BOOKS CATEGORIES







SGGS-1-15 Pothi Darbar Chevi Patshahi uri Part-1
Share this Book
1

SGGS-1-15 Darbar Chhevi Patshahi Parampila, Uri Kashmir

ਪੋਥੀ ਸ੍ਰੀ ਗ੍ਰੰਥ ਸਾਹਿਬ ਜੀ ਦਰਬਾਰ ਛੇਵੀਂ ਪਾਤਸ਼ਾਹੀ, ਪਰਮਪਿਲਾ ਊੜੀ, ਬਾਰਾਮੂਲਾ ਕਸ਼ਮੀਰ
ਭਾਗ -1
ਗੁਰਦੁਆਰਾ ਦਰਬਾਰ ਛੇਵੀਂ ਪਾਤਸ਼ਾਹੀ ਪਰਮ ਪਿਲਾ, ਊੜੀ ਦੀ ਸਥਾਪਨਾ ਇਸ ਧਰਤੀ ਤੇ ਸ੍ਰੀ ਗੁਰੂ ਹਰਿ ਗੋਬਿੰਦ ਪਾਤਸ਼ਾਹ ਜੀ ਦੇ ਆਉਣ ਸਦਕਾ ਹੋਈ। ਪਾਤਸ਼ਾਹ ਜਦੋਂ ਗਵਾਲੀਅਰ ਦੇ ਕਿਲ੍ਹੇ ਤੋਂ 1620 ਵਿੱਚ ਰਿਹਾ ਹੋਏ ਤਾਂ ਉਸ ਤੋਂ ਬਾਅਦ ਉਨ੍ਹਾਂ ਕਸ਼ਮੀਰ ਘਾਟੀ ਦਾ ਦੋਰਾ ਕੀਤਾ। ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਛੇਵੀਂ ਪਾਤਸ਼ਾਹੀ ਦੀ ਚਰਣ ਛੋਹ ਨਾਲ ਹੀ ਆਰੰਭ ਹੁੰਦਾ ਹੈ। ਹੱਥਲੀ ਸ੍ਰੀ ਗ੍ਰੰਥ ਸਾਹਿਬ ਜੀ ਦੀ ਪੋਥੀ ਇੱਥੇ ਕਦੋਂ ਪ੍ਰਕਾਸ਼ਿਤ ਕੀਤੀ ਗਈ ਇਸ ਦਾ ਕੋਈ ਵਿਵਰਣ ਇਸ ਲਈ ਨਹੀਂ ਮਿਲਦਾ ਕਿਉਂਕਿ ਇਸ ਪੋਥੀ ਉਪਰ ਲਿਖਾਰੀ ਨੇ ਕੋਈ ਵੀ ਲਿਖਣ ਦੀ ਮਿਤੀ ਨਹੀਂ ਲਿਖੀ ਹੈ।
ਜਿਲਦ ਲਾਲ ਚਮੜੇ ਦੀ ਹੈ। ਜਿਲਦਸਾਜੀ ਵਿੱਚ ਮਜਬੂਤੀ ਦੇਣ ਲਈ ਹੇਠਾਂ ਉਪਰ ਬਾਂਸ ਦੀ ਰੋਕ ਹੈ। ਇਸ ਜਿਲਦ ਦੇ ਉਪਰ ਨਵਾਂ ਕਪੜਾ ਚਿਪਕਾਇਆ ਗਿਆ ਹੈ। ਇਸ ਚਿਪਕਾਏ ਗਏ ਕਪੜੇ ਦੀ ਵੀ ਹਾਲਤ ਹੁਣ ਬਿਰਦ ਹੈ।
ਆਰੰਭ ਵਿੱਚ ਦਰਜ ਹੈ "ਜਪੁ ਗੁਰ ਰਾਮਦਾਸ ਜੀਉ ਕੇ ਨਕਲ ਕਾ ਨਕਲਾ ਤਿਸ ਕਾ ਨਕਲ ਉਤਾਰਿਆ”।
ਸਾਹਮਣੇ ਲਿੰਕ ਤੇ ਜਾ ਕੇ ਅਧਿਅਨ ਲਈ ਦਰਸ਼ਨ ਕੀਤੇ ਜਾ ਸਕਦੇ ਹਨ।



SGGS-1-15 Pothi Darbar Chevi Patshahi uri Part-2
Share this Book
2

SGGS-1-15 Darbar Chhevi Patshahi Parampila, Uri Kashmir

ਪੋਥੀ ਸ੍ਰੀ ਗ੍ਰੰਥ ਸਾਹਿਬ ਜੀ ਦਰਬਾਰ ਛੇਵੀਂ ਪਾਤਸ਼ਾਹੀ, ਪਰਮਪਿਲਾ ਊੜੀ, ਬਾਰਾਮੂਲਾ ਕਸ਼ਮੀਰ
ਭਾਗ -2



1-2 of 2



Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by