BOOKS CATEGORIESNP-3-3 ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਭਾਈ ਧਰਮ ਸਿੰਘ ਜੀ ਨੂੰ ਬਖਸ਼ੀ ਨਿੱਤਨੇਮ ਦੀ ਪੋਥੀ -ਭਾਗ 2
Share this Book
1

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਭਾਈ ਧਰਮ ਸਿੰਘ ਜੀ ਨੂੰ ਬਖਸ਼ੀ ਨਿੱਤਨੇਮ ਦੀ ਪੋਥੀ
NP-3-3
Part-2
1698 ਤੋਂ ਜਾਪੁ ਸਾਹਿਬ ਦੀ ਰਚਨਾ ਦੇ ਸਮੇਂ ਕਾਲ ਦੇ ਆਸ ਪਾਸ ਰਚਿਤ ਇਹ ਪੋਥੀ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਿਜੀ ਕਮਰਕੱਸੇ ਦੀ ਹੈ। ਇਸ ਪੋਥੀ ਤੋਂ ਸਿੱਖ ਕੌਮ ਵਿਚਲੀਆਂ ਬਹੁਤ ਸਾਰੀਆਂ ਭਰਮਕਾਰੀ ਗਲਤ ਅਤੇ ਮਨਘੜੰਤ ਮਨੌਤਾਂ ਮੁੱਕਦੀਆਂ ਹਨ ਤੇ ਉਠਾਏ ਜਾਂਦੇ ਸਵਾਲ ਖ਼ਤਮ ਹੁੰਦੇ ਹਨ। ਜਿਵੇਂ 1, ਇਸ ਪੋਥੀ ਸਾਹਿਬ ਵਿੱਚ ਰਾਗ ਮਾਲਾ ਦਰਜ ਹੈ। 2, ਇਸ ਪੋਥੀ ਵਿੱਚ ਦੋ ਵਾਰ ਅਰਦਾਸ ਦੀ ਪਹਿਲੀ ਪਉੜੀ 'ਵਾਰ ਸ੍ਰੀ ਭਗੌਤੀ ਜੀ ਕੀ' ਦਸਮ ਪਿਤਾ ਜੀ ਦੇ ਹੀ ਨਾਮ ਤੇ ਦਰਜ ਹੈ। 3, ਸ੍ਰੀ ਜਾਪੁ ਸਾਹਿਬ ਦੀ ਅਤੇ ਹੋਰ ਨਿਤਨੇਮ ਦੀਆਂ ਬਾਣੀਆਂ ਦੀ ਤਸਦੀਕ ਕਰਦੀ ਹੈ ਕਿ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਹੀ ਰਚਨਾਵਾਂ ਹਨ। ਇਹ ਪੋਥੀ ਭਾਈ ਰੂਪ ਚੰਦ ਜੀ ਦੇ ਸਪੁਤੱਰ ਭਾਈ ਧਰਮ ਸਿੰਘ ਜੀ ਨੂੰ ਸੰਨ 1708 ਵਿੱਚ ਨੰਦੇੜ ਤੋਂ ਵਾਪਸ ਭਾਈ ਰੂਪਾ ਪੰਜਾਬ ਭੇਜਣ ਵੇਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਨਮਾਨ ਵਜੋਂ ਦਿੱਤੀ ਮੰਨੀ ਜਾਂਦੀ ਹੈ। ਇਸ ਲਈ ਇਹ ਨਿੱਤਨੇਮ ਦੀ ਪੋਥੀ ਦੀ ਪਰਮਾਣਿਕਤਾ ਸੰਨ 1698 ਤੋਂ 1708 ਵਿਚਕਾਰਲੀ ਹੀ ਬਣਦੀ ਹੈ।
ਪੋਥੀ ਇਕ ਭਾਗ ਵਿੱਚ ਹੀ ਮੁਕੰਮਲ ਹੈ ਪਰ ਕੰਪਊਟਰ ਤੇ ਚਾੜ੍ਹਨ ਲਈ ਛੋਟੀ ਫਾਈਲ ਜਲਦੀ ਖੁੱਲ ਸਕੇ ਇਸ ਲਈ ਇਸ ਨੂੰ ਦੋ ਭਾਗਾਂ ਵਿੱਚ ਅਪਲੋਡ ਕੀਤਾ ਗਿਆ ਹੈ। 

ਜਪੁ-ਘਰ ਸਿੱਖ ਆਰਕਾਈਜ਼ ਅਤੇ ਖੋਜ ਕੇਂਦਰ ਵੱਲੋਂ ਅਣਥਕ ਮਿਹਨਤ ਅਤੇ ਸਰਮਾਏ ਨਾਲ ਕੀਤੇ ਉੱਦਮ ਸਦਕਾ ਦਾਸ ਨੂੰ ਇਸ ਪੋਥੀ ਦੀ ਅਸਲ ਦੁਰਲਭ ਅਨਉਪਲਭਦ ਹੱਥਲਿਖਤ ਖਰੜੇ ਦੀ ਹੂ ਬਹੂ ਡਿਜ਼ਿਟਲ ਕਾਪੀ ਪੰਥ ਨੂੰ ਸਮਰਪਿਤ ਕਰਦੇ ਹੋਏ ਮਾਣ ਅਤੇ ਖੁਸ਼ੀ ਮਹਿਸੂਸ ਹੋ ਰਹੀ ਹੈ। ਸੇਵਾ ਪਰਵਾਨ ਕਰਨੀ....NP-3-3 ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਭਾਈ ਧਰਮ ਸਿੰਘ ਜੀ ਨੂੰ ਬਖਸ਼ੀ ਨਿੱਤਨੇਮ ਦੀ ਪੋਥੀ -ਭਾਗ ਇੱਕ
Share this Book
2

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਭਾਈ ਧਰਮ ਸਿੰਘ ਜੀ ਨੂੰ ਬਖਸ਼ੀ ਨਿੱਤਨੇਮ ਦੀ ਪੋਥੀ
NP-3-3

Part-1
1698 ਤੋਂ ਜਾਪੁ ਸਾਹਿਬ ਦੀ ਰਚਨਾ ਦੇ ਸਮੇਂ ਕਾਲ ਦੇ ਆਸ ਪਾਸ ਰਚਿਤ ਇਹ ਪੋਥੀ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਿਜੀ ਕਮਰਕੱਸੇ ਦੀ ਹੈ। ਇਸ ਪੋਥੀ ਤੋਂ ਸਿੱਖ ਕੌਮ ਵਿਚਲੀਆਂ ਬਹੁਤ ਸਾਰੀਆਂ ਭਰਮਕਾਰੀ ਗਲਤ ਅਤੇ ਮਨਘੜੰਤ ਮਨੌਤਾਂ ਮੁੱਕਦੀਆਂ ਹਨ ਤੇ ਉਠਾਏ ਜਾਂਦੇ ਸਵਾਲ ਖ਼ਤਮ ਹੁੰਦੇ ਹਨ। ਜਿਵੇਂ 1, ਇਸ ਪੋਥੀ ਸਾਹਿਬ ਵਿੱਚ ਰਾਗ ਮਾਲਾ ਦਰਜ ਹੈ। 2, ਇਸ ਪੋਥੀ ਵਿੱਚ ਦੋ ਵਾਰ ਅਰਦਾਸ ਦੀ ਪਹਿਲੀ ਪਉੜੀ 'ਵਾਰ ਸ੍ਰੀ ਭਗੌਤੀ ਜੀ ਕੀ' ਦਸਮ ਪਿਤਾ ਜੀ ਦੇ ਹੀ ਨਾਮ ਤੇ ਦਰਜ ਹੈ। 3, ਸ੍ਰੀ ਜਾਪੁ ਸਾਹਿਬ ਦੀ ਅਤੇ ਹੋਰ ਨਿਤਨੇਮ ਦੀਆਂ ਬਾਣੀਆਂ ਦੀ ਤਸਦੀਕ ਕਰਦੀ ਹੈ ਕਿ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਹੀ ਰਚਨਾਵਾਂ ਹਨ। ਇਹ ਪੋਥੀ ਭਾਈ ਰੂਪ ਚੰਦ ਜੀ ਦੇ ਸਪੁਤੱਰ ਭਾਈ ਧਰਮ ਸਿੰਘ ਜੀ ਨੂੰ ਸੰਨ 1708 ਵਿੱਚ ਨੰਦੇੜ ਤੋਂ ਵਾਪਸ ਭਾਈ ਰੂਪਾ ਪੰਜਾਬ ਭੇਜਣ ਵੇਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਨਮਾਨ ਵਜੋਂ ਦਿੱਤੀ ਮੰਨੀ ਜਾਂਦੀ ਹੈ। ਇਸ ਲਈ ਇਹ ਨਿੱਤਨੇਮ ਦੀ ਪੋਥੀ ਦੀ ਪਰਮਾਣਿਕਤਾ ਸੰਨ 1698 ਤੋਂ 1708 ਵਿਚਕਾਰਲੀ ਹੀ ਬਣਦੀ ਹੈ।
ਪੋਥੀ ਇਕ ਭਾਗ ਵਿੱਚ ਹੀ ਮੁਕੰਮਲ ਹੈ ਪਰ ਕੰਪਊਟਰ ਤੇ ਚਾੜ੍ਹਨ ਲਈ ਛੋਟੀ ਫਾਈਲ ਜਲਦੀ ਖੁੱਲ ਸਕੇ ਇਸ ਲਈ ਇਸ ਨੂੰ ਦੋ ਭਾਗਾਂ ਵਿੱਚ ਅਪਲੋਡ ਕੀਤਾ ਗਿਆ ਹੈ। 
ਜਪੁ-ਘਰ ਸਿੱਖ ਆਰਕਾਈਜ਼ ਅਤੇ ਖੋਜ ਕੇਂਦਰ ਵੱਲੋਂ ਅਣਥਕ ਮਿਹਨਤ ਅਤੇ ਸਰਮਾਏ ਨਾਲ ਕੀਤੇ ਉੱਦਮ ਸਦਕਾ ਦਾਸ ਨੂੰ ਇਸ ਪੋਥੀ ਦੀ ਅਸਲ ਦੁਰਲਭ ਅਨਉਪਲਭਦ ਹੱਥਲਿਖਤ ਖਰੜੇ ਦੀ ਹੂ ਬਹੂ ਡਿਜ਼ਿਟਲ ਕਾਪੀ ਪੰਥ ਨੂੰ ਸਮਰਪਿਤ ਕਰਦੇ ਹੋਏ ਮਾਣ ਅਤੇ ਖੁਸ਼ੀ ਮਹਿਸੂਸ ਹੋ ਰਹੀ ਹੈ। ਸੇਵਾ ਪਰਵਾਨ ਕਰਨੀ....1-2 of 2Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।

Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।

Copyright © Atinderpal Singh 2013

Designed and developed by