BOOKS CATEGORIESBN(DG)-2-3 Bachitra Natak Granth Kapoorgarh (known as Dasam Granth) Part-1
Share this Book
1

"ਬਚਿਤ੍ਰ ਨਾਟਕ ਗ੍ਰੰਥ” (ਦਸਮ ਗ੍ਰੰਥ) ਦੀ ਹੱਥ ਲਿਖਤ ਪੋਥੀ, ਕਪੂਰਗੜ੍ਹ
ਭਾਗ-1
ਕਪੂਰਗੜ੍ਹ ਤਹਿਸੀਲ ਅਮਲੋਹ ਵਿੱਚ ਪੈਂਦਾ ਹੈ। ਆਮ ਕਰਕੇ ‘ਦਸਮ ਗ੍ਰੰਥ’ ਦੇ ਗਲਤ ਨਾਮਕਰਨ ਨਾਲ ਜਾਣੇ ਜਾਂਦੇ ਅਸਲ ਗ੍ਰੰਥ "ਬਚਿਤ੍ਰ ਨਾਟਕ” ਦੀ ਇਹ ਹੱਥ ਲਿਖਤ ਪੋਥੀ ਗੁਰਦੁਆਰਾ ਬਾਬਾ ਨਾਥਾ ਸਿੰਘ, ਕਪੂਰਗੜ੍ਹ ਹੈ।ਬਾਬਾ ਨਾਥਾ ਸਿੰਘ ਜੀ ਦਸਮ ਪਿਤਾ ਦੇ ਜੰਗੀ ਨਗਾਰਚੀ ਦੀ ਸੇਵਾ ਨਿਭਾਉਂਦੇ ਸਨ।ਆਪ ਜੀ ਸ੍ਰੀ ਅਨੰਦਪੁਰ ਸਾਹਿਬ ਤੋਂ ਲੈ ਕੇ ਦਮਦਮਾ ਸਾਹਿਬ ਤਕ ਸਤਿਗੁਰੂ ਦੇ ਨਾਲ ਹਰ ਯੁੱਧ ਵਿੱਚ ਰਹੇ। ਜਦੋਂ ਮਹਾਰਾਜ ਜੀ ਨੇ ਦਮਦਮਾ ਸਾਹਿਬ ਵਿਖੇ ਦਮਦਮੀ ਬੀੜ ਲਿਖਵਾਉਣ ਦਾ ਕਾਰਜ ਅਰੰਭਿਆ ਤਾਂ ਵੀ ਆਪ ਜੀ ਸਤਿਗੁਰੂ ਦੀ ਹਜ਼ੂਰੀ ਹੀ ਮੌਜੂਦ ਰਹੇ। ਜਦੋਂ ਗੁਰੂ ਮਹਾਰਾਜ ਜੀ ਦੱਖਣ ਵੱਲ ਕੂਚ ਕਰਨ ਲੱਗੇ ਤਾਂ ਸਤਿਗੁਰੂ ਜੀ ਨੇ ਆਪ ਜੀ ਨੂੰ ਕੁਝ ਆਪਣੀਆਂ ਨਿਜੀ ਵਸਤਾਂ ਦੇ ਕੇ ਨਿਵਾਜਿਆ। ਜਿਨ੍ਹਾਂ ਵਿੱਚ ਸਤਿਗੁਰੂ ਜੀ ਦੇ ਕਈ ਪ੍ਰਕਾਰ ਦੇ ਸ਼ਸਤਰ ਅਤੇ ਸਾਜ ਹਨ। ਇਸ ਪੱਖ ਤੋਂ ਇਸ ਪੋਥੀ ਦੀ ਬਹੁਤ ਵੱਡੀ ਇਤਿਹਾਸਕਤਾ ਬਣਦੀ ਹੈ।
ਅਕਾਲ ਪੁਰਖ ਦੀ ਅਸੀਮ ਕਿਰਪਾ ਅਤੇ ਮਿਹਰ ਸਦਕਾ ਦਾਸ ਨਾਲ ਲਗਾਤਾਰ ਦੋ ਦਿਨਾਂ ਤਕ ਸੇਵਾ ਸੰਭਾਲ ਲਈ ਸਹਿਯੋਗ ਸਰਦਾਰਨੀ ਕਮਲਜੀਤ ਕੌਰ, ਸ. ਨਰਿੰਦਰ ਸਿੰਘ ਗਜ਼ਟਿਡ ਅਫ਼ਸਰ ਪੰਜਾਬ, ਸ. ਮਲਕੀਤ ਸਿੰਘ ਸਕੱਤਰ ਕੋ ਆਪਰੇਟਿਵ ਸੁਸਾਇਟੀ ਪੰਜਾਬ ਨੇ ਲਗਾਤਾਰ ਸੁਬਹ 6 ਵਜੇ ਤੋਂ ਰਾਤ 8 ਵਜੇ ਤਕ ਲਗਾਤਾਰ ਕੰਮ ਕਰਦੇ ਹੋਏ ਭਰਪੂਰ ਦਿੱਤਾ ਹੈ। ਇਸ ਸਥਾਨ ਤੇ ਸੇਵਾ ਨਿਭਾ ਰਹੇ ਗ੍ਰੰਥੀ ਸਿੰਘ ਭਾਈ ਬਲਜੀਤ ਸਿੰਘ ਅਤੇ ਇਨ੍ਹਾਂ ਦੇ ਬੜੇ ਹੀ ਸੇਵਾ ਭਾਓ ਵਾਲੇ ਸਮੁੱਚੇ ਪਰਿਵਾਰ ਨੇ ਸਾਨੂੰ ਭਰਪੂਰ ਸਹਿਯੋਗ, ਮਿਲਵਰਤਨ, ਲੰਗਰ ਪਾਣੀ ਦੀ ਸੇਵਾ ਨਾਲ; ਡਿਜ਼ੀਟਲੀਕਰਨ ਨਿਮਿਤ ਸਾਡੀਆਂ ਸਭ ਤਰ੍ਹਾਂ ਦੀਆਂ ਲੋੜਾਂ ਦਾ ਧਿਆਨ ਵਿਸ਼ੇਸ਼ ਕਰ ਕੇ ਦਿੱਤਾ ਹੈ, ਤਾਂ ਹੀ ਅਸੀਂ ਇਹ ਕਾਰਜ ਸਫਲਤਾ ਨਾਲ ਪੂਰਾ ਕਰ ਸਕੇ ਹਾਂ। ਜਿਸ ਲਈ ਮੈਂ ਸਭ ਦਾ ਧੰਨਵਾਦੀ ਹਾਂ।
ਦਸਮ ਗ੍ਰੰਥ ਸਬੰਧੀ ਆਪਣੀ ਕੋਈ ਵੀ ਰਾਏ ਪਕਿਆਉਣ ਤੋਂ ਪਹਿਲਾਂ ਦਾਸ ਦਾ ਹੇਠਲੇ ਲਿੰਕ ਤੇ ਜਾ ਕੇ ਲੇਖ "ਦਸਮ ਗ੍ਰੰਥ ਦੀ ਸੱਚਾਈ ਕੀ ਹੈ ?" ਪੜ੍ਹਨ ਦੀ ਕਿਰਪਾ ਜਰੂਰ ਕਰੋ:BN(DG)-2-3 Bachitra Natak Granth Kapoorgarh (known as Dasam Granth) Part-2
Share this Book
2

"ਬਚਿਤ੍ਰ ਨਾਟਕ ਗ੍ਰੰਥ” (ਦਸਮ ਗ੍ਰੰਥ) ਦੀ ਹੱਥ ਲਿਖਤ ਪੋਥੀ, ਕਪੂਰਗੜ੍ਹ
ਭਾਗ-2
ਕਪੂਰਗੜ੍ਹ ਤਹਿਸੀਲ ਅਮਲੋਹ ਵਿੱਚ ਪੈਂਦਾ ਹੈ। ਆਮ ਕਰਕੇ ‘ਦਸਮ ਗ੍ਰੰਥ’ ਦੇ ਗਲਤ ਨਾਮਕਰਨ ਨਾਲ ਜਾਣੇ ਜਾਂਦੇ ਅਸਲ ਗ੍ਰੰਥ "ਬਚਿਤ੍ਰ ਨਾਟਕ” ਦੀ ਇਹ ਹੱਥ ਲਿਖਤ ਪੋਥੀ ਗੁਰਦੁਆਰਾ ਬਾਬਾ ਨਾਥਾ ਸਿੰਘ, ਕਪੂਰਗੜ੍ਹ ਹੈ।ਬਾਬਾ ਨਾਥਾ ਸਿੰਘ ਜੀ ਦਸਮ ਪਿਤਾ ਦੇ ਜੰਗੀ ਨਗਾਰਚੀ ਦੀ ਸੇਵਾ ਨਿਭਾਉਂਦੇ ਸਨ।ਆਪ ਜੀ ਸ੍ਰੀ ਅਨੰਦਪੁਰ ਸਾਹਿਬ ਤੋਂ ਲੈ ਕੇ ਦਮਦਮਾ ਸਾਹਿਬ ਤਕ ਸਤਿਗੁਰੂ ਦੇ ਨਾਲ ਹਰ ਯੁੱਧ ਵਿੱਚ ਰਹੇ। ਜਦੋਂ ਮਹਾਰਾਜ ਜੀ ਨੇ ਦਮਦਮਾ ਸਾਹਿਬ ਵਿਖੇ ਦਮਦਮੀ ਬੀੜ ਲਿਖਵਾਉਣ ਦਾ ਕਾਰਜ ਅਰੰਭਿਆ ਤਾਂ ਵੀ ਆਪ ਜੀ ਸਤਿਗੁਰੂ ਦੀ ਹਜ਼ੂਰੀ ਹੀ ਮੌਜੂਦ ਰਹੇ। ਜਦੋਂ ਗੁਰੂ ਮਹਾਰਾਜ ਜੀ ਦੱਖਣ ਵੱਲ ਕੂਚ ਕਰਨ ਲੱਗੇ ਤਾਂ ਸਤਿਗੁਰੂ ਜੀ ਨੇ ਆਪ ਜੀ ਨੂੰ ਕੁਝ ਆਪਣੀਆਂ ਨਿਜੀ ਵਸਤਾਂ ਦੇ ਕੇ ਨਿਵਾਜਿਆ। ਜਿਨ੍ਹਾਂ ਵਿੱਚ ਸਤਿਗੁਰੂ ਜੀ ਦੇ ਕਈ ਪ੍ਰਕਾਰ ਦੇ ਸ਼ਸਤਰ ਅਤੇ ਸਾਜ ਹਨ। ਇਸ ਪੱਖ ਤੋਂ ਇਸ ਪੋਥੀ ਦੀ ਬਹੁਤ ਵੱਡੀ ਇਤਿਹਾਸਕਤਾ ਬਣਦੀ ਹੈ।
ਅਕਾਲ ਪੁਰਖ ਦੀ ਅਸੀਮ ਕਿਰਪਾ ਅਤੇ ਮਿਹਰ ਸਦਕਾ ਦਾਸ ਨਾਲ ਲਗਾਤਾਰ ਦੋ ਦਿਨਾਂ ਤਕ ਸੇਵਾ ਸੰਭਾਲ ਲਈ ਸਹਿਯੋਗ ਸਰਦਾਰਨੀ ਕਮਲਜੀਤ ਕੌਰ, ਸ. ਨਰਿੰਦਰ ਸਿੰਘ ਗਜ਼ਟਿਡ ਅਫ਼ਸਰ ਪੰਜਾਬ, ਸ. ਮਲਕੀਤ ਸਿੰਘ ਸਕੱਤਰ ਕੋ ਆਪਰੇਟਿਵ ਸੁਸਾਇਟੀ ਪੰਜਾਬ ਨੇ ਲਗਾਤਾਰ ਸੁਬਹ 6 ਵਜੇ ਤੋਂ ਰਾਤ 8 ਵਜੇ ਤਕ ਲਗਾਤਾਰ ਕੰਮ ਕਰਦੇ ਹੋਏ ਭਰਪੂਰ ਦਿੱਤਾ ਹੈ। ਇਸ ਸਥਾਨ ਤੇ ਸੇਵਾ ਨਿਭਾ ਰਹੇ ਗ੍ਰੰਥੀ ਸਿੰਘ ਭਾਈ ਬਲਜੀਤ ਸਿੰਘ ਅਤੇ ਇਨ੍ਹਾਂ ਦੇ ਬੜੇ ਹੀ ਸੇਵਾ ਭਾਓ ਵਾਲੇ ਸਮੁੱਚੇ ਪਰਿਵਾਰ ਨੇ ਸਾਨੂੰ ਭਰਪੂਰ ਸਹਿਯੋਗ, ਮਿਲਵਰਤਨ, ਲੰਗਰ ਪਾਣੀ ਦੀ ਸੇਵਾ ਨਾਲ; ਡਿਜ਼ੀਟਲੀਕਰਨ ਨਿਮਿਤ ਸਾਡੀਆਂ ਸਭ ਤਰ੍ਹਾਂ ਦੀਆਂ ਲੋੜਾਂ ਦਾ ਧਿਆਨ ਵਿਸ਼ੇਸ਼ ਕਰ ਕੇ ਦਿੱਤਾ ਹੈ, ਤਾਂ ਹੀ ਅਸੀਂ ਇਹ ਕਾਰਜ ਸਫਲਤਾ ਨਾਲ ਪੂਰਾ ਕਰ ਸਕੇ ਹਾਂ। ਜਿਸ ਲਈ ਮੈਂ ਸਭ ਦਾ ਧੰਨਵਾਦੀ ਹਾਂ।
ਦਸਮ ਗ੍ਰੰਥ ਸਬੰਧੀ ਆਪਣੀ ਕੋਈ ਵੀ ਰਾਏ ਪਕਿਆਉਣ ਤੋਂ ਪਹਿਲਾਂ ਦਾਸ ਦਾ ਹੇਠਲੇ ਲਿੰਕ ਤੇ ਜਾ ਕੇ ਲੇਖ "ਦਸਮ ਗ੍ਰੰਥ ਦੀ ਸੱਚਾਈ ਕੀ ਹੈ ?" ਪੜ੍ਹਨ ਦੀ ਕਿਰਪਾ ਜਰੂਰ ਕਰੋ:BN(DG)-2-3 Bachitra Natak Granth Kapoorgarh (known as Dasam Granth) Part-3
Share this Book
3

"ਬਚਿਤ੍ਰ ਨਾਟਕ ਗ੍ਰੰਥ” (ਦਸਮ ਗ੍ਰੰਥ) ਦੀ ਹੱਥ ਲਿਖਤ ਪੋਥੀ, ਕਪੂਰਗੜ੍ਹ
ਭਾਗ-3
ਕਪੂਰਗੜ੍ਹ ਤਹਿਸੀਲ ਅਮਲੋਹ ਵਿੱਚ ਪੈਂਦਾ ਹੈ। ਆਮ ਕਰਕੇ ‘ਦਸਮ ਗ੍ਰੰਥ’ ਦੇ ਗਲਤ ਨਾਮਕਰਨ ਨਾਲ ਜਾਣੇ ਜਾਂਦੇ ਅਸਲ ਗ੍ਰੰਥ "ਬਚਿਤ੍ਰ ਨਾਟਕ” ਦੀ ਇਹ ਹੱਥ ਲਿਖਤ ਪੋਥੀ ਗੁਰਦੁਆਰਾ ਬਾਬਾ ਨਾਥਾ ਸਿੰਘ, ਕਪੂਰਗੜ੍ਹ ਹੈ।ਬਾਬਾ ਨਾਥਾ ਸਿੰਘ ਜੀ ਦਸਮ ਪਿਤਾ ਦੇ ਜੰਗੀ ਨਗਾਰਚੀ ਦੀ ਸੇਵਾ ਨਿਭਾਉਂਦੇ ਸਨ।ਆਪ ਜੀ ਸ੍ਰੀ ਅਨੰਦਪੁਰ ਸਾਹਿਬ ਤੋਂ ਲੈ ਕੇ ਦਮਦਮਾ ਸਾਹਿਬ ਤਕ ਸਤਿਗੁਰੂ ਦੇ ਨਾਲ ਹਰ ਯੁੱਧ ਵਿੱਚ ਰਹੇ। ਜਦੋਂ ਮਹਾਰਾਜ ਜੀ ਨੇ ਦਮਦਮਾ ਸਾਹਿਬ ਵਿਖੇ ਦਮਦਮੀ ਬੀੜ ਲਿਖਵਾਉਣ ਦਾ ਕਾਰਜ ਅਰੰਭਿਆ ਤਾਂ ਵੀ ਆਪ ਜੀ ਸਤਿਗੁਰੂ ਦੀ ਹਜ਼ੂਰੀ ਹੀ ਮੌਜੂਦ ਰਹੇ। ਜਦੋਂ ਗੁਰੂ ਮਹਾਰਾਜ ਜੀ ਦੱਖਣ ਵੱਲ ਕੂਚ ਕਰਨ ਲੱਗੇ ਤਾਂ ਸਤਿਗੁਰੂ ਜੀ ਨੇ ਆਪ ਜੀ ਨੂੰ ਕੁਝ ਆਪਣੀਆਂ ਨਿਜੀ ਵਸਤਾਂ ਦੇ ਕੇ ਨਿਵਾਜਿਆ। ਜਿਨ੍ਹਾਂ ਵਿੱਚ ਸਤਿਗੁਰੂ ਜੀ ਦੇ ਕਈ ਪ੍ਰਕਾਰ ਦੇ ਸ਼ਸਤਰ ਅਤੇ ਸਾਜ ਹਨ। ਇਸ ਪੱਖ ਤੋਂ ਇਸ ਪੋਥੀ ਦੀ ਬਹੁਤ ਵੱਡੀ ਇਤਿਹਾਸਕਤਾ ਬਣਦੀ ਹੈ।
ਅਕਾਲ ਪੁਰਖ ਦੀ ਅਸੀਮ ਕਿਰਪਾ ਅਤੇ ਮਿਹਰ ਸਦਕਾ ਦਾਸ ਨਾਲ ਲਗਾਤਾਰ ਦੋ ਦਿਨਾਂ ਤਕ ਸੇਵਾ ਸੰਭਾਲ ਲਈ ਸਹਿਯੋਗ ਸਰਦਾਰਨੀ ਕਮਲਜੀਤ ਕੌਰ, ਸ. ਨਰਿੰਦਰ ਸਿੰਘ ਗਜ਼ਟਿਡ ਅਫ਼ਸਰ ਪੰਜਾਬ, ਸ. ਮਲਕੀਤ ਸਿੰਘ ਸਕੱਤਰ ਕੋ ਆਪਰੇਟਿਵ ਸੁਸਾਇਟੀ ਪੰਜਾਬ ਨੇ ਲਗਾਤਾਰ ਸੁਬਹ 6 ਵਜੇ ਤੋਂ ਰਾਤ 8 ਵਜੇ ਤਕ ਲਗਾਤਾਰ ਕੰਮ ਕਰਦੇ ਹੋਏ ਭਰਪੂਰ ਦਿੱਤਾ ਹੈ। ਇਸ ਸਥਾਨ ਤੇ ਸੇਵਾ ਨਿਭਾ ਰਹੇ ਗ੍ਰੰਥੀ ਸਿੰਘ ਭਾਈ ਬਲਜੀਤ ਸਿੰਘ ਅਤੇ ਇਨ੍ਹਾਂ ਦੇ ਬੜੇ ਹੀ ਸੇਵਾ ਭਾਓ ਵਾਲੇ ਸਮੁੱਚੇ ਪਰਿਵਾਰ ਨੇ ਸਾਨੂੰ ਭਰਪੂਰ ਸਹਿਯੋਗ, ਮਿਲਵਰਤਨ, ਲੰਗਰ ਪਾਣੀ ਦੀ ਸੇਵਾ ਨਾਲ; ਡਿਜ਼ੀਟਲੀਕਰਨ ਨਿਮਿਤ ਸਾਡੀਆਂ ਸਭ ਤਰ੍ਹਾਂ ਦੀਆਂ ਲੋੜਾਂ ਦਾ ਧਿਆਨ ਵਿਸ਼ੇਸ਼ ਕਰ ਕੇ ਦਿੱਤਾ ਹੈ, ਤਾਂ ਹੀ ਅਸੀਂ ਇਹ ਕਾਰਜ ਸਫਲਤਾ ਨਾਲ ਪੂਰਾ ਕਰ ਸਕੇ ਹਾਂ। ਜਿਸ ਲਈ ਮੈਂ ਸਭ ਦਾ ਧੰਨਵਾਦੀ ਹਾਂ।
ਦਸਮ ਗ੍ਰੰਥ ਸਬੰਧੀ ਆਪਣੀ ਕੋਈ ਵੀ ਰਾਏ ਪਕਿਆਉਣ ਤੋਂ ਪਹਿਲਾਂ ਦਾਸ ਦਾ ਹੇਠਲੇ ਲਿੰਕ ਤੇ ਜਾ ਕੇ ਲੇਖ "ਦਸਮ ਗ੍ਰੰਥ ਦੀ ਸੱਚਾਈ ਕੀ ਹੈ ?" ਪੜ੍ਹਨ ਦੀ ਕਿਰਪਾ ਜਰੂਰ ਕਰੋ:BN(DG)-2-3 Bachitra Natak Granth Kapoorgarh (known as Dasam Granth) Part-4
Share this Book
4

"ਬਚਿਤ੍ਰ ਨਾਟਕ ਗ੍ਰੰਥ” (ਦਸਮ ਗ੍ਰੰਥ) ਦੀ ਹੱਥ ਲਿਖਤ ਪੋਥੀ, ਕਪੂਰਗੜ੍ਹ
ਭਾਗ-4
ਕਪੂਰਗੜ੍ਹ ਤਹਿਸੀਲ ਅਮਲੋਹ ਵਿੱਚ ਪੈਂਦਾ ਹੈ। ਆਮ ਕਰਕੇ ‘ਦਸਮ ਗ੍ਰੰਥ’ ਦੇ ਗਲਤ ਨਾਮਕਰਨ ਨਾਲ ਜਾਣੇ ਜਾਂਦੇ ਅਸਲ ਗ੍ਰੰਥ "ਬਚਿਤ੍ਰ ਨਾਟਕ” ਦੀ ਇਹ ਹੱਥ ਲਿਖਤ ਪੋਥੀ ਗੁਰਦੁਆਰਾ ਬਾਬਾ ਨਾਥਾ ਸਿੰਘ, ਕਪੂਰਗੜ੍ਹ ਹੈ।ਬਾਬਾ ਨਾਥਾ ਸਿੰਘ ਜੀ ਦਸਮ ਪਿਤਾ ਦੇ ਜੰਗੀ ਨਗਾਰਚੀ ਦੀ ਸੇਵਾ ਨਿਭਾਉਂਦੇ ਸਨ।ਆਪ ਜੀ ਸ੍ਰੀ ਅਨੰਦਪੁਰ ਸਾਹਿਬ ਤੋਂ ਲੈ ਕੇ ਦਮਦਮਾ ਸਾਹਿਬ ਤਕ ਸਤਿਗੁਰੂ ਦੇ ਨਾਲ ਹਰ ਯੁੱਧ ਵਿੱਚ ਰਹੇ। ਜਦੋਂ ਮਹਾਰਾਜ ਜੀ ਨੇ ਦਮਦਮਾ ਸਾਹਿਬ ਵਿਖੇ ਦਮਦਮੀ ਬੀੜ ਲਿਖਵਾਉਣ ਦਾ ਕਾਰਜ ਅਰੰਭਿਆ ਤਾਂ ਵੀ ਆਪ ਜੀ ਸਤਿਗੁਰੂ ਦੀ ਹਜ਼ੂਰੀ ਹੀ ਮੌਜੂਦ ਰਹੇ। ਜਦੋਂ ਗੁਰੂ ਮਹਾਰਾਜ ਜੀ ਦੱਖਣ ਵੱਲ ਕੂਚ ਕਰਨ ਲੱਗੇ ਤਾਂ ਸਤਿਗੁਰੂ ਜੀ ਨੇ ਆਪ ਜੀ ਨੂੰ ਕੁਝ ਆਪਣੀਆਂ ਨਿਜੀ ਵਸਤਾਂ ਦੇ ਕੇ ਨਿਵਾਜਿਆ। ਜਿਨ੍ਹਾਂ ਵਿੱਚ ਸਤਿਗੁਰੂ ਜੀ ਦੇ ਕਈ ਪ੍ਰਕਾਰ ਦੇ ਸ਼ਸਤਰ ਅਤੇ ਸਾਜ ਹਨ। ਇਸ ਪੱਖ ਤੋਂ ਇਸ ਪੋਥੀ ਦੀ ਬਹੁਤ ਵੱਡੀ ਇਤਿਹਾਸਕਤਾ ਬਣਦੀ ਹੈ।
ਅਕਾਲ ਪੁਰਖ ਦੀ ਅਸੀਮ ਕਿਰਪਾ ਅਤੇ ਮਿਹਰ ਸਦਕਾ ਦਾਸ ਨਾਲ ਲਗਾਤਾਰ ਦੋ ਦਿਨਾਂ ਤਕ ਸੇਵਾ ਸੰਭਾਲ ਲਈ ਸਹਿਯੋਗ ਸਰਦਾਰਨੀ ਕਮਲਜੀਤ ਕੌਰ, ਸ. ਨਰਿੰਦਰ ਸਿੰਘ ਗਜ਼ਟਿਡ ਅਫ਼ਸਰ ਪੰਜਾਬ, ਸ. ਮਲਕੀਤ ਸਿੰਘ ਸਕੱਤਰ ਕੋ ਆਪਰੇਟਿਵ ਸੁਸਾਇਟੀ ਪੰਜਾਬ ਨੇ ਲਗਾਤਾਰ ਸੁਬਹ 6 ਵਜੇ ਤੋਂ ਰਾਤ 8 ਵਜੇ ਤਕ ਲਗਾਤਾਰ ਕੰਮ ਕਰਦੇ ਹੋਏ ਭਰਪੂਰ ਦਿੱਤਾ ਹੈ। ਇਸ ਸਥਾਨ ਤੇ ਸੇਵਾ ਨਿਭਾ ਰਹੇ ਗ੍ਰੰਥੀ ਸਿੰਘ ਭਾਈ ਬਲਜੀਤ ਸਿੰਘ ਅਤੇ ਇਨ੍ਹਾਂ ਦੇ ਬੜੇ ਹੀ ਸੇਵਾ ਭਾਓ ਵਾਲੇ ਸਮੁੱਚੇ ਪਰਿਵਾਰ ਨੇ ਸਾਨੂੰ ਭਰਪੂਰ ਸਹਿਯੋਗ, ਮਿਲਵਰਤਨ, ਲੰਗਰ ਪਾਣੀ ਦੀ ਸੇਵਾ ਨਾਲ; ਡਿਜ਼ੀਟਲੀਕਰਨ ਨਿਮਿਤ ਸਾਡੀਆਂ ਸਭ ਤਰ੍ਹਾਂ ਦੀਆਂ ਲੋੜਾਂ ਦਾ ਧਿਆਨ ਵਿਸ਼ੇਸ਼ ਕਰ ਕੇ ਦਿੱਤਾ ਹੈ, ਤਾਂ ਹੀ ਅਸੀਂ ਇਹ ਕਾਰਜ ਸਫਲਤਾ ਨਾਲ ਪੂਰਾ ਕਰ ਸਕੇ ਹਾਂ। ਜਿਸ ਲਈ ਮੈਂ ਸਭ ਦਾ ਧੰਨਵਾਦੀ ਹਾਂ।
ਦਸਮ ਗ੍ਰੰਥ ਸਬੰਧੀ ਆਪਣੀ ਕੋਈ ਵੀ ਰਾਏ ਪਕਿਆਉਣ ਤੋਂ ਪਹਿਲਾਂ ਦਾਸ ਦਾ ਹੇਠਲੇ ਲਿੰਕ ਤੇ ਜਾ ਕੇ ਲੇਖ "ਦਸਮ ਗ੍ਰੰਥ ਦੀ ਸੱਚਾਈ ਕੀ ਹੈ ?" ਪੜ੍ਹਨ ਦੀ ਕਿਰਪਾ ਜਰੂਰ ਕਰੋ:BN(DG)-2-3 Bachitra Natak Granth Kapoorgarh (known as Dasam Granth) Part-5
Share this Book
5

"ਬਚਿਤ੍ਰ ਨਾਟਕ ਗ੍ਰੰਥ” (ਦਸਮ ਗ੍ਰੰਥ) ਦੀ ਹੱਥ ਲਿਖਤ ਪੋਥੀ, ਕਪੂਰਗੜ੍ਹ
ਭਾਗ-5
ਕਪੂਰਗੜ੍ਹ ਤਹਿਸੀਲ ਅਮਲੋਹ ਵਿੱਚ ਪੈਂਦਾ ਹੈ। ਆਮ ਕਰਕੇ ‘ਦਸਮ ਗ੍ਰੰਥ’ ਦੇ ਗਲਤ ਨਾਮਕਰਨ ਨਾਲ ਜਾਣੇ ਜਾਂਦੇ ਅਸਲ ਗ੍ਰੰਥ "ਬਚਿਤ੍ਰ ਨਾਟਕ” ਦੀ ਇਹ ਹੱਥ ਲਿਖਤ ਪੋਥੀ ਗੁਰਦੁਆਰਾ ਬਾਬਾ ਨਾਥਾ ਸਿੰਘ, ਕਪੂਰਗੜ੍ਹ ਹੈ।ਬਾਬਾ ਨਾਥਾ ਸਿੰਘ ਜੀ ਦਸਮ ਪਿਤਾ ਦੇ ਜੰਗੀ ਨਗਾਰਚੀ ਦੀ ਸੇਵਾ ਨਿਭਾਉਂਦੇ ਸਨ।ਆਪ ਜੀ ਸ੍ਰੀ ਅਨੰਦਪੁਰ ਸਾਹਿਬ ਤੋਂ ਲੈ ਕੇ ਦਮਦਮਾ ਸਾਹਿਬ ਤਕ ਸਤਿਗੁਰੂ ਦੇ ਨਾਲ ਹਰ ਯੁੱਧ ਵਿੱਚ ਰਹੇ। ਜਦੋਂ ਮਹਾਰਾਜ ਜੀ ਨੇ ਦਮਦਮਾ ਸਾਹਿਬ ਵਿਖੇ ਦਮਦਮੀ ਬੀੜ ਲਿਖਵਾਉਣ ਦਾ ਕਾਰਜ ਅਰੰਭਿਆ ਤਾਂ ਵੀ ਆਪ ਜੀ ਸਤਿਗੁਰੂ ਦੀ ਹਜ਼ੂਰੀ ਹੀ ਮੌਜੂਦ ਰਹੇ। ਜਦੋਂ ਗੁਰੂ ਮਹਾਰਾਜ ਜੀ ਦੱਖਣ ਵੱਲ ਕੂਚ ਕਰਨ ਲੱਗੇ ਤਾਂ ਸਤਿਗੁਰੂ ਜੀ ਨੇ ਆਪ ਜੀ ਨੂੰ ਕੁਝ ਆਪਣੀਆਂ ਨਿਜੀ ਵਸਤਾਂ ਦੇ ਕੇ ਨਿਵਾਜਿਆ। ਜਿਨ੍ਹਾਂ ਵਿੱਚ ਸਤਿਗੁਰੂ ਜੀ ਦੇ ਕਈ ਪ੍ਰਕਾਰ ਦੇ ਸ਼ਸਤਰ ਅਤੇ ਸਾਜ ਹਨ। ਇਸ ਪੱਖ ਤੋਂ ਇਸ ਪੋਥੀ ਦੀ ਬਹੁਤ ਵੱਡੀ ਇਤਿਹਾਸਕਤਾ ਬਣਦੀ ਹੈ।
ਅਕਾਲ ਪੁਰਖ ਦੀ ਅਸੀਮ ਕਿਰਪਾ ਅਤੇ ਮਿਹਰ ਸਦਕਾ ਦਾਸ ਨਾਲ ਲਗਾਤਾਰ ਦੋ ਦਿਨਾਂ ਤਕ ਸੇਵਾ ਸੰਭਾਲ ਲਈ ਸਹਿਯੋਗ ਸਰਦਾਰਨੀ ਕਮਲਜੀਤ ਕੌਰ, ਸ. ਨਰਿੰਦਰ ਸਿੰਘ ਗਜ਼ਟਿਡ ਅਫ਼ਸਰ ਪੰਜਾਬ, ਸ. ਮਲਕੀਤ ਸਿੰਘ ਸਕੱਤਰ ਕੋ ਆਪਰੇਟਿਵ ਸੁਸਾਇਟੀ ਪੰਜਾਬ ਨੇ ਲਗਾਤਾਰ ਸੁਬਹ 6 ਵਜੇ ਤੋਂ ਰਾਤ 8 ਵਜੇ ਤਕ ਲਗਾਤਾਰ ਕੰਮ ਕਰਦੇ ਹੋਏ ਭਰਪੂਰ ਦਿੱਤਾ ਹੈ। ਇਸ ਸਥਾਨ ਤੇ ਸੇਵਾ ਨਿਭਾ ਰਹੇ ਗ੍ਰੰਥੀ ਸਿੰਘ ਭਾਈ ਬਲਜੀਤ ਸਿੰਘ ਅਤੇ ਇਨ੍ਹਾਂ ਦੇ ਬੜੇ ਹੀ ਸੇਵਾ ਭਾਓ ਵਾਲੇ ਸਮੁੱਚੇ ਪਰਿਵਾਰ ਨੇ ਸਾਨੂੰ ਭਰਪੂਰ ਸਹਿਯੋਗ, ਮਿਲਵਰਤਨ, ਲੰਗਰ ਪਾਣੀ ਦੀ ਸੇਵਾ ਨਾਲ; ਡਿਜ਼ੀਟਲੀਕਰਨ ਨਿਮਿਤ ਸਾਡੀਆਂ ਸਭ ਤਰ੍ਹਾਂ ਦੀਆਂ ਲੋੜਾਂ ਦਾ ਧਿਆਨ ਵਿਸ਼ੇਸ਼ ਕਰ ਕੇ ਦਿੱਤਾ ਹੈ, ਤਾਂ ਹੀ ਅਸੀਂ ਇਹ ਕਾਰਜ ਸਫਲਤਾ ਨਾਲ ਪੂਰਾ ਕਰ ਸਕੇ ਹਾਂ। ਜਿਸ ਲਈ ਮੈਂ ਸਭ ਦਾ ਧੰਨਵਾਦੀ ਹਾਂ।
ਦਸਮ ਗ੍ਰੰਥ ਸਬੰਧੀ ਆਪਣੀ ਕੋਈ ਵੀ ਰਾਏ ਪਕਿਆਉਣ ਤੋਂ ਪਹਿਲਾਂ ਦਾਸ ਦਾ ਹੇਠਲੇ ਲਿੰਕ ਤੇ ਜਾ ਕੇ ਲੇਖ "ਦਸਮ ਗ੍ਰੰਥ ਦੀ ਸੱਚਾਈ ਕੀ ਹੈ ?" ਪੜ੍ਹਨ ਦੀ ਕਿਰਪਾ ਜਰੂਰ ਕਰੋ:BN(DG)-2-3 Bachitra Natak Granth Kapoorgarh (known as Dasam Granth) Part-6
Share this Book
6

"ਬਚਿਤ੍ਰ ਨਾਟਕ ਗ੍ਰੰਥ” (ਦਸਮ ਗ੍ਰੰਥ) ਦੀ ਹੱਥ ਲਿਖਤ ਪੋਥੀ, ਕਪੂਰਗੜ੍ਹ
ਭਾਗ-6
ਕਪੂਰਗੜ੍ਹ ਤਹਿਸੀਲ ਅਮਲੋਹ ਵਿੱਚ ਪੈਂਦਾ ਹੈ। ਆਮ ਕਰਕੇ ‘ਦਸਮ ਗ੍ਰੰਥ’ ਦੇ ਗਲਤ ਨਾਮਕਰਨ ਨਾਲ ਜਾਣੇ ਜਾਂਦੇ ਅਸਲ ਗ੍ਰੰਥ "ਬਚਿਤ੍ਰ ਨਾਟਕ” ਦੀ ਇਹ ਹੱਥ ਲਿਖਤ ਪੋਥੀ ਗੁਰਦੁਆਰਾ ਬਾਬਾ ਨਾਥਾ ਸਿੰਘ, ਕਪੂਰਗੜ੍ਹ ਹੈ।ਬਾਬਾ ਨਾਥਾ ਸਿੰਘ ਜੀ ਦਸਮ ਪਿਤਾ ਦੇ ਜੰਗੀ ਨਗਾਰਚੀ ਦੀ ਸੇਵਾ ਨਿਭਾਉਂਦੇ ਸਨ।ਆਪ ਜੀ ਸ੍ਰੀ ਅਨੰਦਪੁਰ ਸਾਹਿਬ ਤੋਂ ਲੈ ਕੇ ਦਮਦਮਾ ਸਾਹਿਬ ਤਕ ਸਤਿਗੁਰੂ ਦੇ ਨਾਲ ਹਰ ਯੁੱਧ ਵਿੱਚ ਰਹੇ। ਜਦੋਂ ਮਹਾਰਾਜ ਜੀ ਨੇ ਦਮਦਮਾ ਸਾਹਿਬ ਵਿਖੇ ਦਮਦਮੀ ਬੀੜ ਲਿਖਵਾਉਣ ਦਾ ਕਾਰਜ ਅਰੰਭਿਆ ਤਾਂ ਵੀ ਆਪ ਜੀ ਸਤਿਗੁਰੂ ਦੀ ਹਜ਼ੂਰੀ ਹੀ ਮੌਜੂਦ ਰਹੇ। ਜਦੋਂ ਗੁਰੂ ਮਹਾਰਾਜ ਜੀ ਦੱਖਣ ਵੱਲ ਕੂਚ ਕਰਨ ਲੱਗੇ ਤਾਂ ਸਤਿਗੁਰੂ ਜੀ ਨੇ ਆਪ ਜੀ ਨੂੰ ਕੁਝ ਆਪਣੀਆਂ ਨਿਜੀ ਵਸਤਾਂ ਦੇ ਕੇ ਨਿਵਾਜਿਆ। ਜਿਨ੍ਹਾਂ ਵਿੱਚ ਸਤਿਗੁਰੂ ਜੀ ਦੇ ਕਈ ਪ੍ਰਕਾਰ ਦੇ ਸ਼ਸਤਰ ਅਤੇ ਸਾਜ ਹਨ। ਇਸ ਪੱਖ ਤੋਂ ਇਸ ਪੋਥੀ ਦੀ ਬਹੁਤ ਵੱਡੀ ਇਤਿਹਾਸਕਤਾ ਬਣਦੀ ਹੈ।
ਅਕਾਲ ਪੁਰਖ ਦੀ ਅਸੀਮ ਕਿਰਪਾ ਅਤੇ ਮਿਹਰ ਸਦਕਾ ਦਾਸ ਨਾਲ ਲਗਾਤਾਰ ਦੋ ਦਿਨਾਂ ਤਕ ਸੇਵਾ ਸੰਭਾਲ ਲਈ ਸਹਿਯੋਗ ਸਰਦਾਰਨੀ ਕਮਲਜੀਤ ਕੌਰ, ਸ. ਨਰਿੰਦਰ ਸਿੰਘ ਗਜ਼ਟਿਡ ਅਫ਼ਸਰ ਪੰਜਾਬ, ਸ. ਮਲਕੀਤ ਸਿੰਘ ਸਕੱਤਰ ਕੋ ਆਪਰੇਟਿਵ ਸੁਸਾਇਟੀ ਪੰਜਾਬ ਨੇ ਲਗਾਤਾਰ ਸੁਬਹ 6 ਵਜੇ ਤੋਂ ਰਾਤ 8 ਵਜੇ ਤਕ ਲਗਾਤਾਰ ਕੰਮ ਕਰਦੇ ਹੋਏ ਭਰਪੂਰ ਦਿੱਤਾ ਹੈ। ਇਸ ਸਥਾਨ ਤੇ ਸੇਵਾ ਨਿਭਾ ਰਹੇ ਗ੍ਰੰਥੀ ਸਿੰਘ ਭਾਈ ਬਲਜੀਤ ਸਿੰਘ ਅਤੇ ਇਨ੍ਹਾਂ ਦੇ ਬੜੇ ਹੀ ਸੇਵਾ ਭਾਓ ਵਾਲੇ ਸਮੁੱਚੇ ਪਰਿਵਾਰ ਨੇ ਸਾਨੂੰ ਭਰਪੂਰ ਸਹਿਯੋਗ, ਮਿਲਵਰਤਨ, ਲੰਗਰ ਪਾਣੀ ਦੀ ਸੇਵਾ ਨਾਲ; ਡਿਜ਼ੀਟਲੀਕਰਨ ਨਿਮਿਤ ਸਾਡੀਆਂ ਸਭ ਤਰ੍ਹਾਂ ਦੀਆਂ ਲੋੜਾਂ ਦਾ ਧਿਆਨ ਵਿਸ਼ੇਸ਼ ਕਰ ਕੇ ਦਿੱਤਾ ਹੈ, ਤਾਂ ਹੀ ਅਸੀਂ ਇਹ ਕਾਰਜ ਸਫਲਤਾ ਨਾਲ ਪੂਰਾ ਕਰ ਸਕੇ ਹਾਂ। ਜਿਸ ਲਈ ਮੈਂ ਸਭ ਦਾ ਧੰਨਵਾਦੀ ਹਾਂ।
ਦਸਮ ਗ੍ਰੰਥ ਸਬੰਧੀ ਆਪਣੀ ਕੋਈ ਵੀ ਰਾਏ ਪਕਿਆਉਣ ਤੋਂ ਪਹਿਲਾਂ ਦਾਸ ਦਾ ਹੇਠਲੇ ਲਿੰਕ ਤੇ ਜਾ ਕੇ ਲੇਖ "ਦਸਮ ਗ੍ਰੰਥ ਦੀ ਸੱਚਾਈ ਕੀ ਹੈ ?" ਪੜ੍ਹਨ ਦੀ ਕਿਰਪਾ ਜਰੂਰ ਕਰੋ:BN(DG)-2-3 Bachitra Natak Granth Kapoorgarh (known as Dasam Granth) Part-7
Share this Book
7

"ਬਚਿਤ੍ਰ ਨਾਟਕ ਗ੍ਰੰਥ” (ਦਸਮ ਗ੍ਰੰਥ) ਦੀ ਹੱਥ ਲਿਖਤ ਪੋਥੀ, ਕਪੂਰਗੜ੍ਹ
ਭਾਗ-7
ਕਪੂਰਗੜ੍ਹ ਤਹਿਸੀਲ ਅਮਲੋਹ ਵਿੱਚ ਪੈਂਦਾ ਹੈ। ਆਮ ਕਰਕੇ ‘ਦਸਮ ਗ੍ਰੰਥ’ ਦੇ ਗਲਤ ਨਾਮਕਰਨ ਨਾਲ ਜਾਣੇ ਜਾਂਦੇ ਅਸਲ ਗ੍ਰੰਥ "ਬਚਿਤ੍ਰ ਨਾਟਕ” ਦੀ ਇਹ ਹੱਥ ਲਿਖਤ ਪੋਥੀ ਗੁਰਦੁਆਰਾ ਬਾਬਾ ਨਾਥਾ ਸਿੰਘ, ਕਪੂਰਗੜ੍ਹ ਹੈ।ਬਾਬਾ ਨਾਥਾ ਸਿੰਘ ਜੀ ਦਸਮ ਪਿਤਾ ਦੇ ਜੰਗੀ ਨਗਾਰਚੀ ਦੀ ਸੇਵਾ ਨਿਭਾਉਂਦੇ ਸਨ।ਆਪ ਜੀ ਸ੍ਰੀ ਅਨੰਦਪੁਰ ਸਾਹਿਬ ਤੋਂ ਲੈ ਕੇ ਦਮਦਮਾ ਸਾਹਿਬ ਤਕ ਸਤਿਗੁਰੂ ਦੇ ਨਾਲ ਹਰ ਯੁੱਧ ਵਿੱਚ ਰਹੇ। ਜਦੋਂ ਮਹਾਰਾਜ ਜੀ ਨੇ ਦਮਦਮਾ ਸਾਹਿਬ ਵਿਖੇ ਦਮਦਮੀ ਬੀੜ ਲਿਖਵਾਉਣ ਦਾ ਕਾਰਜ ਅਰੰਭਿਆ ਤਾਂ ਵੀ ਆਪ ਜੀ ਸਤਿਗੁਰੂ ਦੀ ਹਜ਼ੂਰੀ ਹੀ ਮੌਜੂਦ ਰਹੇ। ਜਦੋਂ ਗੁਰੂ ਮਹਾਰਾਜ ਜੀ ਦੱਖਣ ਵੱਲ ਕੂਚ ਕਰਨ ਲੱਗੇ ਤਾਂ ਸਤਿਗੁਰੂ ਜੀ ਨੇ ਆਪ ਜੀ ਨੂੰ ਕੁਝ ਆਪਣੀਆਂ ਨਿਜੀ ਵਸਤਾਂ ਦੇ ਕੇ ਨਿਵਾਜਿਆ। ਜਿਨ੍ਹਾਂ ਵਿੱਚ ਸਤਿਗੁਰੂ ਜੀ ਦੇ ਕਈ ਪ੍ਰਕਾਰ ਦੇ ਸ਼ਸਤਰ ਅਤੇ ਸਾਜ ਹਨ। ਇਸ ਪੱਖ ਤੋਂ ਇਸ ਪੋਥੀ ਦੀ ਬਹੁਤ ਵੱਡੀ ਇਤਿਹਾਸਕਤਾ ਬਣਦੀ ਹੈ।
ਅਕਾਲ ਪੁਰਖ ਦੀ ਅਸੀਮ ਕਿਰਪਾ ਅਤੇ ਮਿਹਰ ਸਦਕਾ ਦਾਸ ਨਾਲ ਲਗਾਤਾਰ ਦੋ ਦਿਨਾਂ ਤਕ ਸੇਵਾ ਸੰਭਾਲ ਲਈ ਸਹਿਯੋਗ ਸਰਦਾਰਨੀ ਕਮਲਜੀਤ ਕੌਰ, ਸ. ਨਰਿੰਦਰ ਸਿੰਘ ਗਜ਼ਟਿਡ ਅਫ਼ਸਰ ਪੰਜਾਬ, ਸ. ਮਲਕੀਤ ਸਿੰਘ ਸਕੱਤਰ ਕੋ ਆਪਰੇਟਿਵ ਸੁਸਾਇਟੀ ਪੰਜਾਬ ਨੇ ਲਗਾਤਾਰ ਸੁਬਹ 6 ਵਜੇ ਤੋਂ ਰਾਤ 8 ਵਜੇ ਤਕ ਲਗਾਤਾਰ ਕੰਮ ਕਰਦੇ ਹੋਏ ਭਰਪੂਰ ਦਿੱਤਾ ਹੈ। ਇਸ ਸਥਾਨ ਤੇ ਸੇਵਾ ਨਿਭਾ ਰਹੇ ਗ੍ਰੰਥੀ ਸਿੰਘ ਭਾਈ ਬਲਜੀਤ ਸਿੰਘ ਅਤੇ ਇਨ੍ਹਾਂ ਦੇ ਬੜੇ ਹੀ ਸੇਵਾ ਭਾਓ ਵਾਲੇ ਸਮੁੱਚੇ ਪਰਿਵਾਰ ਨੇ ਸਾਨੂੰ ਭਰਪੂਰ ਸਹਿਯੋਗ, ਮਿਲਵਰਤਨ, ਲੰਗਰ ਪਾਣੀ ਦੀ ਸੇਵਾ ਨਾਲ; ਡਿਜ਼ੀਟਲੀਕਰਨ ਨਿਮਿਤ ਸਾਡੀਆਂ ਸਭ ਤਰ੍ਹਾਂ ਦੀਆਂ ਲੋੜਾਂ ਦਾ ਧਿਆਨ ਵਿਸ਼ੇਸ਼ ਕਰ ਕੇ ਦਿੱਤਾ ਹੈ, ਤਾਂ ਹੀ ਅਸੀਂ ਇਹ ਕਾਰਜ ਸਫਲਤਾ ਨਾਲ ਪੂਰਾ ਕਰ ਸਕੇ ਹਾਂ। ਜਿਸ ਲਈ ਮੈਂ ਸਭ ਦਾ ਧੰਨਵਾਦੀ ਹਾਂ।
ਦਸਮ ਗ੍ਰੰਥ ਸਬੰਧੀ ਆਪਣੀ ਕੋਈ ਵੀ ਰਾਏ ਪਕਿਆਉਣ ਤੋਂ ਪਹਿਲਾਂ ਦਾਸ ਦਾ ਹੇਠਲੇ ਲਿੰਕ ਤੇ ਜਾ ਕੇ ਲੇਖ "ਦਸਮ ਗ੍ਰੰਥ ਦੀ ਸੱਚਾਈ ਕੀ ਹੈ ?" ਪੜ੍ਹਨ ਦੀ ਕਿਰਪਾ ਜਰੂਰ ਕਰੋ:1-7 of 7Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।

Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।

Copyright © Atinderpal Singh 2013

Designed and developed by