BOOKS CATEGORIES







MAI DESA JEE WALI BEERH - SGGS-1-1 of Samwat 1790
Share this Book
1

ਸ੍ਰੀ ਗ੍ਰੰਥ ਸਾਹਿਬ ਜੀ ਦੀ ਪੋਥੀ ਮਾਈ ਦੇਸਾ ਜੀ ਵਾਲੀ, ਸੰਮਤ 1790 (ਸੰਨ 1733)
ਪਿੰਡ ਚੱਕ ਫ਼ਤਹਿ ਸਿੰਘ ਵਾਲਾ 
ਇਹ ਬੀੜ ਸਾਹਿਬ ਜੋ ਸੰਮਤ 1790 ਮਹੀਨਾ ਕੱਤਕ (ਸੰਨ 1733) ਦੀ ਲਿਖਤ ਹੈ  ਪਿੰਡ ਚੱਕ ਫ਼ਤਹਿ ਸਿੰਘ ਵਾਲਾ ਵਿਖੇ ਸੁਸ਼ੋਭਿਤ ਹੈ। ਜੋ ਸਿੱਖੀ ਦੀ ਅਨਿੰਨ ਭਗਤ ਮਾਈ ਦੇਸਾਂ ਜੀ ਦੇ ਗੁਰ ਸਥਾਨ ਤੇ ਹੈ। ਮਾਈ ਦੇਸਾਂ ਜੀ ਨੂੰ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਉਨ੍ਹਾਂ ਦੀ ਕੁਟਿਆ ਵਿਖੇ ਪਧਾਰ ਕੇ ਦਰਸ਼ਨ ਦਿੱਤੇ।

ਇਸ ਬੀੜ ਸਾਹਿਬ ਵਿੱਚ ਕੁਝ ਵਾਧੂ ਬਾਣੀ ਭੀ ਹੈ। ਇਸ ਨੂੰ "ਖਾਰੀ ਬੀੜ" ਦੀ ਇਕ ਵੱਖਰੀ ਸ਼੍ਰੇਣੀ ਵਿੱਚ ਹੀ ਰੱਖਣਾ ਵਾਜਬ ਹੈ।

ਇਸ ਬੀੜ ਸਾਹਿਬ ਦੀ ਡਿਜ਼ੀਟਿਲਾਈਜੇਸ਼ਨ ਦਾਸ ਨੇ ਸਰਦਾਨੀ ਕਮਲਜੀਤ ਕੌਰ ਅਤੇ ਬੀਬਾ ਗੁਰਾਂਜਲ ਕੌਰ ਤੇ ਬੀਬਾ ਰਾਕਿੰਦ ਕੌਰ ਦੇ ਸਹਿਯੋਗ ਨਾਲ ਸੰਨ 2001 ਵਿੱਚ ਕੀਤੀ ਹੈ।

ਅੰਤਰ ਰਾਸ਼ਟਰੀ ਕੇਟਲਾਗਿੰਗ ਵਿਧੀ ਅਨੁਸਾਰ ਇਸ ਨੂੰ ਅਤੇ ਹੋਰ ਬੀੜ ਸਾਹਿਬਾਂ ਨੂੰ ਮੈਂ ਇੰਝ ਨੰਬਰ ਵਾਰ ਦੇਣ ਜਾ ਰਿਹਾ ਹਾਂ, ਤਾਂ ਜੋ ਸਭ ਵਿਸ਼ਵ ਇਨ੍ਹਾਂ ਤੋਂ ਫਾਇਦਾ ਲੈ ਸਕੇ ਤੇ ਰਿਸਰਚ ਦਾ ਕੰਮ ਹੋਰ ਅੱਗੇ ਨਿਰਸਵਾਰਥ ਭਾਵਨਾਂ ਨਾਲ ਤੁਰੇ।

Manusript of Beerh Sri Guru Granth Sahib jee-1 Of (Record Seial no.) 1

Short Cut Use SGGS-1/1 of Samwat 1790

Digitilies by Atinder Pal Singh With the help of Sardarni Kamaljit kaur, Miss Guranjal kaur & Miss Rakind kaur

on

in our Record This beerh is MAI DESA JEE WALI BEERH






Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by