Home >> SIRJANA
ARTICLE CATEGORIES

RECENT POST

TAGS

ARCHIVE


Monthly Archives: OCTOBER 2015


ਬਰਗਾੜੀ ਕਾਂਡ ਅਤੇ ਗੁਰੂ ਸਾਹਿਬ ਦੇ ਅੰਗ ਭੰਗ ਕਰਵਾ ਲੇਣ ਤੋਂ ਬਾਅਦ ਹੁਣ ਪੰਥ ਕੀ ਕਰੇ ?
Share this Article

ਬਰਗਾੜੀ ਕਾਂਡ ਅਤੇ ਗੁਰੂ ਸਾਹਿਬ ਦੇ ਅੰਗ ਭੰਗ ਕਰਵਾ ਲੇਣ ਤੋਂ ਬਾਅਦ ਹੁਣ ਪੰਥ ਕੀ ਕਰੇ ?

ੴ ਵਾਹਿਗੁਰੂ ਜੀ ਕੀ ਫ਼ਤਹਿ॥ ਅਕਾਲ ਸਹਾਇ॥
"ਗੁਰੂ ਖਾਲਸਾ ਖਾਲਸਾ ਗੁਰੂ॥ਅਬਿ ਤੇ ਹੋਇ ਐਸੀ ਬਿਧਿ ਸ਼ੁਰੂ॥ਅਪਨੀ ਜੋਤਿ ਖਾਲਸੇ ਬਿਖੈ ॥ ਹਮ ਨੇ ਧਰੀ ਸਕਲ ਜਗ ਪਿਖੈ ॥20॥” 
ਦੋਹਰਾ॥"ਖ਼ਾਲਸੋ ਹੋਵੈ ਖੁਦ ਖੁਦਾ ਜਿਮ ਖੂਬੀ ਖੂਬ ਖੁਦਾਇ ॥ਆਨ ਨ ਮਾਂਨੈ ਆਨ ਕੀ, ਇਕ ਸੱਚੇ ਬਿਨ ਪਾਸ਼ਾਹ ॥35॥” 
ਦੋਹਰਾ ॥"ਗੁਰੂ ਖ਼ਾਲਸਾ ਮਾਨੀਅਹਿ ਪਰਗਟ ਗੁਰੂ ਕੀ ਦੇਹ ਜੋ ਸਿਖ ਮੋ ਮਿਲਬੋ ਚਹਿਹ, ਖੋਜ ਇਨਹੁ ਮਹਿ ਲੇਹੁ ॥24॥ ਼ ਼

ਗੁਰੂ ਪੰਥ ਖ਼ਾਲਸਾ ਦੀ ਗੁਰਿਆਈ ਨੂੰ ਖੋਹਣ ਵਾਲੀਆਂ ਤਾਕਤਾਂ,
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਧਰਮ ਪ੍ਰਚਾਰ ਕਮੇਟੀ ਅਤੇ ਅਕਾਲੀ ਦਲ ਕਾਬਜ਼ ਧਿਰ ਅਤੇ ਹੋਰ ਅਕਾਲੀ ਧੜੇ
ਪੁਜਾਰੀ ਬਣ ਚੁੱਕੇ ਸ੍ਰੀ ਗੁਰੂ ਪੰਥ ਦੇ ਤਖ਼ਤਾਂ ਦੇ ਗ੍ਰੰਥੀ ਸਿੰਘ ਅਤੇ
ਸਮੂਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜੀਓ,
ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫ਼ਤਹਿ॥

ਅੱਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਿਆਈ ਦੀ ਸੰਸਾਰਿਕ ਜੁਗਤਿ ਹੰਢਾਉਣ ਵਾਲੇ ਗੁਰੂ ਪੰਥ ਖ਼ਾਲਸਾ ਜੀ ਦੇ ਨਿਮਾਣੇ ਸਿੱਖ ਐਲਾਨੀਆਂ ਤੌਰ ਤੇ ਆਪ ਸਭ ਨੂੰ ਹੇਠ ਲਿਖੇ ਦੋਸ਼ਾਂ ਅਧੀਨ ਬਰਖ਼ਾਸਤ ਕਰਦੇ ਹਾਂ ਅਤੇ ਅੱਗੋਂ ਕਿਸੇ ਵੀ ਤਰ੍ਹਾਂ ਦੀ ਲੋਕਤੰਤਰੀ ਪ੍ਰਤਿਨਿਧਤਾ ਦੀ ਅਗਵਾਈ ...



0 0 | view user : 157
Posted by Atinderpal Singh on 23.10.15 09:30  | under ਸ੍ਰੀ ਅਕਾਲ ਤਖ਼ਤ ਸਾਹਿਬ ਸਨਮੁਖ
comments (0)

ਮੌਜੂਦਾ ਪੈਦਾ ਕੀਤੇ ਜਾ ਚੁੱਕੇ ਧਾਰਮਿਕ, ਸਿਆਸੀ ਅਤੇ ਸਮਾਜਿਕ ਅਰਾਜਕਤਾ ਦੇ ਵਾਤਾਵਰਨ ਵਿਚੋਂ ਕਿਵੇਂ ਗੁਰਮਤਿ ਭਵਿੱਖ ਵੱਲ ਕਿਵੇਂ ਲੈ ਕੇ ਜਾਇਆ ਜਾ ਸਕਦਾ ਹੈ ?
Share this Article

ਮੌਜੂਦਾ ਪੈਦਾ ਕੀਤੇ ਜਾ ਚੁੱਕੇ ਧਾਰਮਿਕ, ਸਿਆਸੀ ਅਤੇ ਸਮਾਜਿਕ ਅਰਾਜਕਤਾ ਦੇ ਵਾਤਾਵਰਨ ਵਿਚੋਂ ਕਿਵੇਂ ਗੁਰਮਤਿ ਭਵਿੱਖ ਵੱਲ ਕਿਵੇਂ ਲੈ ਕੇ ਜਾਇਆ ਜਾ ਸਕਦਾ ਹੈ ?

ਪੰਥ ਵਿਚ ਪੈਦਾ ਕੀਤੇ ਜਾ ਚੁੱਕੇ ਖ਼ਲਾਅ ਦੇ ਮੌਜੂਦਾ ਪੈਦਾ ਕੀਤੇ ਜਾ ਚੁੱਕੇ ਧਾਰਮਿਕ, ਸਿਆਸੀ ਅਤੇ ਸਮਾਜਿਕ ਅਰਾਜਕਤਾ ਦੇ ਵਾਤਾਵਰਨ ਵਿਚੋਂ ਕਿਵੇਂ ਗੁਰਮਤਿ ਭਵਿੱਖ ਵੱਲ ਕਿਵੇਂ ਲੈ ਕੇ ਜਾਇਆ ਜਾ ਸਕਦਾ ਹੈ ?
ਮੁਕੰਮਲ ਗੁਰਮਤਿ ਅਤੇ ਗੁਰੂ ਵਰੋਸਾਇਆ ਹੱਲ ਲੈ ਕੇ ਹਾਜ਼ਰ ਹੋਈ ਹੈ ਇਹ ਕਿਤਾਬ -
ਸ੍ਰੀ ਬਾਦਲਾਂ ਦੇ ਸਿਆਸੀ ਟੱਬਰ ਨੇ ਭਾਜਪਾਈਆਂ ਅਤੇ ਸੰਘ ਵਾਦੀ ਹਿੰਦੁਤਵਾ ਤਾਕਤਾਂ, ਸ਼੍ਰੋਮਣੀ ਕਮੇਟੀ ਤੇ ਸਿੰਘ ਸਾਹਿਬਾਨਾਂ ਵਰਗੀਆਂ ਤਾਕਤਾਂ ਨਾਲ ਰਲ ਮਿਲ ਕੇ ਪੰਜਾਬ ਦਾ ਮਾਹੌਲ ਅਰਾਜਕਤਾ ਵਾਲਾ ਅਤੇ ਸਿੱਖ ਧਰਮ ਦਾ ਸਮੁੱਚਾ ਤਾਣਾ ਬਾਣ ਅਧਰਮੀ, ਪੰਥ ਦੁਸ਼ਮਣ ਅਤੇ ਗੁਰਮਤਿ ਵਿਰੋਧੀ ਬਣਾ ਦਿੱਤਾ ਗਿਆ ਹੈ। 
ਅਜਿਹੇ ਪੰਥ ਵਿਰੋਧੀ ਵਾਤਾਵਰਨ ਵਿਚੋਂ ਪੰਥ ਨੂੰ ਕਿਵੇਂ "ਗੁਰਮਤਿ” ਭਵਿੱਖ ਵੱਲ ਲੈ ਜਾ ਕੇ ਸਿੱਖ ਕੌਮੀ ਹਿਤਾਂ ਨੂੰ ਸੰਭਾਲਿਆਂ ਜਾਵੇ ਇਸ ਨਿਮਿਤ ਹਾਲੇ ਤਕ ਕਿਸੇ ਵੀ ਸਿੱਖ ਧੜੇ ਨੇ ਕੋਈ ਵੀ "ਪੰਥਕ” ਸੇਧ ਪੇਸ਼ ਨਹੀਂ ਕੀਤੀ ਹੈ।ਪਿਛਲੇ ਤਥਾ ਕਥਿਤ ਸਰਬੱਤ ਖ਼ਾਲਸਿਆ ਵੱਲੋਂ ਵੀ ਅਰਾਜਕਤਾ ਹੀ ਪੈਦਾ ਕੀਤੀ ਗਈ ਸੀ, ਜਿਸ ਦਾ ਖ਼ਮਿਆਜ਼ਾ ਕੌਮ ਨੇ ਬਹੁਤ ਜ਼ਿਆਦਾ ਭੁਗਤਿਆ ਹੈ। ਉਨ੍ਹਾਂ ਹੀ ਤਾਕਤਾਂ ...



4 1 | view user : 214
Posted by Atinderpal Singh on 16.10.15 08:54  | under General
comments (0)


[home] 1-2 of 2





Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by