Home >> SIRJANA
ARTICLE CATEGORIES

RECENT POST

TAGS

ARCHIVE


Monthly Archives: MAY 2016


ਸਾਹਿਤਕਾਰਾਂ ਦੀ ਨਜ਼ਰ ਵਿਚ ਅਤਿੰਦਰ ਦੀ ਸ਼ਖ਼ਸੀਅਤ, ਰਚਨਾ, ਕਲਾ ਤੇ ਲੇਖਣੀ – “ਪਰਦਿਆਂ ਹੇਠ ਦੱਬ ਗਿਆ ਪਰ ਬੁੱਝ ਨਹੀਂ ਸਕਿਆ॥”
Share this Article

ਸਾਹਿਤਕਾਰਾਂ ਦੀ ਨਜ਼ਰ ਵਿਚ ਅਤਿੰਦਰ ਦੀ ਸ਼ਖ਼ਸੀਅਤ, ਰਚਨਾ, ਕਲਾ ਤੇ ਲੇਖਣੀ – “ਪਰਦਿਆਂ ਹੇਠ ਦੱਬ ਗਿਆ ਪਰ ਬੁੱਝ ਨਹੀਂ ਸਕਿਆ॥”

ਇਨਸਾਫ਼ ਤੇ ਵੀ ਦਿਸਦੇ ਨੇ ਮੁਜਰਮਾਂ ਦੇ ਪਹਿਰੇ 
ਇਨਸਾਨੀਅਤ ਦਾ ਕੋਈ ਤਰਫ਼ਦਾਰ ਨਹੀਂ ਦਿਸਦਾ ਹੈ॥
- ਕਵੀ ਸ. ਗੁਰਸ਼ੀਰ ਸਿੰਘ ਜਗਸੀਰ ਅਨੁਸਾਰ ਅਤਿੰਦਰ ਪਾਲ ਸਿੰਘ 


ਰੋਜ਼ਾਨਾ ਅਜੀਤ ਅਖ਼ਬਾਰ ਨੇ ਸਤਿਕਾਰਯੋਗ ਪ੍ਰਿੰਸੀਪਲ ਗੁਰਮੀਤ ਸਿੰਘ ਫ਼ਾਜ਼ਿਲਕਾ ਤੋਂ ਸਮੀਖਿਆ ਕਰਵਾ ਕੇ ਇੰਜ ਪ੍ਰਕਾਸ਼ਿਤ ਕੀਤੀ ਹੈ :
ਮਿੰਨੀ ਕਹਾਣੀਆਂ ਦੇ ‘ਬਾਬਾ ਬੋਹੜ’ ਅਤੇ ਸਤਿਕਾਰ ਯੋਗ ਪ੍ਰਸਿੱਧ ਨਾਵਲਕਾਰ ਸ. ਨਾਨਕ ਸਿੰਘ ਜੀ ਦੀ ਦੋਹਤੇ ਸ. ਕਰਮਵੀਰ ਸਿੰਘ ਸੂਰੀ ਜੀ ਨੇ "ਪੈਰੀਂ ਮਧੋਲਿਆ ਬੋਟ” ਦੀ ਆਪਣੀ ਲਿਖਤ ਸਮੀਖਿਆ ਇੰਜ ਕੀਤੀ ਹੈ –
ਸ. ਅਤਿੰਦਰ ਪਾਲ ਸਿੰਘ –ਸ਼ਖ਼ਸੀਅਤ ਅਤੇ ਰਚਨਾ
-*ਕਰਮਵੀਰ ਸਿੰਘ ਸੂਰੀ

ਇਹ ਗੱਲ 1980-81 ਦੀ ਹੈ, ਉਹਦੋਂ ਮੈਂ ਦਿੱਲੀ ਵਿਖੇ ਪੰਜਾਬ ਭਵਨ ਵਿਚ ਬਤੌਰ ਲਾਇਬ੍ਰੇਰੀਅਨ-ਕਮ-ਆਰਗੇਨਾਈਜ਼ਰ ਪੋਸਟਿਡ ਸਾਂ। ਪੰਜਾਬੀ ਲੇਖਕ ਅਕਸਰ ਉੱਥੇ ਆਇਆ ਕਰਦੇ ਸਨ, ਕਿਉਂਕਿ ਸਾਡੇ ਦਫ਼ਤਰ ਦਾ ਨਾਂ ਹੀ ‘ਸਾਹਿਤ ਕੇਂਦਰ, ਭਾਸ਼ਾ ਵਿਭਾਗ’ ਸੀ। ਸਾਹਿਤ ਦਾ ਕੇਂਦਰ ਹੋਵੇ, ਤਾਂ ਲੇਖਕਾਂ-ਅਦੀਬਾਂ ਨੇ ਤਾਂ ਆਉਣਾ ਹੀ ਹੋਇਆ। ਸਾਹਿਤਕ ਮੀਟਿੰਗਾਂ, ਗੋਸ਼ਟੀਆਂ, ਕਵੀ ਦਰਬਾਰ, ਕਹਾਣੀ ਦਰਬਾਰ, ਰੂ-ਬ-ਰੂ ਪ੍ਰੋਗਰਾਮ ਆਦਿ ਅਕਸਰ ਆਯੋਜਿਤ ਕੀਤੇ ਜਾਂਦੇ ਸਨ। ਇਨ੍ਹਾਂ ਪ੍ਰੋਗਰਾਮਾਂ ਵਿਚ ਦਿੱਲੀ ਦੇ ਸਿਰਕੱਢ ਤੇ ਨਾਮਵਰ ਲੇਖਕ ਹਿੱਸਾ ਲੈਂਦੇ ...



5 1 | view user : 612
Posted by Atinderpal Singh on 14.05.16 04:14  | under General
comments (0)


[home] 





Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by