BOOKS CATEGORIES







ਜੱਥੇਦਾਰ ਸ੍ਰੀ ਅਕਾਲ ਤਖ਼ਤ ਨਾਲ ਪੰਥਕ ਮੁੱਦਿਆ ਤੇ ਮੇਰੀ ਮੁਲਾਕਾਤ
Share this Book
1

29 ਜੁਲਾਈ 2013 ਨੂੰ ਸੁਬ੍ਹਾ 8.45 ਤੋਂ 9.45 ਤਕ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ, ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਦਾਸ ਨੇ ਉਨ੍ਹਾਂ ਦੇ ਗ੍ਰਹਿ ਵਿਖੇ ਮੁਲਾਕਾਤ ਕਰਕੇ ਪੰਥ ਨੂੰ ਦਰਪੇਸ਼ ਗੰਭੀਰ ਮੁੱਦਿਆਂ ਤੇ ਵਿਚਾਰ ਵਟਾਂਦਰਾਂ ਕੀਤਾ। ਜਿਸ ਵਿੱਚ ਤਖ਼ਤ ਸਾਹਿਬਾਨਾਂ ਦੀ ਮਾਨ ਮਰਿਆਦਾ ਅਤੇ ਖੁਦ ਸਿੰਘ ਸਾਹਿਬਾਨਾਂ ਦੀ ਪ੍ਰਤਿਸ਼ਠਾ ਦੇ ਵਿਸ਼ੇ ਵੀ ਸ਼ਾਮਲ ਸਨ। ਇਨ੍ਹਾਂ ਤੇ ਖ਼ਾਲਸਾ ਪੰਥ ਨੂੰ ਗੰਭੀਰ ਵਿਚਾਰ ਕਰਕੇ ਦਾਸ ਨੂੰ ਆਪਣੀ ਰਾਏ ਇਸੇ ਵੈਬ ਸਾਈਟ ਤੇ ਅਵਸ਼ ਦਰਜ ਕਰਵਾਉਣੀ ਚਾਹੀਦੀ ਹੈ ਤਾਂ ਜੋ ਅਸੀਂ ਆਪਣੀਆਂ ਆਉਂਦੀਆਂ ਨਸਲਾਂ ਲਈ ਚੰਗੇਰਾ ਭਵਿੱਖ ਅਤੇ ਪੈੜਾਂ ਛੱਡ ਸਕੀਏ।



ਵਿਰਾਸਤੀ ਇਤਿਹਾਸਕ ਸ਼ਸਤਰਾਂ ਦੀ ਸੰਭਾਲ ਕਿਉਂ ?
Share this Book
2

ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸੁਸ਼ੋਭਿਤ ਅਤੇ ਨਿਤ ਦਰਸ਼ਨ ਦਿੰਦੇ "ਖ਼ਾਲਸੇ ਦੇ ਪੀਰ” ਗੁਰੂ ਵਰੋਸਾਏ ਸ਼ਸਤਰਾਂ ਦੀ ਸੇਵਾ ਸੰਭਾਲ ਨੂੰ ਲੈ ਕੇ ਬਹੁਤ ਸਾਰੇ ਸ਼ੰਕੇ ਖੜੇ ਕੀਤੇ ਗਏ ਹਨ। ਜਿੰਨ੍ਹਾਂ ਨੂੰ ਲੈ ਕੇ ਮੇਰੇ ਮਨ ਵਿੱਚ ਵੀ ਅਸਲੀਅਤ ਦੀ ਘੋਖ ਕਰਨ ਦੀ ਤੀਬਰ ਇੱਛਾ ਜਾਗੀ। ਇਸ ਲਈ ਮੈਂ ਕੌਮੀ ਸੂਰਾ ਦੀ ਸੰਪਾਦਕਾ ਕਮਲਜੀਤ ਕੌਰ ਅਤੇ ਇਕ ਸਟਰਕਚਰ ਇੰਜੀਨੀਅਰ ਦੀ ਮੁਹਾਰਤ ਰੱਖਦੀ ਬੀਬਾ ਗੁਰਾਂਜਲ ਕੌਰ ਨੂੰ ਨਾਲ ਲੈ ਕੇ ਸ਼ਸਤਰਾਂ ਬਾਬਤ ਅਸਲ ਤੱਥ ਇਕੱਠੇ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਭੌਰਾ ਸਾਹਿਬ ਵਿੱਚ ਸਭ ਕੁਝ ਅੱਖੀਂ ਡਿੱਠਣ ਲਈ ਪਹੁੰਚ ਗਿਆ। ਸਿੰਘ ਗਿਆਨੀ ਗੁਰਮੁਖ ਸਿੰਘ ਹੈਡ ਗ੍ਰੰਥੀ ਸ੍ਰੀ ਅਕਾਲ ਤਖ਼ਤ ਸਾਹਿਬ ਆਪਣੀ ਨਿਗਰਾਨੀ ਵਿੱਚ ਹਰ ਕੰਮ ਕਰਵਾ ਰਹੇ ਸਨ। ਬਾਣੀ ਦਾ ਜਾਪ ਚਲ ਰਿਹਾ ਸੀ।



1-2 of 2



Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by