Home >> SIRJANA
ARTICLE CATEGORIES

RECENT POST

TAGS

ARCHIVE


Monthly Archives: DECEMBER 2013


2014 ਦੀ ਵਧਾਈ
Share this Article

2014 ਦੀ ਵਧਾਈ


ਫਿਰ ਵੀ ਆਪ ਸਭ ਦੇ ਜੀਵਨ ਵਿੱਚ ਗੁਰਮਤਿ ਖ਼ੁਸ਼ੀਆਂ ਦੀ ਭਰਪੂਰ ਆਮਦ ਦੀ ਅਰਦਾਸ ਨਾਲ ਵਧਾਈ.....
ਅਤਿੰਦਰ ਪਾਲ ਸਿੰਘ ਸਾਬਕਾ ਐਮ.ਪੀ. 
ਅਤੇ ਮੇਰਾ ਪਰਿਵਾਰ0 0 | view user : 613
Posted by Atinderpal Singh on 31.12.13 08:36  | under General
comments (3)

ਪੰਜਾਬੀ ਸਾਹਿਤ ਸਭਾ ਪਟਿਆਲਾ ਵਲੋਂ "ਕਲਮ ਕਾਫਲਾ" ਲੋਕ ਅਰਪਣ
Share this Article

ਪੰਜਾਬੀ ਸਾਹਿਤ ਸਭਾ ਪਟਿਆਲਾ ਵਲੋਂ

 
ਪੰਜਾਬੀ ਸਾਹਿਤ ਸਭਾ ਪਟਿਆਲਾ ਵਲੋਂ ਆਪਣੇ ਲੇਖਕਾਂ ਦੀਆਂ ਰਚਨਾਵਾਂ ਦਾ ਗ੍ਰੰਥ "ਕਲਮ ਕਾਫਲਾ" ਲੋਕ ਅਰਪਣ  
ਪੰਜਾਬੀ ਸਾਹਿਤ ਸਭਾ ਪਟਿਆਲਾ ਵਲੋਂ ਆਪਣੇ ਲੇਖਕਾਂ ਦੀਆਂ ਰਚਨਾਵਾਂ ਦਾ ਗ੍ਰੰਥ "ਕਲਮ ਕਾਫਲਾ" ਐਤਵਾਰ 22-12-2013 ਨੂੰ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ. ਜੀ ਕੇ ਸਿੰਘ ਵਲੋਂ ਲੋਕ ਅਰਪਣ ਕਰਕੇ ਜਾਰੀ ਕੀਤਾ ਗਿਆ।
ਇਸ ਵਿੱਚ ਸ. ਅਤਿੰਦਰ ਪਾਲ ਸਿੰਘ ਦੀਆਂ ਕਵਿਤਾਵਾਂ ਅਤੇ ਮਿਨੀ ਕਹਾਨੀ ਕਲਾ ਦੀਆਂ ਵੰਨਗੀਆਂ ਨੂੰ ਵੀ ਉਨ੍ਹਾਂ ਦੇ ਜਿਉਨ ਬਿਰਤਾਂਤ ਨਾਲ ਸ਼ਾਮਲ ਕੀਤਾ ਗਿਆ ਹੈ। ਇਸੇ ਦੇ ਨਾਲ ਹੀ ਜਿਉਨ ਬਿਰਤਾਂਤ ਨਾਲ ਬੇਟੀ ਰਾਕਿੰਦ ਕੌਰ ਦੀਆਂ ਰਚਨਾਵਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਬੇਟੀ ਦੀ ਪੁਸਤਕ ਮਾਤਾ ਸਰਦਾਰਨੀ ਕਮਲਜੀਤ ਕੌਰ ਨੇ ਸਟੇਜ ਤੋਂ ਲਈ ਕਿਊਂਕਿ ਬੇਟੀ ਲਾਸ ਐਂਜਲਸ ਵਿਖੇ ਪੜਹਾਈ ਕਰ ਰਹੀ ਹੈ। ਪਟਿਆਲਾ ਸਾਹਿਤ ਸਭਾ ਦੇ 127 ਲੇਖਕਾਂ ਵਿੱਚ 21 ਸਾਲਾ ਬੇਟੀ ਦੇ ਸ਼ਾਮਲ ਹੋਣ ਤੇ ਸਾਹਿਤ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ਆਸ਼ਟ ਵਲੋਂ ਉਸ ਨੂੰ ਵਧਾਈ ਦਿੱਤੀ ਗਈ। ਰਾਕਿੰਦ ਕੌਰ ਦਾ 18 ਸਾਲ ਤਕ ਦੀ ਉਮਰ ਤਕ ਲਿਖਿਆ ਕਵਿਤਾਵਾਂ ਦਾ ਕਾਵਿ ਸੰਗ੍ਰਹਿ "ਰਾਕਿੰਦ: ...0 0 | view user : 297
Posted by Atinderpal Singh on 23.12.13 17:32  | under General
comments (0)

ਪੁਰਾਤਨ ਅਤੇ ਦੁਰਲੱਭ ਹੱਥ ਲਿਖਤ ਖਰੜਿਆਂ ਦੀ ਕੀਤੀ ਸੰਭਾਲ
Share this Article

ਪੁਰਾਤਨ ਅਤੇ ਦੁਰਲੱਭ ਹੱਥ ਲਿਖਤ ਖਰੜਿਆਂ ਦੀ ਕੀਤੀ ਸੰਭਾਲ

4378 ਸਫਿਆਂ ਦੇ ਹੱਥ ਲਿਖਤ ਖਰੜਿਆਂ ਦੀ ਕੀਤੀ ਗਈ ਸੰਭਾਲ

ਪੁਰਾਤਨ ਹੱਥ ਲਿਖਤ ਖਰੜੇ ਵਿਰਾਸਤ ਅਤੇ ਇਤਿਹਾਸ ਦਾ ਇਕ ਅਮੁੱਲਾ ਖ਼ਜ਼ਾਨਾ ਹੁੰਦੇ ਹਨ। ਜਿੰਨ੍ਹਾਂ ਦੀ ਸੰਭਾਲ ਵੱਲ ਬਹੁਤ ਘਟ ਉਪਰਾਲੇ ਕੀਤੇ ਜਾਂਦੇ ਹਨ। ਸਿੱਖ ਕੌਮ ਵਿੱਚ ਤਾਂ ਜ਼ਿਆਦਾਤਰ ਅਜਿਹਾ ਸਰਮਾਇਆ ‘ਅਗਨ ਭੇਂਟ’ ਕਰ ਦੇਣ ਦੀ ਹੀ ਸ਼ਰਧਾ ਦੇ ਵਿਨਾਸ਼ਕਾਰੀ ਲੇਖੇ ਲੱਗ ਚੁਕਾ ਹੈ। 
ਦਾਸ ਨੇ ਅਜਿਹਾ ਖ਼ਜ਼ਾਨਾ ਸੰਭਾਲਣ ਦਾ ਉਪਰਾਲਾ ਜਪੁ ਘਰ ਡਿਜਿਟਲ ਸਿੱਖ ਪੁਰਾਲੇਖਾਗਾਰ ਸੰਭਾਲ ਕੇਂਦਰ ਰਾਹੀਂ ਜਾਂ ਸਿੱਖ ਆਰਕਾਈਜ਼ ਅਤੇ ਖੋਜ ਕੇਂਦਰ ਰਾਹੀਂ 1995 ਤੋਂ ਆਰੰਭ ਕੀਤਾ ਹੋਇਆ ਹੈ।
ਮੈਨੂੰ ਨਿਹੰਗ ਸਿੰਘ ਤਰਨਾ ਦਲ ਦੇ ਬਾਨੀ ਸਿੰਘ ਦੇ ਜਨਮ ਸਥਾਨ ਦਾ ਪਤਾ ਲੱਗਾ ਜਿਸ ਨੂੰ ਕਿ ਹੁਣ ਪੰਥ ਵਲੋਂ ਵਿਸਾਰਿਆ ਜਾ ਚੁਕਾ ਹੈ। ਇਸ ਸਥਾਨ ਦੀ ਸੇਵਾ ਸੰਭਾਲ ਨਾ ਹੋਣ ਕਰਕੇ ਇਹ ਇਕ ਸਾਧੂ ਦਾ ਡੇਰਾ ਬਣ ਗਿਆ ਤੇ ਇਸ ਸਥਾਨ ਤੋਂ ਬਹੁਤ ਸਾਰੇ ਹੱਥ ਲਿਖਤ ਖਰੜੇ ਇਨ੍ਹਾਂ ਸਾਧੂਆਂ ਨੇ ਜਾਂ ਤਾਂ ਵੇਚ ਦਿੱਤੇ ਜਾਂ ਆਪੋ ਆਪਣੇ ਨਾਲ ਲੈ ਗਏ। ਜੋ ਚੰਦ ਕੁ ਬਚੇ ਹਨ ਉਨ੍ਹਾਂ ਦੀ ਡਿਜਿਟਲ ਫੋਟੋਗ੍ਰਾਫੀ ਰਾਹੀਂ ਹਮੇਸ਼ਾਂ ...0 0 | view user : 342
Posted by Atinderpal Singh on 02.12.13 03:14  | under General
comments (0)


[home] 1-3 of 3

Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by