BOOKS CATEGORIES







SGGS-1-11 Mattan Pothi-2 Part-1
Share this Book
1

ਹੱਥ ਲਿਖਤ ਪੋਥੀ ਸ੍ਰੀ ਗ੍ਰੰਥ ਸਾਹਿਬ ਜੀ- SGGS-1-11
 "ਗੁਰਦੁਆਰਾ ਗੁਰੂ ਨਾਨਕ ਸਾਹਿਬ, ਮਟਨ ਜ਼ਿਲ੍ਹਾ ਅਨੰਤਨਾਗ (ਕਸ਼ਮੀਰ)” 
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੰ: 2  ਭਾਗ 1

ਤਤਕਰੇ ਦੀ ਇਹ ਵਿਸ਼ੇਸ਼ਤਾ ਹੈ ਕਿ ਇਹ ਜਪੁ ਬਾਣੀ ਆਦਿ ਦੇ ਵਰਨਣ ਤੋਂ ਬਾਅਦ ਪਹਿਲਾਂ ਰਾਗਾਂ ਦਾ ਵਰਨਣ ਦਿੰਦਾ ਹੈ । ਹਰ ਰਾਗ ਤੋਂ ਪਹਿਲਾਂ ਚੋਕੋਰ ਖਾਨੇ ਵਿੱਚ "ੴ ਤੋਂ ਗੁਰ ਪ੍ਰਸਾਦਿ” ਤਕ ਲਿਖਤ ਕੀਤਾ ਗਿਆ ਹੈ। ਤਤਕਰੇ ਦੇ ਕੁਲ ਅੰਕ 28 ਹਨ । ਤਤਕਰੇ ਵਾਲੇ ਪਤਰਿਆਂ ਦੇ ਉਪਰ ਹਾਸ਼ੀਏ ਤੋਂ ਬਾਹਰ ਵਾਰ ਉਪਰਲੇ ਪਾਸੇ ਜਿਹੜਾ ਹਾਸ਼ੀਏ ਦੇ ਅੰਦਰ ਰਾਗ ਦਾ ਤਤਕਰਾ ਚਲਦਾ ਹੈ ਉਸ ਦਾ ਜ਼ਿਕਰ ਕੀਤਾ ਗਿਆ ਹੈ। ਇਹ ਵਿਧੀ ਅੱਡ ਅਪਣਾਈ ਗਈ ਹੈ । ‘ਜਪੁ’ ਬਾਣੀ ਦੇ ਆਰੰਭ ਦੇ ਪਹਿਲੇ ਦੋ ਪੱਤਰੇ ਬਹੁਤ ਹੀ ਸੁੰਦਰ ਵੱਖੋ ਵੱਖਰੀ ਤਰ੍ਹਾਂ ਦੀ ਚਿੱਤਰਕਾਰੀ ਨਾਲ ਚਿਤਰਾਏ ਗਏ ਹਨ । ਇਹ ਰਗੜ ਕੇ ਆਪਸ ਵਿੱਚ ਖਰਾਬ ਨਾ ਹੋ ਜਾਣ, ਇਸ ਲਈ ਇਨ੍ਹਾਂ ਵਿਚਕਾਰ ਇੱਕ ਸਫਾ ਅਸਤਰ ਵੱਜੋਂ ਖਾਲੀ ਜੋੜਿਆ ਗਿਆ ਹੈ। ਕੁੱਲ ਅੰਕ 672+28 ਅੰਕ ਤਤਕਰੇ ਦੇ + 5 ਅੰਕ ਖਾਲੀ ਮਿਲਾ ਕੇ 705 ਅੰਕਾਂ ਦੀ ਹੈ। ਇੱਕ ਸਫ਼ੇ ਦੀ ਗਿਣਤੀ ਸੱਜੇ ਹੱਥ ਦੇ ਸਾਹਮਣੇ ਆਏ ਅੰਕ ਅਤੇ ਉਸ ਦੇ ਪਿਛਲੇ ਪਾਸੇ ਦੇ ਅੰਕ ਨੂੰ ਮਿਲਾ ਕੇ ਇੱਕ ਦੀ ਲਾਈ ਗਈ ਹੈ। ਇਹੋ ਵਿਧੀ ਸਭ ਪੁਰਾਤਨ ਲਿਖਤਾਂ ਵਿੱਚ ਮਿਲਦੀ ਹੈ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦਮਦਮੀ ਬੀੜ ਸਾਹਿਬ ਜਿਸ ਨੂੰ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਿਆਈ ਦਿੱਤੀ ਹੈ, ਦੀ ਨਕਲ ਜਾਂ ਉਤਾਰਾ ਨਹੀਂ ਹੈ । ਇਸ ਵਿੱਚ ਵਾਧੂ ਬਾਣੀਆਂ ਦਰਜ ਹਨ ਇਸ ਲਈ ਇਸ ਨੂੰ ਪੋਥੀ ਗ੍ਰੰਥ ਸਾਹਿਬ ਜੀ ਦੀ ਹੀ ਕਹਿਣਾ ਉਚਿਤ ਹੈ। ਵਾਧੂ ਬਾਣੀਆਂ ਵਿੱਚ ਜਿਵੇਂ ਮੀਰਾ ਬਾਈ, ਰਾਜੇ ਸ਼ਿਵਨਾਭ ਦੀ ਕਥਾ, ਰਤਨਮਾਲਾ ਆਦਿ ਪਹਿਲੀ ਨਜ਼ਰੇ ਹੀ ਪਤਾ ਚਲਦੀਆਂ ਹਨ। ਇਸ ਪੋਥੀ ਸਾਹਿਬ ਜੀ ਦੀ ਖੋਜਕਾਰਾਂ ਵੱਲੋਂ ਹੋਰ ਖੋਜ ਹੋਣੀ ਚਾਹੀਦੀ ਹੈ।
ਵਿਸਥਾਰ ਲਈ ਸਾਹਮਣੇ ਵਾਲੇ ਲਿੰਕ ਤੇ ਜਾਣ ਦੀ ਕਿਰਪਾ ਕਰੋ:



SGGS-1-11 Mattan Pothi-2 Part-2
Share this Book
2

ਹੱਥ ਲਿਖਤ ਪੋਥੀ ਸ੍ਰੀ ਗ੍ਰੰਥ ਸਾਹਿਬ ਜੀ- SGGS-1-11
 "ਗੁਰਦੁਆਰਾ ਗੁਰੂ ਨਾਨਕ ਸਾਹਿਬ, ਮਟਨ ਜ਼ਿਲ੍ਹਾ ਅਨੰਤਨਾਗ (ਕਸ਼ਮੀਰ)” 
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੰ: 2
  ਭਾਗ 2

ਵਿਸਥਾਰ ਲਈ ਸਾਹਮਣੇ ਵਾਲੇ ਲਿੰਕ ਤੇ ਜਾਣ ਦੀ ਕਿਰਪਾ ਕਰੋ:



SGGS-1-11 Mattan Pothi-2 Part-3
Share this Book
3

ਹੱਥ ਲਿਖਤ ਪੋਥੀ ਸ੍ਰੀ ਗ੍ਰੰਥ ਸਾਹਿਬ ਜੀ- SGGS-1-11
 "ਗੁਰਦੁਆਰਾ ਗੁਰੂ ਨਾਨਕ ਸਾਹਿਬ, ਮਟਨ ਜ਼ਿਲ੍ਹਾ ਅਨੰਤਨਾਗ (ਕਸ਼ਮੀਰ)” 
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੰ: 2
  ਭਾਗ 3

ਵਿਸਥਾਰ ਲਈ ਸਾਹਮਣੇ ਵਾਲੇ ਲਿੰਕ ਤੇ ਜਾਣ ਦੀ ਕਿਰਪਾ ਕਰੋ:



SGGS-1-11 Mattan Pothi-2 Part-4
Share this Book
4

ਹੱਥ ਲਿਖਤ ਪੋਥੀ ਸ੍ਰੀ ਗ੍ਰੰਥ ਸਾਹਿਬ ਜੀ- SGGS-1-11
 "ਗੁਰਦੁਆਰਾ ਗੁਰੂ ਨਾਨਕ ਸਾਹਿਬ, ਮਟਨ ਜ਼ਿਲ੍ਹਾ ਅਨੰਤਨਾਗ (ਕਸ਼ਮੀਰ)” 
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੰ: 2
  ਭਾਗ 4

ਵਿਸਥਾਰ ਲਈ ਸਾਹਮਣੇ ਵਾਲੇ ਲਿੰਕ ਤੇ ਜਾਣ ਦੀ ਕਿਰਪਾ ਕਰੋ:



1-4 of 4



Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by