Home >> SIRJANA
ARTICLE CATEGORIES

RECENT POST

TAGS

ARCHIVE


ਨਾਨਕਸ਼ਾਹੀ ਖ਼ਾਲਸਤਾਨੀ ਉਦਾਸੀ ਦਾ ਦਾ ਅਜੈਂਡਾ ਕੀ ਹੈ ?
Share this Article

ਪੰਜਾਬ ਦੀ ਧਰਤੀ ਤੇ ਪਹਿਲੀ ਵਾਰ ਆਰੰਭ ਕੀਤੀ ਗਈ
ਨਾਨਕਸ਼ਾਹੀ ਖ਼ਾਲਸਤਾਨੀ ਉਦਾਸੀ ਦਾ ਦਾ ਅਜੈਂਡਾ ਕੀ ਹੈ ?

ਹਭੰਲਾ ਸਾਡਾ ਤਾਂ ਹੀ ਸਫ਼ਲ ਹੋਵੇਗਾ ਜੇ
ਸਾਥ ਤੁਹਾਡਾ ਸਰਗਰਮ ਮਿਲੇਗਾ
ਲੋਕਤੰਤਰੀ ਵੋਟ ਪ੍ਰਣਾਲੀ ਰਾਹੀਂ 
ਵੋਟਾਂ ਪਾ ਕੇ ਆਓ ਪੰਜਾਬ ਵਿੱਚ ਸਰਕਾਰ ਏ ਖ਼ਾਲਸਤਾਨ ਬਣਾਈਏ
ਕੋਈ ਅਤਿਵਾਦ ਨਹੀਂ, ਕੋਈ ਵੱਖਵਾਦ ਨਹੀਂ
ਸ਼ਾਂਤਮਈ ਵੋਟਤੰਤਰੀ ਪ੍ਰਣਾਲੀ ਰਾਹੀਂ ਹੁਣ ਖ਼ਾਲਤਾਨ 
ਤੁਹਾਡੀ ਇਕ ਵੋਟ ਦੀ ਦੂਰੀ ਤੇ ਹੈ
ਪ੍ਰਧਾਨ ਅਤਿੰਦਰ ਪਾਲ ਸਿੰਘ ਨੇ
ਲੰਬੀ ਤੋਂ ਸ. ਪਰਕਾਸ਼ ਸਿੰਘ ਬਾਦਲ ਦੇ ਖਿਲਾਫ਼ ਚੋਣ ਵਿੱਚ ਖੜ੍ਹ ਕੇ
2007 ਦੀਆਂ ਪੰਜਾਬ ਅਸੰਬਲੀ ਦੀਆਂ ਚੋਣਾਂ ਵਿੱਚ 
ਪੰਜਾਬ ਦੇ ਅੱਜ ਤਕ ਦੇ ਹਜ਼ਾਰਾਂ ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਖ਼ਾਲਸਤਾਨ ਲਈ ਸਿੱਧੀ ਵੋਟ ਮੰਗ ਕੇ ਲੋਕਾਂ ਨੂੰ 
ਖ਼ਾਲਸਤਾਨ ਲਈ ਆਪਣੀ ਵੋਟ ਭੁਗਤਾਉਣ ਦਾ ਇਹ ਹੱਕ ਲੈ ਕੇ ਦਿੱਤਾ ਹੈ
ਹੁਣ ਪੰਜਾਬ ਦਾ ਹਰ ਪੰਥਕ ਲੀਡਰ ਵੇਖਿਆ ਜੇ ਇਸੇ ਦੀ ਨਕਲ ਕਰਨ ਤੁਰ ਪਏਗਾ
ਡਰੋ ਨਾ ਸਾਡਾ ਸਾਥ ਦਿਓ ਤੇ ਨਕਲਚੀਆਂ ਨੂੰ ਭਾਂਜ ਦਿਓ
ਕਿਉਂਕਿ ਨਕਲੀ ਲੀਡਰ ਪਿਛਲੇ 29 ਸਾਲਾਂ ਵਿੱਚ ਤੇ ਅੱਜ ਤਕ ਕੁਝ ਵੀ ਕੌਮ ਨੂੰ ਲੈ ਕੇ ਨਹੀਂ ਦੇ ਸਕੇ ਹਨ
ਇੱਥੋਂ ਤਕ ਕਿ ਅਜਿਹੇ ਲੋਕਤੰਤਰੀ ...0 0 | view user : 382
Posted by Atinderpal Singh on 04.05.13 04:10  | under ਨਾਨਕਸ਼ਾਹੀ ਉਦਾਸੀ ਫੇਰੀ
comments (0)

ਨਾਨਕਸ਼ਾਹੀ ਖ਼ਾਲਸਤਾਨੀ ਉਦਾਸੀ ਦਾ ਆਰੰਭ
Share this Article

ਪੰਜਾਬ ਦੀ ਧਰਤੀ ਤੇ ਪਹਿਲੀ ਵਾਰ
ਨਾਨਕਸ਼ਾਹੀ ਖ਼ਾਲਸਤਾਨੀ ਉਦਾਸੀ ਦਾ ਆਰੰਭ

ਸ੍ਰੀ ਕੇਸਗੜ੍ਹ ਸਾਹਿਬ ਤੋਂ 5 ਦਸੰਬਰ 2010 ਤੋਂ ਹੋ ਚੁਕਾ ਹੈ

ਅੱਜ ਤਕ 300 ਤੋਂ ਵੱਧ ਪਿੰਡ, ਚਾਰ ਜ਼ਿਲ੍ਹੇ, 32 ਤਹਿਸੀਲਾਂ ਵਿੱਚ ਪ੍ਰਚਾਰ ਕਤਿਾ ਜਾ ਚੁਕਾ ਹੈ


ਸਾਡੇ ਅਤੇ ਹੋਰਾਂ ਵਿਚਕਾਰ ਫਰਕ ਨੂੰ ਮਹਿਸੂਸ ਕਰੋ


ਸ਼੍ਰੋਮਣੀ ਅਕਾਲੀ ਦਲ ਖ਼ਾਲਸਤਾਨੀ "ਨਾਨਕਸ਼ਾਹੀ ਖ਼ਾਲਸਤਾਨੀ ਉਦਾਸੀ ਫੇਰੀ” ਦਾ ਪੰਜਾਬ ਦੇ ਪਿੰਡ ਪਿੰਡ ਤੇ ਸ਼ਹਿਰ ਸ਼ਹਿਰ ਵਿੱਚ ਘਰੋ ਘਰੀ ਤੇ ਹਰ ਗਲੀ ਦੀ ਨੁੱਕੜ ਤੇ ਜਾ ਕੇ ਗੁਰੁ ਨਾਨਕ ਸਾਹਿਬ ਜੀ ਦੀ ਰਾਜਨੀਤਕ, ਸਮਾਜਿਕ, ਆਰਥਿਕ ਅਤੇ ਧਾਰਮਿਕ ਪਹੁੰਚ "ਸਿੱਖੀ” ਅਤੇ "ਗੁਰਮਤਿ ਮਾਰਗ” ਦੀ ਲੋਕ ਕ੍ਰਾਂਤੀ ਖੜੀ ਕਰਨ ਅਤੇ ਲੋਕ ਲਹਿਰ ਬਣਾ ਕੇ ਇਕ ਪੰਥਕ ਸੁਤੰਤਰਤਾ ਦਾ ਲੋਕਤੰਤਰੀ ਵੋਟ ਪੱਧਤੀ ਵਾਲਾ ਬਦਲ ਦੇਣ ਦਾ ਹੰਬਲਾ ਅਰੰੀਭਆ ਹੋਇਆ ਹੈ। ਇਸ ਵਲੋਂ ਇਕੋ ਵੇਲੇ ਸ੍ਰੀ ਦਮਦਮਾਂ ਸਾਹਿਬ, ਸ੍ਰੀ ਅਮਿੰ੍ਰਤਸਰ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਅਤੇ ਢਿਲਵਾਂ ਵਿਖੇ ਗੁਰਮਤਿ ਚੇਤਨਾ ਸੇਵਾ (ਲਹਿਰ) ਦੇ ਸ. ਜਗਤਾਰ ਸਿੰਘ ਜੀ ਵਲੋਂ ਛਪਵਾ ਕੇ ਦਿੱਤੇ 60 ਹਜ਼ਾਰ ਦੁ ਵਰਕੇ ‘ਆਓ ਖ਼ਾਲਸਤਾਨ ਸਮਝੀਏ, ਆਓ ਖ਼ਾਲਸਤਾਨ ਸਮਝਾਈਏ’ ਅਤੇ 30 ਹਜ਼ਾਰ ...0 0 | view user : 396
Posted by Atinderpal Singh on 04.05.13 03:45  | under ਨਾਨਕਸ਼ਾਹੀ ਉਦਾਸੀ ਫੇਰੀ
comments (0)


[prev] 1 ... 15 16 17 18 19 [20]96-97 of 97

Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by