Home >> SIRJANA
ARTICLE CATEGORIES

RECENT POST

TAGS

ARCHIVE


Monthly Archives: FEBRUARY 2014


ਮੇਰੀਆਂ ਪੁਸਤਕਾਂ ਸਬੰਧੀ ਕੀ ਕਹਿੰਦਾ ਹੈ ਪੰਜਾਬ ਦਾ ਹਰਮਨ ਪਿਆਰਾ ਅਜੀਤ ਅਖ਼ਬਾਰ
Share this Article

ਮੇਰੀਆਂ ਪੁਸਤਕਾਂ ਸਬੰਧੀ ਕੀ ਕਹਿੰਦਾ ਹੈ ਪੰਜਾਬ ਦਾ ਹਰਮਨ ਪਿਆਰਾ ਅਜੀਤ ਅਖ਼ਬਾਰ

ਅਜੀਤ ਅਖ਼ਬਾਰ ਵਲੋਂ 4-2-2014 ਨੂੰ  ਧਰਮ ਅਤੇ ਵਿਰਸਾ ਅੰਕ ਵਿੱਚ "ਮਤੇ ਅਨੰਦਪੁਰ ਨਾਲ ਗੱਦਾਰੀ ਅਕਾਲੀਆਂ ਦੀ" ਅਤੇ "ਸਿੱਖ ਸਭਿਅਤਾ ਦੇ ਮੂਲ ਆਧਾਰ" ਦੀ ਸਿੱਖ ਵਿਦਵਾਨ ਸ. ਭਗਵਾਨ ਸਿੰਘ ਜੌਹਲ ਵੱਲੋਂ ਕੀਤੀ ਗਈ ਸਮੀਖਿਆ ਨੂੰ ਪ੍ਰਕਾਸ਼ਤ ਕਤਿਾ ਹੈ। ਜਿਸ ਹਿਤ ਮੈਂ ਡਾ. ਬਰਜਿੰਦਰ ਸਿੰਘ ਹਮਦਰਦ ਅਤੇ ਸ. ਭਗਵਾਨ ਸਿੰਘ ਜੌਹਲ ਸਮੇਤ ਸਭ ਦਾ ਧੰਨਾਵਦੀ ਹਾਂ। ਅਜੀਤ ਸਮੂਹ ਦੇ ਧੰਨਵਾਦ ਸਹਿਤ ਇੱਥੇ ਪੇਸ਼ ਕਰ ਰਿਹਾ ਹਾਂ :-
 

ਮਤੇ ਅਨੰਦਪੁਰ ਨਾਲਗੱਦਾਰੀ ਅਕਾਲੀਆਂ ਦੀ
ਲੇਖਕ : ਅਤਿੰਦਰਪਾਲ ਸਿੰਘ
ਪ੍ਰਕਾਸ਼ਕ : ਕੌਮੀ ਸੂਰਾ ਮੀਡੀਆ ਗਰੁੱਪ, ਪਟਿਆਲਾ।
ਮੁੱਲ : 120 ਰੁਪਏ, ਸਫੇ :
160

 


ਪੁਸਤਕ ਦਾ ਲੇਖਕ ਸ: ਅਤਿੰਦਰਪਾਲ ਸਿੰਘ ਸਾਬਕਾ ਮੈਂਬਰ ਪਾਰਲੀਮੈਂਟ, ਉੱਘਾ ਕ੍ਰਾਂਤੀਕਾਰੀ ਦਾਰਸ਼ਨਿਕ ਅਤੇ ਰਾਜਨੀਤੀਵਾਨ ਹੈ। ਹਥਲੀ ਪੁਸਤਕ ਤੋਂ ਪਹਿਲਾਂ ਵੀ ਉਹ ਵਾਰਤਕ ਅਤੇ ਕਵਿਤਾ ਦੀਆਂ ਅੱਧੀ ਦਰਜਨ ਤੋਂ ਵੱਧ ਪੁਸਤਕਾਂ ਪਾਠਕਾਂ ਦੀ ਝੋਲੀ ਪਾ ਚੁੱਕਾ ਹੈ। ਲੇਖਕ ਨੇ ਇਸ ਪੁਸਤਕ ਵਿਚ ਇਕ ਅਜਿਹਾ ਗੰਭੀਰ ਵਿਸ਼ਾ ਚੁਣਿਆ ਹੈ, ਜਿਸ ਵਿਚ ਮੁਗਲ ਕਾਲ ਤੋਂ ਬਾਅਦ ਵਿਚ ਪੰਜਾਬ ਵਿਚ ਚੱਲੇ ਸਭ ਤੋਂ ਭਿਆਨਕ ਨਸਲਘਾਤੀ ਦੌਰ ...



0 0 | view user : 290
Posted by Atinderpal Singh on 04.02.14 01:12  | under General
comments (0)


[home] 





Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by