Home >> SIRJANA
ARTICLE CATEGORIES

RECENT POST

TAGS

ARCHIVE


Monthly Archives: MAY 2015


ਮਨੁੱਖੀ ਮਨੋਬਿਰਤੀ ਵਿੱਚ ਸੋਚ ਅਤੇ ਵਿਚਾਰ ਦੇ ਅੱਖਰ ਬੀਜਣੇ ਹੀ ਮੇਰੀ ਸਿਰਜਨਾ ਹੈ
Share this Article

ਮਨੁੱਖੀ ਮਨੋਬਿਰਤੀ ਵਿੱਚ ਸੋਚ ਅਤੇ ਵਿਚਾਰ ਦੇ ਅੱਖਰ ਬੀਜਣੇ ਹੀ ਮੇਰੀ ਸਿਰਜਨਾ ਹੈ

ਮੇਰੀ ਸਿਰਜਨਾ 
ਮਨੁੱਖਾਂ ਦੀ ਮਨੋਬਿਰਤੀ ਵਿੱਚ ਸਿਰਜਨਾਤਮਕ ਸੋਚ ਅਤੇ ਅੱਖਰ

ਵਿਧਾਨ ਸਭਾ ਹਲਕਾ ਸ਼ਾਹਕੋਟ ਦੇ ਪਿੰਡ ਗੱਟੀ ਰਾਇਪੁਰ ਵਿੱਚ 23 ਅਤੇ 24 ਮਈ 2015 ਨੂੰ  ‘ਸਰਬਤ ਦਾ ਭਲਾ’ ਮਿਸ਼ਨ ਵੱਲੋਂ ਕੁਦਰਤ ਅਤੇ ਆਲੇ ਦੁਆਲੇ ਦੀ ਰੱਬੀ ਸੰਭਾਲ ਦੇ ਨਿਯਮਾਂ ਨੂੰ ਸਮਝਣ ਅਤੇ ਸਮਝਾਉਣ ਲਈ 'ਗੁਰਮਤਿ ਚੇਤਨਾ ਸਮਾਗਮ' ਰੱਖਿਆ ਗਿਆ। ਇਸ ਪਿੰਡ ਵਿੱਚ ਪਿਛਲੇ 64 ਸਾਲਾਂ ਵਿੱਚ ਇਹ ਪਹਿਲੀ ਵਾਰ ਸੀ ਕਿ ਇਲਾਕੇ ਦੇ ਨੌਜਵਾਨਾਂ ਵੱਲੋਂ ਇੱਕ ਦਿਨਾਂ ਦਿਵਾਨ ਗੁਰਦੁਆਰਾ ਸਾਹਿਬ ਵਿੱਚ ਅਤੇ ਇੱਕ ਦਿਨਾਂ 'ਨੌਜਵਾਨਾਂ ਨਾਲ ਪ੍ਰਸ਼ਨ ਉੱਤਰ ਦੀ ਵਰਕਸ਼ਾਪ' ਰਾਤ ਵੇਲੇ ਐਡਵੋਕੇਟ ਅਮਨਦੀਪ ਸਿੰਘ ਦੇ ਘਰੇ ਲਾਈ ਗਈ ਜੋ ਦੇਰ ਰਾਤ ਇੱਕ ਵਜੇ ਤਕ ਚਲਦੀ ਰਹੀ। ਸੁਬਹ ਦੀ ਵਰਕਸ਼ਾਪ ਇਲਾਕੇ ਵਿੱਚ ਪਿਛਲੇ ਕਈ ਸਾਲਾਂ ਤੋਂ ਨਾਨਕਸ਼ਾਹੀ ਕੁਦਰਤੀ ਸਿਧਾਂਤ ਅਤੇ ਢੰਗ ਤਰੀਕਿਆਂ ਨਾਲ "ਕੁਦਰਤੀ ਖੇਤੀ” ਕਰ ਰਹੇ ਸ. ਰਵਿੰਦਰ ਸਿੰਘ ਦੇ ਘਰੇ ਸੁਬਹ 6 ਵਜੇ ਤੋਂ ਦੁਪਹਿਰ 12 ਵਜੇ ਤਕ ਲਾਈ ਗਈ। ਪੰਜਾਬ ਭਰ ਵਿੱਚ।ਦਾਸ ਨਾਲ ਇਸ ਦਾ ਪਿਛਲੇ ਪੰਜ ਸਾਲ ਤੋਂ ਲਗਾਤਾਰਤਾ ਵਿੱਚ ਸੰਪਰਕ ਬਣਿਆ ਹੋਇਆ ਹੈ।ਇਹ ਪਹਿਲਾਂ ਨੌਜਵਾਨ ਹੈ ਜੋ ...0 0 | view user : 490
Posted by Atinderpal Singh on 27.05.15 04:35  | under ਨਾਨਕਸ਼ਾਹੀ ਉਦਾਸੀ ਫੇਰੀ
comments (1)

ਜੱਥੇਦਾਰ ਸਿੰਘ ਸਾਹਿਬਾਨ ਨਾਰੀਅਲ ਪੂਜਾ ਕਰਦੇ ਹੋਏ
Share this Article

ਜੱਥੇਦਾਰ ਸਿੰਘ ਸਾਹਿਬਾਨ ਨਾਰੀਅਲ ਪੂਜਾ ਕਰਦੇ ਹੋਏ


 ਸਿੱਖੋ ਹੁਣ ਇਨ੍ਹਾਂ ਦਾ ਕੀ ਕਰੀਏ ?
 
ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਪੰਥਕ ਸਿੱਖ ਰਹਿਤ ਪਰਿਆਦਾ ਇੰਝ ਦਾ ਹੁਕਮ ਕਰਦੀ ਹੈ :
ਸਿੱਖ ਦੀ ਆਮ ਰਹਿਣੀ, ਕ੍ਰਿਤ, ਵਿਰਤ, ਗੁਰਮਤਿ ਅਨੁਸਾਰ ਹੋਵੇ।
ਗੁਰਮਤਿ ਇਹ ਹੈ :-
(ਹ) ਖ਼ਾਲਸਾ ਸਾਰੇ ਮਤਾਂ ਤੋਂ ਨਿਆਰਾ ਰਹੇ
(ਠ) ਗੁਰੂ ਕਾ ਸਿੱਖ ਜਨਮ ਤੋਂ ਲੈ ਕੇ ਦੇਹਾਂਤ ਤਕ ਗੁਰ ਮਰਯਾਦਾ ਕਰੇ। 
(ੲ) ਅਖੰਡ ਪਾਠ ਜਾਂ ਹੋਰ ਕਿਸੇ ਤਰ੍ਹਾਂ ਦੇ ਪਾਠ, ਵੇਲੇ ਕੁੰਭ, ਜੋਤ, ਨਾਰੀਅਲ ਆਦਿ ਰੱਖਣਾ ਜਾਂ ਨਾਲ ਨਾਲ ਜਾਂ ਵਿਚ ਵਿਚ ਕਿਸੇ ਹੋਰ ਬਾਣੀ ਦਾ ਪਾਠ ਜਾਰੀ ਰੱਖਣਾ ਮਨਮੱਤ ਹੈ।
(ਸ) ਜਾਤ-ਪਾਤ, ਛੂਤ-ਛਾਤ, ਜੰਤਰ-ਮੰਤਰ, ਸ਼ਗਨ, ਤਿੱਥ, ਮਹੂਰਤ, ਗ੍ਰਹਿ, ਰਾਸ਼, ਸਰਾਧ, ਪਿੱਤਰ, ਖਿਆਹ, ਪਿੰਡ ਪੱਤਲ, ਦੀਵਾ, ਕਿਰਿਆ ਕਰਮ, ਹੋਮ, ਜੱਗ, ਤਰਪਣ, ਜੰਞੂ, ਤੁਲਸੀ, ਮਾਲਾ, ਗੋਰ, ਮੱਠ, ਮੜ੍ਹੀ, ਮੂਰਤੀ ਪੂਜਾ ਆਦਿ ਭਰਮ - ਰੂਪ ਕਰਮਾਂ ਉਤੇ ਨਿਸ਼ਚਾ ਨਹੀਂ ਕਰਨਾ। ਗੁਰ ਅਸਥਾਨ ਤੋਂ ਕਿਸੇ ਅਨ-ਧਰਮ ਦੇ ਤੀਰਥ ਜਾਂ ਧਾਮ ਨੂੰ ਆਪਣਾ ਅਸਥਾਨ ਨਹੀਂ ਮੰਨਣਾ।
ਪੀਰ, ਬ੍ਰਾਹਮਣ, ਪੁੱਛਣਾ, ਸੁੱਖਣਾ, ਸ਼ੀਰਨੀ, ਵੇਦ ਸ਼ਾਸਤਰ, ਗਾਇਤ੍ਰੀ, ਗੀਤਾ, ਕੁਰਾਨ, ਅੰਜੀਲ ਆਦਿ ਉਤੇ ਨਿਸ਼ਚਾ ਨਹੀਂ ਕਰਨਾ। ਹਾਂ, ਆਮ ਵਾਕਫੀ ਲਈ ਅਨਮਤਾਂ ...5 2 | view user : 755
Posted by Atinderpal Singh on 15.05.15 00:14  | under ਸ੍ਰੀ ਅਕਾਲ ਤਖ਼ਤ ਸਾਹਿਬ ਸਨਮੁਖ
comments (1)


[home] 1-2 of 2

Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by