੇ ਅੰਗ ਭੰਗ ਕਰਵਾ ਲੇਣ ਤੋਂ ਬਾਅਦ ਹੁਣ ਪੰਥ ਕੀ ਕਰੇ ?

ੴ ਵਾਹਿਗੁਰੂ ਜੀ ਕੀ ਫ਼ਤਹਿ॥ ਅਕਾਲ ਸਹਾਇ॥
"ਗੁਰੂ ਖਾਲਸਾ ਖਾਲਸਾ ਗੁਰੂ॥ਅਬਿ ਤੇ ਹੋਇ ਐਸੀ ਬਿਧਿ ਸ਼ੁਰੂ॥ਅਪਨੀ ਜੋਤਿ ਖਾਲਸੇ ਬਿਖੈ ॥ ਹਮ ਨੇ ਧਰੀ ਸਕਲ ਜਗ ਪਿਖੈ ॥20॥” 
ਦੋਹਰਾ॥"ਖ਼ਾਲਸੋ ਹੋਵੈ ਖੁਦ ਖੁਦਾ ਜਿਮ ਖੂਬੀ ਖੂਬ ਖੁਦਾਇ ॥ਆਨ ਨ ਮਾਂਨੈ ਆਨ ਕੀ, ਇਕ ਸੱਚੇ ਬਿਨ ਪਾਸ਼ਾਹ ॥35॥” 
ਦੋਹਰਾ ॥"ਗੁਰੂ ਖ਼ਾਲਸਾ ਮਾਨੀਅਹਿ ਪਰਗਟ ਗੁਰੂ ਕੀ ਦੇਹ ਜੋ ਸਿਖ ਮੋ ਮਿਲਬੋ ਚਹਿਹ, ਖੋਜ ਇਨਹੁ ਮਹਿ ਲੇਹੁ ॥24॥ ਼ ਼

ਗੁਰੂ ਪੰਥ ਖ਼ਾਲਸਾ ਦੀ ਗੁਰਿਆਈ ਨੂੰ ਖੋਹਣ ਵਾਲੀਆਂ ਤਾਕਤਾਂ,
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਧਰਮ ਪ੍ਰਚਾਰ ਕਮੇਟੀ ਅਤੇ ਅਕਾਲੀ ਦਲ ਕਾਬਜ਼ ਧਿਰ ਅਤੇ ਹੋਰ ਅਕਾਲੀ ਧੜੇ
ਪੁਜਾਰੀ ਬਣ ਚੁੱਕੇ ਸ੍ਰੀ ਗੁਰੂ ਪੰਥ ਦੇ ਤਖ਼ਤਾਂ ਦੇ ਗ੍ਰੰਥੀ ਸਿੰਘ ਅਤੇ
ਸਮੂਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜੀਓ,
ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫ਼ਤਹਿ॥

ਅੱਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਿਆਈ ਦੀ ਸੰਸਾਰਿਕ ਜੁਗਤਿ ਹੰਢਾਉਣ ਵਾਲੇ ਗੁਰੂ ਪੰਥ ਖ਼ਾਲਸਾ ਜੀ ਦੇ ਨਿਮਾਣੇ ਸਿੱਖ ਐਲਾਨੀਆਂ ਤੌਰ ਤੇ ਆਪ ਸਭ ਨੂੰ ਹੇਠ ਲਿਖੇ ਦੋਸ਼ਾਂ ਅਧੀਨ ਬਰਖ਼ਾਸਤ ਕਰਦੇ ਹਾਂ ਅਤੇ ਅੱਗੋਂ ਕਿਸੇ ਵੀ ਤਰ੍ਹਾਂ ਦੀ ਲੋਕਤੰਤਰੀ ਪ੍ਰਤਿਨਿਧਤਾ ਦੀ ਅਗਵਾਈ ...0 0 | view user : 219
Posted by Atinderpal Singh on 23.10.15 09:30  | under ਸ੍ਰੀ ਅਕਾਲ ਤਖ਼ਤ ਸਾਹਿਬ ਸਨਮੁਖ
comments (0)

ਸੌਦੇ ਸਾਧ ਨੂੰ ਮਾਫ਼ੀ : ਵੇਖ ਤਖ਼ਤ ਤੇਰੇ ਤੇ ਮਹੰਤ ਨਰੈਣੂ ਚੜ੍ਹ ਗਿਆ॥ ਸਿੰਘ ਸਾਹਿਬਾਂ ਨੇ ਸ਼ੰਕਰਾਚਾਰਿਆਂ ਦਾ ਭੇਸ ਵੱਟ ਲਿਆ
Share this Article

ਸੌਦੇ ਸਾਧ ਨੂੰ ਮਾਫ਼ੀ : ਵੇਖ ਤਖ਼ਤ ਤੇਰੇ ਤੇ ਮਹੰਤ ਨਰੈਣੂ ਚੜ੍ਹ ਗਿਆ॥ ਸਿੰਘ ਸਾਹਿਬਾਂ ਨੇ ਸ਼ੰਕਰਾਚਾਰਿਆਂ ਦਾ ਭੇਸ ਵੱਟ ਲਿਆ

ਸਿੰਘ ਸਾਹਿਬ ਬਾਗੀ ਹੋ ਗਏ…

ਸਿੱਖਾਂ ਤੇਰੇ ਧਰਮ ’ਤੇ ਗੰਗੂਆਂ ਦਾ ਕਬਜ਼ਾ ਹੋ ਗਿਆ
ਵੇਖ ਤਖ਼ਤ ਤੇਰੇ ਤੇ ਮਹੰਤ ਨਰੈਣੂ ਚੜ੍ਹ ਗਿਆ
ਅਰੂੜ੍ਹ ਸਿੰਹੁ ਸ਼੍ਰੋਮਣੀ ਕਮੇਟੀ ਤੇ ਕਾਬਜ਼ ਹੋ ਗਿਆ
ਸ਼ਹੀਦ ਲਛਮਣ ਸਿੰਘ ਦੀ ਰੂਹ ਦਾ ਕਤਲ ਕਰ ਗਿਆ
ਜੇ ਕਿਤੇ ਜਿਉਂਦਾ ਹੋਵੇ ਪੰਥ ਖ਼ਾਲਸਾ ਤਾਂ ਵਾਜ ਮਾਰਾ
ਧੜਿਆਂ ਦੀ ਭੇਟ ਵੇਖੋ ਖ਼ਾਲਸਾ ਚੜ੍ਹ ਗਿਆ
ਸਿੰਘਾਂ ਤੇਰੀ ਹਿੱਕ ਤੇ ਤਖ਼ਤ ਤੇਰਾ ਹੀ ਮੂੰਗ ਦਲ ਗਿਆ
ਸੌਦੇ ਸਾਧ ਵਾਲੀ ਮੁੜ ਸਰਸਾ ਦੀ ਭਾਜੀ ਧਰ ਗਿਆ॥

ਸਿੰਘ ਸਾਹਿਬਾਂ ਨੇ ਸ਼ੰਕਰਾਚਾਰਿਆਂ ਦਾ ਭੇਸ ਵੱਟ ਲਿਆ
ਚਾਣਕਿਆਂ ਦੀ ਧੋਤੀ ਪਾ ਕੇ, ਜਨੇਊ ਦੇਹੀ ਟੰਗ ਲਿਆ
ਸੋਹਣੀਆਂ ਦਸਤਾਰਾਂ ਵਾਲੇ ਭੇਖੀ ਚਿਹਰੇ ਅੰਦਰ ਗੰਗੂ ਢੱਕ ਲਿਆ
ਇਨ੍ਹਾਂ ਤਾਂ ਆਪਣੀਆਂ ਰੂਹਾਂ ਨੂੰ ਵੀ ਤਿਲਕਧਾਰੀ ਕਰ ਲਿਆ
ਜ਼ਮੀਰ ਤੇ ਆਤਮਾ ਨੂੰ ਹਿੰਦੁਤਵਾ ਦੀ ਜੁੱਤੀ ਵਿਚ ਧਰ ਲਿਆ
ਗੁਰਮਤਿ ਦੀ ਅਰਥੀ ਨੂੰ ਚਾਰਾਂ ਨੇ ਮੋਢਿਆਂ ਤੇ ਚੱਕ ਲਿਆ
ਪੰਜਵਾਂ ਸਿੰਘ ਸਾਹਿਬ ਜੱਥੇਦਾਰ ਰਾਮ ਰਾਮ ਸੱਤ ਕਰ ਚੱਲ ਪਿਆ
ਸਿੰਘਾਂ ਤੇਰੀ ਹਿੱਕ ਤੇ ਤਖ਼ਤ ਤੇਰਾ ਹੀ ਮੂੰਗ ਦਲ ਗਿਆ
ਸੌਦੇ ਸਾਧ ਵਾਲੀ ਮੁੜ ਸਰਸਾ ਦੀ ਭਾਜੀ ਧਰ ਗਿਆ॥

ਨਾਨਕਸ਼ਾਹੀ ਧਰਮ ਦਾ ਇਨ੍ਹਾਂ ਚੰਗਾ ਸੋਹਿਲਾ ਪੜ੍ਹ ਲਿਆ
ਸਿੰਘਾਂ ਤੇਰੀ ਗੁਰੂ ...0 0 | view user : 522
Posted by Atinderpal Singh on 27.09.15 10:53  | under ਸ੍ਰੀ ਅਕਾਲ ਤਖ਼ਤ ਸਾਹਿਬ ਸਨਮੁਖ
comments (0)

ਜੱਥੇਦਾਰ ਸਿੰਘ ਸਾਹਿਬਾਨ ਨਾਰੀਅਲ ਪੂਜਾ ਕਰਦੇ ਹੋਏ
Share this Article

ਜੱਥੇਦਾਰ ਸਿੰਘ ਸਾਹਿਬਾਨ ਨਾਰੀਅਲ ਪੂਜਾ ਕਰਦੇ ਹੋਏ


 ਸਿੱਖੋ ਹੁਣ ਇਨ੍ਹਾਂ ਦਾ ਕੀ ਕਰੀਏ ?
 
ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਪੰਥਕ ਸਿੱਖ ਰਹਿਤ ਪਰਿਆਦਾ ਇੰਝ ਦਾ ਹੁਕਮ ਕਰਦੀ ਹੈ :
ਸਿੱਖ ਦੀ ਆਮ ਰਹਿਣੀ, ਕ੍ਰਿਤ, ਵਿਰਤ, ਗੁਰਮਤਿ ਅਨੁਸਾਰ ਹੋਵੇ।
ਗੁਰਮਤਿ ਇਹ ਹੈ :-
(ਹ) ਖ਼ਾਲਸਾ ਸਾਰੇ ਮਤਾਂ ਤੋਂ ਨਿਆਰਾ ਰਹੇ
(ਠ) ਗੁਰੂ ਕਾ ਸਿੱਖ ਜਨਮ ਤੋਂ ਲੈ ਕੇ ਦੇਹਾਂਤ ਤਕ ਗੁਰ ਮਰਯਾਦਾ ਕਰੇ। 
(ੲ) ਅਖੰਡ ਪਾਠ ਜਾਂ ਹੋਰ ਕਿਸੇ ਤਰ੍ਹਾਂ ਦੇ ਪਾਠ, ਵੇਲੇ ਕੁੰਭ, ਜੋਤ, ਨਾਰੀਅਲ ਆਦਿ ਰੱਖਣਾ ਜਾਂ ਨਾਲ ਨਾਲ ਜਾਂ ਵਿਚ ਵਿਚ ਕਿਸੇ ਹੋਰ ਬਾਣੀ ਦਾ ਪਾਠ ਜਾਰੀ ਰੱਖਣਾ ਮਨਮੱਤ ਹੈ।
(ਸ) ਜਾਤ-ਪਾਤ, ਛੂਤ-ਛਾਤ, ਜੰਤਰ-ਮੰਤਰ, ਸ਼ਗਨ, ਤਿੱਥ, ਮਹੂਰਤ, ਗ੍ਰਹਿ, ਰਾਸ਼, ਸਰਾਧ, ਪਿੱਤਰ, ਖਿਆਹ, ਪਿੰਡ ਪੱਤਲ, ਦੀਵਾ, ਕਿਰਿਆ ਕਰਮ, ਹੋਮ, ਜੱਗ, ਤਰਪਣ, ਜੰਞੂ, ਤੁਲਸੀ, ਮਾਲਾ, ਗੋਰ, ਮੱਠ, ਮੜ੍ਹੀ, ਮੂਰਤੀ ਪੂਜਾ ਆਦਿ ਭਰਮ - ਰੂਪ ਕਰਮਾਂ ਉਤੇ ਨਿਸ਼ਚਾ ਨਹੀਂ ਕਰਨਾ। ਗੁਰ ਅਸਥਾਨ ਤੋਂ ਕਿਸੇ ਅਨ-ਧਰਮ ਦੇ ਤੀਰਥ ਜਾਂ ਧਾਮ ਨੂੰ ਆਪਣਾ ਅਸਥਾਨ ਨਹੀਂ ਮੰਨਣਾ।
ਪੀਰ, ਬ੍ਰਾਹਮਣ, ਪੁੱਛਣਾ, ਸੁੱਖਣਾ, ਸ਼ੀਰਨੀ, ਵੇਦ ਸ਼ਾਸਤਰ, ਗਾਇਤ੍ਰੀ, ਗੀਤਾ, ਕੁਰਾਨ, ਅੰਜੀਲ ਆਦਿ ਉਤੇ ਨਿਸ਼ਚਾ ਨਹੀਂ ਕਰਨਾ। ਹਾਂ, ਆਮ ਵਾਕਫੀ ਲਈ ਅਨਮਤਾਂ ...5 2 | view user : 755
Posted by Atinderpal Singh on 15.05.15 00:14  | under ਸ੍ਰੀ ਅਕਾਲ ਤਖ਼ਤ ਸਾਹਿਬ ਸਨਮੁਖ
comments (1)

ਭਾਰਤੀ ਅਦਾਲਤਾਂ ਵਿੱਚ ਸਹਿਜਧਾਰੀ ਸਬੰਧੀ ਕੇਸ
Share this Article

☬ ੴ ਅਕਾਲ ਸਹਾਇ ☬
ਮਿਤੀ: 28 ਸਤੰਬਰ 2011
ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਸ੍ਰੀ ਗੁਰੂ ਪੰਥ ਮਹਾਰਾਜ ਦੀ ਸ਼੍ਰੋਮਣੀ ਸੰਸਥਾ ਖ਼ਾਲਸਾ ਜੀ ਦੀ ਹਜ਼ੂਰੀ ਵਿੱਚ ਪੇਸ਼ ਦਰਖ਼ਾਸਤ
ਮਾਰਫ਼ਤ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਪੰਜ ਸਿੰਘ ਸਾਹਿਬਾਨ 
ਵਲੋਂ 
ਅਤਿੰਦਰ ਪਾਲ ਸਿੰਘ ਖ਼ਾਲਸਤਾਨੀ, ਪੁੱਤਰ ਗੁਰੂ ਗੋਬਿੰਦ ਸਿੰਘ ਜੀ ਮਾਤਾ ਸਾਹਿਬ ਕੌਰ ਜੀ। ਸੰਸਾਰ ਆਗਮਨ ਪਿਤਾ ਪਰਲੋਕ ਗਾਮੀ  ਸਰਦਾਰ ਤਰਲੋਕ ਸਿੰਘ ਜੀ ਮਾਤਾ ਸਰਦਾਰਨੀ ਪ੍ਰਸੀਤਮ ਕੌਰ। ਵਾਸੀ- ਸ੍ਰੀ ਅਨੰਦਪੁਰ ਸਾਹਿਬ। ਪ੍ਰਜਾ- ਗੁਰੂ ਪੰਥ ਖ਼ਾਲਸਾ ਦੀ, ਰਾਸ਼ਟਰੀਅਤਾ- ਖ਼ਾਲਸਾ, ਕੌਮ- ਸਿੱਖ, ਸੱਭਿਅਤਾ- ਸਿੱਖੀ, ਜਾਤ-ਸਿੰਘ ਪਤਨੀ ਦੀ ਕੌਰ, ਗੋਤ ਮਨੁੱਖਤਾ, ਭਾਸ਼ਾ- ਗੁਰਮੁਖੀ, ਧਰਮ- ਅਕਾਲ ਵੰਸ਼ੀ। 
ਦੇਸ਼ ਵਾਸ- ਭਾਰਤ, ਸ਼ਹਿਰੀ-ਭਾਰਤੀ, ਮੁਕਾਮ- ਜਪੁ-ਘਰ, ਭਾਦਸੋਂ ਰੋਡ ਸਾਹਮਣੇ ਬਸ ਅੱਡਾ ਜੱਸੋਵਾਲ, ਡਾਕਘਰ ਸਿੱਧੂਵਾਲ ਪਟਿਆਲਾ (ਪੰਜਾਬ) 147 001
ਬਾਬਤ
ਭਾਰਤੀ ਅਦਾਲਤਾਂ ਵਿੱਚ ਸਹਿਜਧਾਰੀ ਸਬੰਧੀ ਕੇਸ ਅਤੇ 
ਗੁਰਦੁਆਰਾ ਐਕਟ ਵਿੱਚ ਗੁਰਮਤਿ ਵਿਰੋਧੀ ਹੋਰ ਮਦਾਂ ਖ਼ਤਮ ਕਰਾਉਣ  ਸਬੰਧੀ।

ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫ਼ਤਹਿ॥
ਬਹੁਤ ਸਤਿਕਾਰ ਅਤੇ ਆਦਰਯੋਗ ਸਿੰਘ ਸਾਹਿਬਾਨ ਜੀ ਨੂੰ ਬੇਨਤੀ ਹੈ ਕਿ :
22 ...0 0 | view user : 598
Posted by Atinderpal Singh on 30.07.13 04:39  | under ਸ੍ਰੀ ਅਕਾਲ ਤਖ਼ਤ ਸਾਹਿਬ ਸਨਮੁਖ
comments (0)


[home] 1-4 of 4

Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by