Home >> SIRJANA
ARTICLE CATEGORIES

RECENT POST

TAGS

ARCHIVE


Monthly Archives: MARCH 2014


ਅਕਾਲ ਪੁਰਖੀ ਰਜ਼ਾ ਨਾਲ 57 ਤੋਂ 57 ਤਕ ਦੇ ਪੈਂਡੇ ਲਈ ਸਭ ਦਾ ਧੰਨਵਾਦ
Share this Article

ਅਕਾਲ ਪੁਰਖੀ ਰਜ਼ਾ ਨਾਲ 57 ਤੋਂ 57 ਤਕ ਦੇ ਪੈਂਡੇ ਲਈ ਸਭ ਦਾ ਧੰਨਵਾਦ


"ਹਰਿ ਰੰਗਿ ਰਾਤਾ ਸੋ ਮਨੁ ਸਾਚਾ ॥ ਲਾਲ ਰੰਗ ਪੂਰਨ ਪੁਰਖੁ ਬਿਧਾਤਾ॥” ਅੰਕ 194
ਅਕਾਲ ਪੁਰਖ ਦੀ ਮਿਹਰ ਅਤੇ ਬਖਸ਼ਿਸ਼ ਸਦਕਾ 57 ਤੋਂ 57 ਤਕ ਦਾ ਅੱਜ ਮੇਰਾ ਸਫ਼ਰ ਪੁਰਾ ਹੋ ਗਿਆ। 1957 ਵਿੱਚ ਰੱਬ ਨੇ ਜੀਵਨ ਬਖਸ਼ਿਆ ਸੀ ਤੇ ਅੱਜ 57 ਸਾਲਾਂ ਦਾ ਹੋ ਗਿਆ ਹਾਂ। ਮੈਂ ਬਹੁਤ ਸੰਤੁਸ਼ਟ ਹਾਂ। ਅਕਾਲ ਪੁਰਖ ਨੇ ਮੇਰੀ ਹਰ ਇੱਕ ਉਹ ਇੱਛਾ ਪੁਰੀ ਕੀਤੀ ਹੈ ਜਿਸ ਦਾ ਉਸ ਨੇ ਮੇਰੇ ਹਿਰਦੇ ਵਿੱਚ ਬੀਜ ਬੀਜਿਆਂ ਅਤੇ ਉਸ ਨੂੰ ਪੁੰਗਾਰਾ ਦਿੱਤਾ। ਇਸ ਤੋਂ ਵੱਧ ਹੋਰ ਕੀ ਚਾਹੀਦਾ ਹੁੰਦਾ ਹੈ ? ਅਗਲਾ ਜੀਵਨ ਉਹ ਤਾਂ ਹੀ ਬਖ਼ਸ਼ੇਗਾ ਜੇ ਉਸ ਨੇ ਇਸ ਜੀਵਨ ਤੋਂ ਕੋਈ ਹੋਰ ਸੇਵਾ ਲੈਣੀ ਹੈ ਤੇ ਕੋਈ ਹੋਰ ਕੰਮ ਕਰਵਾਉਣੇ ਹਨ। ਇਹ ਜਨਮ ਸਤਿਗੁਰੂ ਦੇ ਲੇਖੇ ਹੈ।
ਮੇਰੀਆਂ ਬੇਟੀਆਂ ਗੁਰਾਂਜਲ ਕੌਰ ਅਤੇ ਰਾਕਿੰਦ ਕੌਰ ਦੀ ਇੱਛਾ ਅਨੁਸਾਰ ਮੇਰੀ ਪਤਨੀ ਕਮਲਜੀਤ ਕੌਰ ਨੇ ਮੇਰੇ ਨਾਲ ਉਨ੍ਹਾਂ ਵਲੋਂ, ਉਨ੍ਹਾਂ ਦੇ ਹੀ ਸਟਾਈਲ ਅਤੇ ਪਸੰਦ ਅਨੁਸਾਰ ਹਮੇਸ਼ਾਂ ਵਾਂਗ ‘ਟੀ ਪਾਰਟੀ’ ਮੈਨੂੰ ਦਿੱਤੀ। ਜਿਸ ਲਈ ਮੈਂ ਇਨ੍ਹਾਂ ਦੇ ਪਿਆਰ ...



0 0 | view user : 425
Posted by Atinderpal Singh on 30.03.14 07:20  | under General
comments (1)

57ਵੇ ਜਨਮ ਦਿਨ ਤੇ ਖ਼ਾਲਸਤਾਨ ਲਈ ਤ੍ਰਿਹਾਈਆਂ ਚਾਹਤਾਂ ਨਾਲ ਇੱਕ ਵਾਰ ਫੇਰ
Share this Article

57ਵੇ ਜਨਮ ਦਿਨ ਤੇ ਖ਼ਾਲਸਤਾਨ ਲਈ ਤ੍ਰਿਹਾਈਆਂ ਚਾਹਤਾਂ ਨਾਲ ਇੱਕ ਵਾਰ ਫੇਰ

(ਸ੍ਰੀ ਦਰਬਾਰ ਸਾਹਿਬ ਜੀ ਦੀ ਸਰੋਵਰ ਦੀ ਕਾਰ ਸੇਵਾ ਤੇ)
ਜੀਵਨ ਦੇ ਕੇ, 57ਵੇਂ ਜਨਮ ਦਿਨ ਦੀ ਰੌਸ਼ਨੀ ਤੱਕਦਾ ਰੱਖਣ ਲਈ ਅਕਾਲ ਪੁਰਖ ਨੂੰ ਚਰਣੀ ਨਤਮਸਤਕ ਹਾਂ।
ਮੈਂ ਆਪਣੇ ਟੱਬਰ ਦਾ ਅਨੰਤ ਧੰਨਵਾਦੀ ਹਾਂ ਜਿਸ ਨੇ ਮੈਨੂੰ ਆਪਣੀ ਸੰਗਤ ਦਾ ਅਨੰਦ ਦੇ ਕੇ ਉਮਰ ਦੇ ਇਸ ਪੜਾਅ ਤੇ ਪਿਆਰ ਅਤੇ ਖੇੜੇ ਨਾਲ ਸਰਾਬੋਰ ਰੱਖਿਆ ਹੈ.....
 
 
 
 
 
 
 
 
 
 



5 1 | view user : 388
Posted by Atinderpal Singh on 29.03.14 10:48  | under General
comments (1)


[home] 1-2 of 2





Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by