Home >> SIRJANA
ARTICLE CATEGORIES

RECENT POST

TAGS

ARCHIVE


Monthly Archives: JUNE 2014


ਕਸ਼ਮੀਰ ਵਿਖੇ ਸੰਭਾਲੇ ਪਏ ਪੁਰਾਤਨ ਹੱਥ ਲਿਖਤ ਸਰੂਪ ਅਤੇ ਹੋਰ ਪੋਥੀਆਂ ਦੀ ਸੇਵਾ ਸੰਭਾਲ
Share this Article

ਕਸ਼ਮੀਰ ਵਿਖੇ ਸੰਭਾਲੇ ਪਏ ਪੁਰਾਤਨ ਹੱਥ ਲਿਖਤ ਸਰੂਪ ਅਤੇ ਹੋਰ ਪੋਥੀਆਂ ਦੀ ਸੇਵਾ ਸੰਭਾਲ

ਕਸ਼ਮੀਰ ਵਿਖੇ ਸੰਭਾਲੇ ਪਏ ਪੁਰਾਤਨ ਹੱਥ ਲਿਖਤ ਸਰੂਪ ਅਤੇ ਹੋਰ ਪੋਥੀਆਂ ਦੀ ਸੇਵਾ ਸੰਭਾਲ

ਚਾਰ ਦਿਨਾਂ ਵਿੱਚ ਓਸਤਨ 16 ਘੰਟੇ ਕੰਮ ਕਰਕੇ ਡਿਜ਼ਿਟਲਾਈਜ਼ਡ ਕੀਤੇ 9 ਗ੍ਰੰਥ,

ਚਾਰ ਗ੍ਰੰਥਾਂ ਦੀ ਕੀਤੀ ਪੂਰੀ ਸਫਾਈ ਅਤੇ ਐਂਟੀ ਟਰਮਾਈਡ ਟ੍ਰੀਟਮੈਂਟ


ਮੈਨੂੰ ਆਪਣੇ ਦੋਸਤਾਂ ਅਤੇ ਹੋਰ ਸੰਪਰਕਾਂ ਤੋਂ ਪਤਾ ਚਲਿਆ ਕਿ ਕਸ਼ਮੀਰ ਵਿੱਚ ਕੁਝ ਹੱਥ ਲਿਖਤ ਗ੍ਰੰਥ ਕਈ ਥਾਂਵਾਂ ਤੇ ਸੰਭਾਲੇ ਪਏ ਹਨ। ਇਨ੍ਹਾਂ ਵਿੱਚੋਂ ਗੁਰਦੁਆਰਾ ਸ੍ਰੀ ਗੁਰੂ ਨਾਨਕ ਸਾਹਿਬ, ਮਟਨ ਵਿਖੇ 2 ਹੱਥ ਲਿਖਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਹਨ। ਇੱਕ ਸਰੂਪ ਊੜੀ ਸੈਕਟਰ ਵਿਖੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਪਰਮ ਪਿੜਾ ਸਾਹਿਬ ਵਿਖੇ ਹੈ। ਗੁਰਦੁਆਰਾ ਬਾਬਾ ਮੇਲਾ ਸਿੰਘ ਜੀ ਬਾਬਾ ਲੋਚਾ ਸਿੰਘ ਜੀ ਬਟੋਟ ਵਿਖੇ ਵੀ ਇੱਕ ਹੱਥ ਲਿਖਤ ਸਰੂਪ ਹੈ। ਅਤੇ ਊਧਮ ਪੁਰ ਦੇ ਨੇੜੇ ਗੁਰੂ ਨਾਨਕ ਸਾਹਿਬ ਜੀ ਦੀਆਂ ਕੁਝ ਨਿਸ਼ਾਨੀਆਂ ਹਨ। ਪਟਿਆਲਾ ਤੋਂ ਤੁਰਨ ਤੋਂ ਪਹਿਲਾਂ ਇਨ੍ਹਾਂ ਸਭਨਾ ਥਾਂਵਾਂ ਤੇ ਜਾਂ ਇਨ੍ਹਾਂ ਦੇ ਨੇੜੇ ਆਪਣੀ 4 ਮੈਂਬਰੀ ਟੀਮ ਦੀ ਰਿਹਾਇਸ਼ ਦਾ ਇੰਤਜ਼ਾਮ ਕਰਨਾ ਬੜਾ ...



5 1 | view user : 975
Posted by Atinderpal Singh on 26.06.14 05:13  | under ਪੁਰਾਤਨ ਵਿਰਾਸਤਾਂ ਦੀ ਸੇਵਾ ਸੰਭਾਲ
comments (1)


[home] 





Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by