Home >> SIRJANA
ARTICLE CATEGORIES

RECENT POST

TAGS

ARCHIVE


Wakeup ਜਾਗੋ

ਬੇ-ਨਤੀਜਾ ਉੱਤੋਂ ਅਸੱਭਿਅਕ ਵਿਰੋਧ ਜਾਂ ਪੱਖ ਨੂੰ ਤੂਲ ਦੇਣਾ ਕੀ ਸਿੱਖ ਸੰਕਲਪ ਹੈ?
Share this Article

ਬੇ-ਨਤੀਜਾ ਉੱਤੋਂ ਅਸੱਭਿਅਕ ਵਿਰੋਧ ਜਾਂ ਪੱਖ ਨੂੰ ਤੂਲ ਦੇਣਾ ਕੀ ਸਿੱਖ ਸੰਕਲਪ ਹੈ?

Wakeup ਜਾਗੋ-3
ਬੇ-ਨਤੀਜਾ ਉੱਤੋਂ ਅਸੱਭਿਅਕ ਵਿਰੋਧ ਜਾਂ ਪੱਖ ਨੂੰ ਤੂਲ ਦੇਣਾ ਕੀ ਸਿੱਖ ਸੰਕਲਪ ਹੈ? 
ਸ਼ਾਇਦ ਇਹ ਨਪੁੰਸਕਤਾ ਦੀ ਮਾਨਵੀ ਮਿਸਾਲ ਹੈ ਕਿ ਸਾਨੂੰ ਜੋ ਮਨੁੱਖਤਾ, ਧਰਮ, ਸਮਾਜ ਅਤੇ ਸਵੈ ਮਾਨ ਦੀ ਰੱਖਿਆ ਲਈ ਆਪ ਕਰਨਾ ਚਾਹੀਦਾ ਹੈ ਉਸ ਦੀ ਜ਼ਿੰਮੇਵਾਰੀ ਤੋਂ ਭੱਜਦੇ ਹੋਏ; ਅਸੀਂ ਜੋ ਖ਼ੁਦ ਕਰਨ ਦੀ ਹਿੰਮਤ ਨਹੀਂ ਕਰ ਸਕਦੇ ਉਹ ਕਿਸੇ ਦੂਜੇ ਤੋਂ ਜਿਵੇਂ ਤਿਵੇਂ  ਵੀ ਹੁੰਦਾ ਵੇਖ ਬਹੁਤ ਖੀਵੇ ਜਾਂਦੇ ਹਾਂ । ਇਸੇ ਲਈ ਲੋਕ ਆਪਣੀ ਜ਼ਿੰਮੇਵਾਰੀ ਤੋਂ ਭੱਜਦੇ ਹੋਏ ਕਦੇ ਪੱਤਰਕਾਰ ਜਰਨੈਲ ਸਿੰਘ ਨੂੰ ਹੀਰੋ ਬਣਾ ਦਿੰਦੇ ਹਨ ਤੇ ਕਦੇ ਬਾਦਲ ਨੂੰ ਵੱਜੀ ਜੁੱਤੀ ਦੀ ਫ਼ੋਟੋ ਤੇ ਵਿਅਕਤੀ ਨੂੰ ਹੀ ਮਹਾਨ ਦੱਸਣ ਲੱਗ ਜਾਂਦੇ ਹਨ।
ਜੁੱਤੀ ਸੁੱਟਣ ਵਰਗੇ ਉਜੱਡ ਕੰਮਾਂ, ਹੂੜ੍ਹਮੱਤ ਅਤੇ ਗੁੰਡਾਗਰਦੀ ਨਾਲ ਵਿਰੋਧ ਪ੍ਰਗਟਾਵੇ ਨੂੰ ਜਿਸ ਸਮਾਜ ਵਿਚ ਮਾਨਤਾ ਮਿਲਣੀ ਸ਼ੁਰੂ ਹੋ ਜਾਵੇ ਤਾਂ ਸਮਝੋ ਉਹ ਸਮਾਜ ਆਪਣੀ ਕਾਬਲੀਅਤ ਤੋਂ ਨਾਉਮੀਦੀ ਦੀ ਭਿਅੰਕਰ ਉਦਾਸੀ ਅਤੇ ਅਸਫਲਤਾਵਾਂ ਦੀ ਨਿਰਾਸ਼ਾ ਦਾ ਪ੍ਰਤੀਬਿੰਬ ਬਣ ਚੁਕਾ ਹੈ। ਜੋ ਆਪਣੀ ਜ਼ਰਖੇਜ਼ ਉਪਜਾਊ ਊਰਜਾ ਨੂੰ ਨਿਰਾਰਥਕ ਮਾਅਰਕੇ ਬਾਜ਼ੀ ਰਾਹੀਂ ਨਸ਼ਟ, ਭ੍ਰਿਸ਼ਟ, ...0 0 | view user : 220
Posted by Atinderpal Singh on 12.01.17 06:17  | under Wakeup ਜਾਗੋ
comments (0)

ਧਰਮ ਆਧਾਰਤ ਜਾਤੀਵਾਦੀ ਸੰਪਰਦਾਇਕ ਰਾਜਨੀਤੀਕ ਅਤੇ ਸੰਵਿਧਾਨਿਕ ਰਾਖਵਾਕਰਨ ਵਿਰੁੱਧ ਵੀ ਇੱਕ ਸਰਜੀਕਲ ਸਟ੍ਰਾਈਕ ਕਿਉਂ ਨਾ ਹੋ ਜਾਵੇ ?
Share this Article

ਧਰਮ ਆਧਾਰਤ ਜਾਤੀਵਾਦੀ ਸੰਪਰਦਾਇਕ ਰਾਜਨੀਤੀਕ ਅਤੇ ਸੰਵਿਧਾਨਿਕ ਰਾਖਵਾਕਰਨ ਵਿਰੁੱਧ ਵੀ ਇੱਕ ਸਰਜੀਕਲ ਸਟ੍ਰਾਈਕ ਕਿਉਂ ਨਾ ਹੋ ਜਾਵੇ ?

ਧਰਮ ਆਧਾਰਤ ਜਾਤੀਵਾਦੀ ਸੰਪਰਦਾਇਕ ਰਾਜਨੀਤੀਕ ਅਤੇ ਸੰਵਿਧਾਨਿਕ ਰਾਖਵਾਕਰਨ ਵਿਰੁੱਧ ਵੀ ਇੱਕ ਸਰਜੀਕਲ ਸਟ੍ਰਾਈਕ ਕਿਉਂ ਨਾ ਹੋ ਜਾਵੇ ? 

ਧਰਮ ਅਤੇ ਜਾਤੀ ਦੇ ਸਬੰਧ ਵਿਚ ਭਾਰਤੀ ਸਰਵ ਉੱਚ ਅਦਾਲਤ ਦੇ ਆਏ ਨਵੇਂ ਫ਼ੈਸਲੇ ਤੋਂ ਬਾਅਦ ਮੈਨੂੰ ਆਪਣੇ ਬਚਪਨ ਦੇ ਦਿਨ ਯਾਦ ਆ ਗਏ। ਮੈਂ ਅੱਠਵੀਂ ਜਮਾਤ ਵਿਚ ਜਦੋਂ ਪਹੁੰਚਿਆਂ ਤਾਂ ਸਕੂਲ ਵਿਚ ਰਾਸ਼ਟਰੀ ਸਵੈ ਸੇਵਕ ਸੰਘ (RSS) ਦੇ ਸਵੈ ਸੇਵਕਾਂ ਨੇ ਆ ਕੇ ਭਾਸ਼ਣ ਦਿੱਤਾ ਤਾਂ ਮੈਨੂੰ ਪਤਾ ਲੱਗਾ ਕਿ ਜਾਤੀਵਾਦ ਕੀ ਹੁੰਦਾ ਹੈ ਅਤੇ ਹਿੰਦੂਤਵ ਹੀ ਰਾਸ਼ਟਰੀ ਪਹਿਚਾਣ ਹੈ। ਮੇਰੇ ਨਿੱਜੀ ਜੀਵਨ ਦੀ ਇਸ ਸਚਾਈ ਤੋਂ ਸਾਬਤ ਹੈ ਕਿ ਜਾਤੀਵਾਦ, ਧਾਰਮਿਕ ਸੰਕੀਰਨਤਾ, ਕਟਰ ਵਾਦੀ ਭੇਦ ਭਾਵ, ਅਤੇ ਬਾਕੀ ਸਭ ਨੂੰ ਅਸਹਿ ਦੀ ਸੋਚ ਦਾ ਬੀਜ RSS ਨੇ ਬੀਜਿਆ ਅਤੇ ਪਾਲਿਆ।

ਜਦ ਭਾਰਤੀ ਸੰਵਿਧਾਨ ਵਿਚ ਜਾਤੀਗਤ ਰਾਖਵਾਂਕਰਨ ਨੌਕਰੀ, ਤਰੱਕੀ, ਲੋਕਤੰਤਰੀ ਪ੍ਰਣਾਲੀ ਅਰਥਾਤ ਪੰਚਾਇਤ ਤੋਂ ਸੰਸਦ ਤਕ ਸੁਰੱਖਿਅਤ ਕੀਤਾ ਗਿਆ ਹੈ; ਹੋਰ ਜੋ ਹੈ ਵੀ ਧਰਮ ਦੀ ਬੁਰਾਈ ਦੀ ਗੈਰ ਮਨੁੱਖੀ ਅਤੇ ਕੁਦਰਤ ਵਿਰੋਧੀ "ਸੰਵਿਧਾਨਿਕ ਸੁਰੱਖਿਆ ਦੀ ਗਰੰਟੀ" ਤਾਂ ਫਿਰ ਸਰਵ ਉੱਚ ...0 0 | view user : 259
Posted by Atinderpal Singh on 12.01.17 02:54  | under Wakeup ਜਾਗੋ
comments (0)

Wakeup ਜਾਗੋ-1
Share this Article

Wakeup ਜਾਗੋ-1

ਅਤਿੰਦਰ ਪਾਲ ਸਿੰਘ MP ਭਾਰਤੀ ਸੰਸਦ ਵਿਚ 1-10-1990 ਨੂੰ ਖਾੜਕੂਆਂ ਦੀ ਲੀਡਰਸ਼ਿਪ ਹੇਠਾਂ ਸਰਕਾਰ ਬਣਾਉਣ ਦੀ ਮੰਗ ਕਰ ਰਿਹਾ ਸੀ ਤੇ ਮਾਨ, ਬਾਦਲ, ਬਾਬਾ ਧੜਾ, ਬੱਬਰ ਨਾਰੰਗ ਤੇ ਆਰ ਪੀ, ਫੈਡਰੇਸ਼ਨ ਮਨਜੀਤ ਤੇ ਮਹਿਤਾ-ਚਾਵਲਾ, ਪੰਥਕ ਕਮੇਟੀਆਂ ਦੇ ਖਾੜਕੂਆਂ ਨੇ ਚੋਣਾਂ ਦੇ ਬਾਈਕਾਟ ਦਾ ਸੱਦਾ ਦਿੱਤਾ ਅਤੇ ਅਤਿੰਦਰ ਪਾਲ ਸਿੰਘ ਨੂੰ ਸਰਕਾਰੀ ਏਜੰਟ ਤੇ ਪੰਥ ਦਾ ਗ਼ੱਦਾਰ ਦੱਸਿਆ

ਕੌਮ ਹੁਣ ਤਾਂ ਫ਼ੈਸਲਾ ਕਰੇ ਪੰਥਕ ਹਿਤ ਵਿਚ ਕੋਣ ਸੀ ?

ਰਾਸ਼ਟਰਪਤੀ ਰਾਜ ਖ਼ਤਮ ਕਰਕੇ ਪੰਜਾਬ ਦੀਆਂ ਮੰਗਾ ਦੇ ਹੱਕ ਵਿਚ ਲੋਕਤੰਤਰੀ ਪ੍ਰਣਾਲੀ ਅਧੀਨ ਜੂਝਾਰੂਆਂ ਦੀ ਰਾਜਨੀਤਕ ਲੀਡਰਸ਼ਿਪ ਰਾਹੀਂ ਲੋਕ ਫ਼ਤਵਾ ਲਿਆ ਜਾਵੇ, ਜੁਝਾਰੂ ਨੌਜਵਾਨਾਂ ਦੀ ਸਰਕਾਰ ਬਣਾਈ ਜਾਵੇ ਦੀ ਮੰਗ ਕੀਤੀ

ਮੈਂ ਆਪ ਤੋਂ ਪੰਜਾਬ ਦੇ ਲੋਕਾਂ ਵੱਲੋਂ; ਅਤੇ ਉਨ੍ਹਾਂ ਵੱਲੋਂ ਮੈਨੂੰ ਦਿੱਤੇ ਗਏ ਹੱਕਾਂ ਦੇ ਇਸਤੇਮਾਲ ਨਾਲ ਆਪਣੇ (ਵਿਧਾਨ ਅਤੇ ਆਪਣੇ ਨਿਸ਼ਾਨ) ਦੀ ਮੰਗ ਕਰਦਾ ਹਾਂ ਅਗਰ ਤੁਸੀਂ ਸਾਨੂੰ ਇਹ ਨਹੀਂ ਦੇ ਸਕਦੇ ਤਾਂ ਸਾਨੂੰ ਉਹ ਰਸਤਾ ਅਖ਼ਤਿਆਰ ਕਰਨਾ ਪਏਗਾ ਜਿਸ ਦੇ ਰਾਹੀਂ ਅਸੀਂ ਆਪਣਾ ਹੱਕ ...1 1 | view user : 716
Posted by Atinderpal Singh on 12.01.17 02:39  | under Wakeup ਜਾਗੋ
comments (0)


[home] 1-3 of 3

Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by