BOOKS CATEGORIESSGGS-1-10 Mattan Pothi-1 Part-1
Share this Book
1

ਹੱਥ ਲਿਖਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ- SGGS-1-10

"ਗੁਰਦੁਆਰਾ ਗੁਰੂ ਨਾਨਕ ਸਾਹਿਬਮਟਨ ਜ਼ਿਲ੍ਹਾ ਅਨੰਤਨਾਗ (ਕਸ਼ਮੀਰ)

ਅਨੁਮਾਨਤ ਕਾਲ ਸਾਲ 1766

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੰ: 1 ਦਾ ਭਾਗ -1

ਗੁਰਦੁਆਰਾ ਮਟਨ ਸਾਹਿਬ ਦੀ ਧਰਤੀ ਤੇ ਜਦੋਂ ਅਸੀਂ ਖੜੇ ਹੁੰਦੇ ਹਾਂ ਤਾਂ ਸਾਨੂੰ ਕਸ਼ਮੀਰ ਸਮੇਤ ਸਮੁੱਚੇ ਭਾਰਤ ਦੇ ਪਿਛਲੇ ਲਗਭਗ 600 ਸਾਲ ਦੀ ਉਸ ਰੂੜ੍ਹੀਵਾਦੀਕੱਟੜਵਾਦੀ ਅਸਹਿਨਸ਼ੀਲ ਦਹਿਸ਼ਤੀ ਦੋ ਫ਼ਿਰਕਿਆਂ ਦੀ’ ਤਾਰੀਖ਼ ਦਾ ਅਹਿਸਾਸ ਹੁੰਦਾ ਹੈ ਜਿਸ ਦੇ ਅਤਿਵਾਦ ਨੂੰ ਨਸਲਾਂ ਨੇ ਆਪਣੇ ਪਿੰਡੇ ਤੇ ਹੰਢਾਇਆ ਹੈ। ਇਹ ਉਹ ਇਤਿਹਾਸ ਦੇ ਪੰਨੇ ਹਨ ਜੋ ਸਾਨੂੰ ਸਮਕਾਲੀ ਸਮਾਜਿਕਤਾ ਦਾ ਪ੍ਰਤੱਖ ਦਰਸ਼ਨ ਸਿੱਧਾ ਸਚਾਈ ਦੇ ਆਈਨੇ ਵਿੱਚ ਕਰਵਾ ਦਿੰਦੇ ਹਨ। ਇਹ ਮਿਕਨਾਤੀਸੀ ਅਤੇ ਚੁੰਬਕੀ ਸ਼ਕਤੀ ਦਾ ਉਹ ਸ੍ਰੋਤ ਹੈ ਜੋ ਸਮੁੱਚੇ ਸੰਸਾਰ ਨੂੰ ਕਈ ਸੌ ਸਾਲਾਂ ਦੀ ਹਕੀਕਤ ਦੇ ਰੂ ਬ ਰੂ ਕਰਵਾਉਂਦਾ ਹੈ।ਇੱਥੋਂ ਦਾ ਜਲ ਸ੍ਰੋਤ ਜਿਸ ਨੂੰ ਗੁਰੂ ਨਾਨਕ ਨੇ ਮਨੁੱਖਤਾ ਦੀ ਨਿਰਮਲਤਾ ਲਈ ਸਰਬ ਸਾਂਝੀਵਾਲਤਾ ਦੇ ਜਲ ਸ੍ਰੋਤ ਵੱਜੋਂ "ਗੁਰਮੁਖਾਂ” ਦਾ ਪ੍ਰਸਾਰ ਕਰਨ ਲਈ ਅਤੇ "ਮਨਮੁਖਾਂ” ਦੇ ਨਾਸ ਨਾਲਮਨਮਤੀਆਂ ਨੂੰ ਭਾਂਜ ਦੇ ਕੇ ਸਰਾ ਬੋਰ ਕਰ ਦਿੱਤਾ। ਇਤਿਹਾਸਕ ਪਰਿਪੇਖ ਤੋਂ ਇਹ ਤੱਥ ਅਟੁੱਟ ਇਤਿਹਾਸਕ ਸੱਚ ਹੈ ਕਿ ਅਗਰ ਮਹਾਰਾਜਾ ਰਣਜੀਤ ਸਿੰਘ ਅਫ਼ਗਾਨ ਰਿਜ਼ਨ ਤੋਂ ਕਸ਼ਮੀਰ ਨੂੰ ਸੁਤੰਤਰ ਕਰਵਾ ਕੇ "ਖ਼ਾਲਸਾ ਰਾਜ” ਨਾਲ ਨਾ ਜੋੜਦੇ ਤਾ ਅੱਜ ਕਸ਼ਮੀਰ ਭਾਰਤ ਦਾ ਹਿੱਸਾ ਨਹੀਂ ਸੀ ਹੋਣਾ।ਇਸੇ ਇਤਿਹਾਸਕ ਅਸਥਾਨ ਉਪਰ ਸੁਸ਼ੋਭਿਤ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਸਰੂਪ ਜੋ ਲਗਭਗ 1766 ਸਾਲ ਦਾ ਹੈ। 

ਗੁਰਦੁਆਰਾ ਥੜ੍ਹਾ ਗੁਰੂ ਨਾਨਕ ਸਾਹਿਬ ਮਟਨ (ਕਸ਼ਮੀਰ) ਦਾ ਇਤਿਹਾਸ ਜਾਣਨ ਲਈ ਹੇਠਲੇ ਲਿੰਕ ਉਪਰ ਕਲਿਕ ਕਰੋ:
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਥ ਲਿਖਤ ਸਰੂਪ ਦੇ ਦਰਸ਼ਨ ਕਰਨ ਲਈ ਸਾਹਮਣੇ ਡਾਉਨਲੋਡ ਉਪਰ ਕਲਿਕ ਕਰੋ।SGGS-1-10 Mattan Pothi-1 Part-2
Share this Book
2

ਹੱਥ ਲਿਖਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ- SGGS-1-10

"ਗੁਰਦੁਆਰਾ ਗੁਰੂ ਨਾਨਕ ਸਾਹਿਬ, ਮਟਨ ਜ਼ਿਲ੍ਹਾ ਅਨੰਤਨਾਗ (ਕਸ਼ਮੀਰ)

ਅਨੁਮਾਨਤ ਕਾਲ ਸਾਲ 1766

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੰ: 1 ਦਾ ਭਾਗ -2

ਗੁਰਦੁਆਰਾ ਮਟਨ ਸਾਹਿਬ ਦੀ ਧਰਤੀ ਤੇ ਜਦੋਂ ਅਸੀਂ ਖੜੇ ਹੁੰਦੇ ਹਾਂ ਤਾਂ ਸਾਨੂੰ ਕਸ਼ਮੀਰ ਸਮੇਤ ਸਮੁੱਚੇ ਭਾਰਤ ਦੇ ਪਿਛਲੇ ਲਗਭਗ 600 ਸਾਲ ਦੀ ਉਸ ਰੂੜ੍ਹੀਵਾਦੀ, ਕੱਟੜਵਾਦੀ ਅਸਹਿਨਸ਼ੀਲ ਦਹਿਸ਼ਤੀ ਦੋ ਫ਼ਿਰਕਿਆਂ ਦੀਤਾਰੀਖ਼ ਦਾ ਅਹਿਸਾਸ ਹੁੰਦਾ ਹੈ ਜਿਸ ਦੇ ਅਤਿਵਾਦ ਨੂੰ ਨਸਲਾਂ ਨੇ ਆਪਣੇ ਪਿੰਡੇ ਤੇ ਹੰਢਾਇਆ ਹੈ। ਇਹ ਉਹ ਇਤਿਹਾਸ ਦੇ ਪੰਨੇ ਹਨ ਜੋ ਸਾਨੂੰ ਸਮਕਾਲੀ ਸਮਾਜਿਕਤਾ ਦਾ ਪ੍ਰਤੱਖ ਦਰਸ਼ਨ ਸਿੱਧਾ ਸਚਾਈ ਦੇ ਆਈਨੇ ਵਿੱਚ ਕਰਵਾ ਦਿੰਦੇ ਹਨ। ਇਹ ਮਿਕਨਾਤੀਸੀ ਅਤੇ ਚੁੰਬਕੀ ਸ਼ਕਤੀ ਦਾ ਉਹ ਸ੍ਰੋਤ ਹੈ ਜੋ ਸਮੁੱਚੇ ਸੰਸਾਰ ਨੂੰ ਕਈ ਸੌ ਸਾਲਾਂ ਦੀ ਹਕੀਕਤ ਦੇ ਰੂ ਬ ਰੂ ਕਰਵਾਉਂਦਾ ਹੈ।ਇੱਥੋਂ ਦਾ ਜਲ ਸ੍ਰੋਤ ਜਿਸ ਨੂੰ ਗੁਰੂ ਨਾਨਕ ਨੇ ਮਨੁੱਖਤਾ ਦੀ ਨਿਰਮਲਤਾ ਲਈ ਸਰਬ ਸਾਂਝੀਵਾਲਤਾ ਦੇ ਜਲ ਸ੍ਰੋਤ ਵੱਜੋਂ "ਗੁਰਮੁਖਾਂਦਾ ਪ੍ਰਸਾਰ ਕਰਨ ਲਈ ਅਤੇ "ਮਨਮੁਖਾਂਦੇ ਨਾਸ ਨਾਲ, ਮਨਮਤੀਆਂ ਨੂੰ ਭਾਂਜ ਦੇ ਕੇ ਸਰਾ ਬੋਰ ਕਰ ਦਿੱਤਾ। ਇਤਿਹਾਸਕ ਪਰਿਪੇਖ ਤੋਂ ਇਹ ਤੱਥ ਅਟੁੱਟ ਇਤਿਹਾਸਕ ਸੱਚ ਹੈ ਕਿ ਅਗਰ ਮਹਾਰਾਜਾ ਰਣਜੀਤ ਸਿੰਘ ਅਫ਼ਗਾਨ ਰਿਜ਼ਨ ਤੋਂ ਕਸ਼ਮੀਰ ਨੂੰ ਸੁਤੰਤਰ ਕਰਵਾ ਕੇ "ਖ਼ਾਲਸਾ ਰਾਜਨਾਲ ਨਾ ਜੋੜਦੇ ਤਾ ਅੱਜ ਕਸ਼ਮੀਰ ਭਾਰਤ ਦਾ ਹਿੱਸਾ ਨਹੀਂ ਸੀ ਹੋਣਾ।ਇਸੇ ਇਤਿਹਾਸਕ ਅਸਥਾਨ ਉਪਰ ਸੁਸ਼ੋਭਿਤ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਸਰੂਪ ਜੋ ਲਗਭਗ 1766 ਸਾਲ ਦਾ ਹੈ। SGGS-1-10 Mattan Pothi-1 Part-3
Share this Book
3

ਹੱਥ ਲਿਖਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ- SGGS-1-10

"ਗੁਰਦੁਆਰਾ ਗੁਰੂ ਨਾਨਕ ਸਾਹਿਬਮਟਨ ਜ਼ਿਲ੍ਹਾ ਅਨੰਤਨਾਗ (ਕਸ਼ਮੀਰ)

ਅਨੁਮਾਨਤ ਕਾਲ ਸਾਲ 1766

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੰ: 1 ਦਾ ਭਾਗ -3

ਗੁਰਦੁਆਰਾ ਮਟਨ ਸਾਹਿਬ ਦੀ ਧਰਤੀ ਤੇ ਜਦੋਂ ਅਸੀਂ ਖੜੇ ਹੁੰਦੇ ਹਾਂ ਤਾਂ ਸਾਨੂੰ ਕਸ਼ਮੀਰ ਸਮੇਤ ਸਮੁੱਚੇ ਭਾਰਤ ਦੇ ਪਿਛਲੇ ਲਗਭਗ 600 ਸਾਲ ਦੀ ਉਸ ਰੂੜ੍ਹੀਵਾਦੀਕੱਟੜਵਾਦੀ ਅਸਹਿਨਸ਼ੀਲ ਦਹਿਸ਼ਤੀ ਦੋ ਫ਼ਿਰਕਿਆਂ ਦੀ’ ਤਾਰੀਖ਼ ਦਾ ਅਹਿਸਾਸ ਹੁੰਦਾ ਹੈ ਜਿਸ ਦੇ ਅਤਿਵਾਦ ਨੂੰ ਨਸਲਾਂ ਨੇ ਆਪਣੇ ਪਿੰਡੇ ਤੇ ਹੰਢਾਇਆ ਹੈ। ਇਹ ਉਹ ਇਤਿਹਾਸ ਦੇ ਪੰਨੇ ਹਨ ਜੋ ਸਾਨੂੰ ਸਮਕਾਲੀ ਸਮਾਜਿਕਤਾ ਦਾ ਪ੍ਰਤੱਖ ਦਰਸ਼ਨ ਸਿੱਧਾ ਸਚਾਈ ਦੇ ਆਈਨੇ ਵਿੱਚ ਕਰਵਾ ਦਿੰਦੇ ਹਨ। ਇਹ ਮਿਕਨਾਤੀਸੀ ਅਤੇ ਚੁੰਬਕੀ ਸ਼ਕਤੀ ਦਾ ਉਹ ਸ੍ਰੋਤ ਹੈ ਜੋ ਸਮੁੱਚੇ ਸੰਸਾਰ ਨੂੰ ਕਈ ਸੌ ਸਾਲਾਂ ਦੀ ਹਕੀਕਤ ਦੇ ਰੂ ਬ ਰੂ ਕਰਵਾਉਂਦਾ ਹੈ।ਇੱਥੋਂ ਦਾ ਜਲ ਸ੍ਰੋਤ ਜਿਸ ਨੂੰ ਗੁਰੂ ਨਾਨਕ ਨੇ ਮਨੁੱਖਤਾ ਦੀ ਨਿਰਮਲਤਾ ਲਈ ਸਰਬ ਸਾਂਝੀਵਾਲਤਾ ਦੇ ਜਲ ਸ੍ਰੋਤ ਵੱਜੋਂ "ਗੁਰਮੁਖਾਂ” ਦਾ ਪ੍ਰਸਾਰ ਕਰਨ ਲਈ ਅਤੇ "ਮਨਮੁਖਾਂ” ਦੇ ਨਾਸ ਨਾਲਮਨਮਤੀਆਂ ਨੂੰ ਭਾਂਜ ਦੇ ਕੇ ਸਰਾ ਬੋਰ ਕਰ ਦਿੱਤਾ। ਇਤਿਹਾਸਕ ਪਰਿਪੇਖ ਤੋਂ ਇਹ ਤੱਥ ਅਟੁੱਟ ਇਤਿਹਾਸਕ ਸੱਚ ਹੈ ਕਿ ਅਗਰ ਮਹਾਰਾਜਾ ਰਣਜੀਤ ਸਿੰਘ ਅਫ਼ਗਾਨ ਰਿਜ਼ਨ ਤੋਂ ਕਸ਼ਮੀਰ ਨੂੰ ਸੁਤੰਤਰ ਕਰਵਾ ਕੇ "ਖ਼ਾਲਸਾ ਰਾਜ” ਨਾਲ ਨਾ ਜੋੜਦੇ ਤਾ ਅੱਜ ਕਸ਼ਮੀਰ ਭਾਰਤ ਦਾ ਹਿੱਸਾ ਨਹੀਂ ਸੀ ਹੋਣਾ।ਇਸੇ ਇਤਿਹਾਸਕ ਅਸਥਾਨ ਉਪਰ ਸੁਸ਼ੋਭਿਤ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਸਰੂਪ ਜੋ ਲਗਭਗ 1766 ਸਾਲ ਦਾ ਹੈ। SGGS-1-10 Mattan Pothi-1 Part-4
Share this Book
4

ਹੱਥ ਲਿਖਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ- SGGS-1-10

"ਗੁਰਦੁਆਰਾ ਗੁਰੂ ਨਾਨਕ ਸਾਹਿਬਮਟਨ ਜ਼ਿਲ੍ਹਾ ਅਨੰਤਨਾਗ (ਕਸ਼ਮੀਰ)

ਅਨੁਮਾਨਤ ਕਾਲ ਸਾਲ 1766

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੰ: 1 ਦਾ ਭਾਗ -4
SGGS-1-10 Mattan Pothi-1 Part-5
Share this Book
5

ਹੱਥ ਲਿਖਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ- SGGS-1-10

"ਗੁਰਦੁਆਰਾ ਗੁਰੂ ਨਾਨਕ ਸਾਹਿਬ,ਮਟਨ ਜ਼ਿਲ੍ਹਾ ਅਨੰਤਨਾਗ (ਕਸ਼ਮੀਰ)

ਅਨੁਮਾਨਤ ਕਾਲ ਸਾਲ1766

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੰ:ਦਾ ਭਾਗ -5SGGS-1-10 Mattan Pothi-1 Part-6
Share this Book
6

ਹੱਥ ਲਿਖਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ- SGGS-1-10

"ਗੁਰਦੁਆਰਾ ਗੁਰੂ ਨਾਨਕ ਸਾਹਿਬ,ਮਟਨ ਜ਼ਿਲ੍ਹਾ ਅਨੰਤਨਾਗ (ਕਸ਼ਮੀਰ)

ਅਨੁਮਾਨਤ ਕਾਲ ਸਾਲ1766

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੰ:1ਦਾ ਭਾਗ -6SGGS-1-10 Mattan Pothi-1 Part-7
Share this Book
7

ਹੱਥ ਲਿਖਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ- SGGS-1-10

"ਗੁਰਦੁਆਰਾ ਗੁਰੂ ਨਾਨਕ ਸਾਹਿਬ,ਮਟਨ ਜ਼ਿਲ੍ਹਾ ਅਨੰਤਨਾਗ (ਕਸ਼ਮੀਰ)

ਅਨੁਮਾਨਤ ਕਾਲ ਸਾਲ1766

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੰ:ਦਾ ਭਾਗ -7SGGS-1-10 Mattan Pothi-1 Part-8
Share this Book
8

ਹੱਥ ਲਿਖਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ- SGGS-1-10

"ਗੁਰਦੁਆਰਾ ਗੁਰੂ ਨਾਨਕ ਸਾਹਿਬ,ਮਟਨ ਜ਼ਿਲ੍ਹਾ ਅਨੰਤਨਾਗ (ਕਸ਼ਮੀਰ)

ਅਨੁਮਾਨਤ ਕਾਲ ਸਾਲ1766

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੰ:ਦਾ ਭਾਗ -81-8 of 8Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by