BOOKS CATEGORIES







ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਹੱਥ ਲਿਖਤ ਸ੍ਰੀ “ਜਾਪੁ” ਸਾਹਿਬ ਬਾਣੀ ਅਤੇ ਕੁਝ ਹੋਰ ਛੰਦ
Share this Book
1

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਹੱਥ ਲਿਖਤ ਸ੍ਰੀ "ਜਾਪੁ” ਸਾਹਿਬ ਬਾਣੀ ਅਤੇ ਕੁਝ ਹੋਰ ਛੰਦ

ਭਾਈ ਸਾਹਿਬ ਭਾਈ ਰਣਧੀਰ ਸਿੰਘ ਜਕੀ ਦੀ ਖੋਜ ਅਨੁਸਾਰ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਲੱਖਾਂ ਹੀ ਛੰਦ ਲਿਖੇ ਗਏ। ਸਿੱਖ ਕੌਮ ਦੀ ਅਣਗਹਿਲੀ ਅਤੇ ਨਾਮ ਸਮਝੀ ਕਰਕੇ ਜਿਨ੍ਹਾਂ ਵਿੱਚੋਂ ਅੱਜ ਖ਼ਾਲਸਾ ਪੰਥ ਪਾਸ ਆਪਣੇ ਗੁਰੂ ਸਾਹਿਬ ਦੀ ਆਪਣੇ ਹੱਥੀ ਲਿਖਤ ਦਾ ਸਰਮਾਇਆ ਲੱਭਿਆ ਵੀ ਨਹੀਂ ਮਿਲਦਾ ਵਾਲੀ ਹਾਲਤ ਤਕ ਸਿਮਟ ਕੇ ਰਹਿ ਗਿਆ ਹੈ।
ਕੁਝ ਛੰਦ ਜੋ ਦਾਸ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਸੋਢੀ ਖ਼ਾਨਦਾਨ ਪਾਸੋਂ ਹਾਸਲ ਹੋਏ ਹਨ ਉਹ ਮੈਂ ਪੰਥ ਨੂੰ ਪੇਸ਼ ਕਰਦੇ ਹੋਏ ਸਤਿਗੁਰੂ ਜੀ ਦੀ ਆਸੀਸ ਨੂੰ ਅਨੁਭਵ ਕਰਦਾ ਹਾਂ। 
ਇਹ ਅਨਮੋਲ ਖ਼ਜ਼ਾਨਾਂ ਖ਼ਾਲਸਾ ਪੰਥ ਦੇ ਰੂ ਬਰੂ ਪਹਿਲੀ ਵਾਰ ਹੋ ਰਿਹਾ ਹੈ। ਇਸ ਤੋਂ ਪਹਿਲਾਂ ਇਹ ਤੱਥ ਇਤਿਹਾਸਕਾਰਾਂ ਅਤੇ ਖੋਜਕਾਰਾਂ ਦੇ ਦ੍ਰਿਸ਼ਟੀ ਵਿੱਚ ਪਹਿਲਾਂ ਨਹੀਂ ਆਏ ਹਨ। ਇਸ ਪੱਖ ਤੋਂ ਇਸ ਦੀ ਬਹੁਤ ਵੱਡੀ ਮਹੱਤਤਾ ਹੈ।






Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by