Home >> SIRJANA
ARTICLE CATEGORIES

RECENT POST

TAGS

ARCHIVE


Monthly Archives: AUGUST 2015


ਪੁਰਾਤਨ ਹੱਥ ਲਿਖਤਾਂ ਦੀ ਸੰਭਾਲ ਲਈ ਬਿਹਾਰ ਵਿੱਚ ਕੀਤਾ ਕੰਮ ਬੇ ਮਿਸਾਲ ਅਨੁਭਵ
Share this Article

ਪੁਰਾਤਨ ਹੱਥ ਲਿਖਤਾਂ ਦੀ ਸੰਭਾਲ ਲਈ ਬਿਹਾਰ ਵਿੱਚ ਕੀਤਾ ਕੰਮ ਬੇ ਮਿਸਾਲ ਅਨੁਭਵ

ਬਿਹਾਰ ਵਿੱਚ ਕੀਤਾ ਕੰਮ ਵਰਤਮਾਨ ਵਿੱਚ 100 ਸਾਲ ਪੁਰਾਨਾ ਅਨੁਭਵ ਸਾਬਤ ਹੋਇਆ 

ਮੈਂ ਜਦੋਂ ਆਪਣੀ ਪਤਨੀ ਸਰਦਾਰਨੀ ਕਮਲਜੀਤ ਕੌਰ ਨਾਲ 15 ਦਿਨਾਂ ਦੇ ਬਿਹਾਰ ਦੌਰੇ ਤੇ ਕੁਝ ਇੱਕ ਵਿਰਾਸਤੀ ਕੇਂਦਰਾਂ ਦਾ ਅਧਿਐਨ ਕਰਨ ਗਿਆ ਸਾਂ ਤੋਂ ਓਦੋਂ ਬਹੁਤ ਕੁਝ ਪਤਾ ਲੱਗਾ ਸੀ। ਉੱਥੇ ਪਏ ਹੱਥ ਲਿਖਤ ਪੁਰਾਤਨ ਗ੍ਰੰਥਾਂ ਦੀ ਸੰਭਾਲ ਲਈ ਕੰਮ ਆਰੰਭ ਕੀਤਾ ਸੀ ਤਾਂ ਮੈਨੂੰ ਅਨੁਭਵ ਹੋਇਆ ਕਿ ਬਿਹਾਰ ਦੀ ਧਰਤੀ ਤੇ ਗੁਰੂ ਵਰੋਸਾਈਆਂ ਸੰਗਤਾਂ ਅਤੇ ਉੱਥੇ ਪਈਆਂ ਪੁਰਾਤਨ ਵਸਤਾਂ, ਹੱਥ ਲਿਖਤਾਂ ਦੇ ਅਧਿਐਨ ਲਈ ਬਹੁਤ ਜਿਆਦਾ ਸਮਾਂ, ਸਾਧਨ ਅਤੇ ਕੋਸ਼ਿਸ਼ ਚਾਹੀਦੀ ਹੈ। 
ਕੰਮ ਕਰਨ ਲਈ, ਬਿਹਾਰ ਦੇ ਹਾਲਾਤ ਅਤੇ ਪਹੁੰਚ ਦੇ ਸਾਧਨ, ਸੜਕਾਂ ਦੇ ਨਾਲੋਂ ਨਾਲ ਰਿਹਾਇਸ਼ ਲੱਭਣੀ ਨਾਮੁਮਕਨ ਨਹੀਂ ਤਾਂ ਅਉਖੀ ਬਹੁਤ ਹੈ। ਜਿਸ ਦਾ ਅੰਦਾਜ਼ਾ ਪੰਜਾਬ ਵਿੱਚ ਰਹਿ ਕੇ ਨਹੀਂ ਲਾਇਆ ਜਾ ਸਕਦਾ। ਪੰਜਾਬ ਤੋਂ ਲਗਭਗ 1400 ਕਿਲੋਮੀਟਰ ਦੂਰ ਕੁਝ ਸ੍ਰੀਚੰਦ ਜੀ ਦੇ ਮੱਠਾ ਦਾ ਦੌਰਾ ਕਰਨ ਤੋਂ ਬਾਅਦ ਪਤਾ ਲੱਗਾ ਕਿ ਉਹ ਹੁਣ ਹਿੰਦੂ ਮੰਦਰਾਂ ਅਤੇ ਮੱਠਾ ਵਿੱਚ ਤਬਦੀਲ ਹੋ ਚੁਕੇ ਹਨ। ਇਹ ਸਿੱਖ ਕੌਮ ਵੱਲੋਂ ...



5 1 | view user : 330
Posted by Atinderpal Singh on 01.08.15 03:51  | under ਪੁਰਾਤਨ ਵਿਰਾਸਤਾਂ ਦੀ ਸੇਵਾ ਸੰਭਾਲ
comments (0)


[home] 





Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by