Home >> SIRJANA
ARTICLE CATEGORIES

RECENT POST

TAGS

ARCHIVE


Monthly Archives: APRIL 2015


ਖ਼ਾਲਸੇ ਦਾ ਪ੍ਰਕਾਸ਼ ਦਿਹਾੜਾ ਵੈਸਾਖੀ ਜੰਮੂ ਵਿੱਚ ਸੰਗਤਾਂ ਨਾਲ ਮਨਾਈ
Share this Article

ਖ਼ਾਲਸੇ ਦਾ ਪ੍ਰਕਾਸ਼ ਦਿਹਾੜਾ ਵੈਸਾਖੀ ਜੰਮੂ ਵਿੱਚ ਸੰਗਤਾਂ ਨਾਲ ਮਨਾਈ

ਨਾਨਕਸ਼ਾਹੀ ਖ਼ਾਲਸਤਾਨੀ ਉਦਾਸੀ ਵਿੱਚ ਵੈਸਾਖੀ ਜੰਮੂ ਦੀਆਂ ਸੰਗਤਾਂ ਨਾਲ
ਦਾਸ ਨੇ ਪੰਥ ਖ਼ਾਲਸਾ ਦਾ ਪ੍ਰਕਾਸ਼ ਦਿਹਾੜਾ ਵੈਸਾਖੀ ਜੰਮੂ ਦੀ ਸੰਗਤ ਨਾਲ 11 ਅਪਰੈਲ ਤੋਂ 14 ਅਪਰੈਲ 2015 ਤਕ ਕੁਲ 6 ਪ੍ਰੋਗਰਾਮ ਸਾਂਝੇ ਕਰਦੇ ਹੋਏ ਮਨਾਈ। ਇਨ੍ਹਾਂ 6 ਪ੍ਰੋਗਰਾਮਾਂ ਵਿੱਚ ਜਿਹੜੇ ਕਿ ਸਕੂਲ ਦੇ ਖੁੱਲੇ ਮੈਦਾਨ ਵਿੱਚ ਸਿੱਖ ਨੌਜਵਾਨ ਸਭਾ ਗੁਰਦੁਆਰਾ ਕੋਟਲੀ ਅਰਜਨ ਸਿੰਘ, ਆਰ ਐਸ ਪੁਰਾ, ਗੁਰਦੁਆਰਾ ਸਿੰਘ ਸਭਾ ਡਿਗਆਨਾ ਕੈਂਪ, ਅਕਾਲ ਪੁਰਖ ਕੀ ਫੌਜ ਵੱਲੋਂ ਸਿੰਬਲ ਕੈਂਪ ਤੋਂ ਲੋਅਰ ਗਾਡੀ ਗੜ ਤਕ ਸਜਾਏ ਗਏ ਵਿਸ਼ਾਲ ਨਗਰ ਕੀਰਤਨ ਵਿੱਚ ਦੋ ਸਟੇਜਾਂ, ਪਿੰਡ ਹੋੜ੍ਹ ਦੇ ਗੁਰਦੁਆਰਾ ਸਾਹਿਬ, ਸਿੰਬਲ ਕੈਂਪ ਗੁਰਦੁਆਰਾ ਵਾਰਡ ਨੰਬਰ 4-5 ਅਤੇ ਗੁਰਦੁਆਰਾ ਬਾਬਾ ਫ਼ਤਹਿ ਸਿੰਘ ਜੀ ਸੰਜੈ ਨਗਰ ਜੰਮੂ ਵਿਖੇ ਸੰਗਤਾਂ ਦੇ ਦਰਸ਼ਨ ਕਰਨ ਦਾ ਸੁਭਾਗ ਮਿਲਿਆ ਹੈ। 
ਇਨ੍ਹਾਂ ਪ੍ਰੋਗਰਾਮਾਂ ਵਿੱਚ ਪੰਜ ਪਿਆਰਿਆਂ ਦੇ ਨਾਂ, ਸ਼ਹਿਰ ਅਤੇ ਉਸ ਸਮੇਂ ਦੇ ਰਾਜ ਪ੍ਰਬੰਧ ਵਿਚਲੀ ਉਨ੍ਹਾਂ ਨਗਰਾਂ ਦੀ ਮਹੱਤਾ ਅਨੁਸਾਰ ਅਨੰਦਪੁਰ ਦੀ ਧਰਤੀ ਤੇ ਪ੍ਰਗਟਿਓ ਖ਼ਾਲਸਾ ਪਰਮਾਤਮ ਕੀ ਮੌਜ ਦੇ ਸੰਕਲਪ, ਸਿਧਾਂਤ ਅਤੇ ਦਰਸ਼ਨ ਦੇ ਪ੍ਰਗਟਾਓ ਦਾ ਅਧਿਐਨ ਪੇਸ਼ ਕਰਨ ਦਾ ਮੌਕਾ ...



0 0 | view user : 298
Posted by Atinderpal Singh on 21.04.15 22:47  | under ਨਾਨਕਸ਼ਾਹੀ ਉਦਾਸੀ ਫੇਰੀ
comments (0)


[home] 





Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by