BOOKS CATEGORIES







SGGS-1-16 Samwat 1836 Lehra Mohabat Damdami Sroop Part-1
Share this Book
1

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਦਮਦਮੀ ਸਰੂਪ ਪਿੰਡ ਲਹਿਰਾ ਮੁਹੱਬਤ ਜ਼ਿਲ੍ਹਾ ਬਠਿੰਡਾ ਪੰਜਾਬ SGGS-1-16
ਭਾਗ-1
ਸੰਮਤ 1836 ਦੀ ਹੱਥ ਲਿਖਤ ਇਸ ਗ੍ਰੰਥ ਸਾਹਿਬ ਜੀ ਦੀ ਪੋਥੀ ਦੀਆਂ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਨਾਲੋਂ ਸ਼੍ਰੋਮਣੀ ਵਿਸ਼ੇਸ਼ਤਾ ਇਹ ਹੈ ਕਿ ਇਹ ਪੋਥੀ ਸਾਹਿਬ ਖ਼ਾਲਸਾ ਪੰਥ ਨੂੰ ਪਹਿਲੀ ਵਾਰ ਨਿਰਣਾਇਕ ਸਬੂਤ ਦਿੰਦੀ ਹੈ ਕਿ ਸੰਮਤ 1836 ਤਕ ਬਹੁਤ ਸਾਰੀਆਂ ਬਾਣੀਆਂ ਦੇ ਕਈ ਹਜ਼ਾਰ ਪਤਰਿਆਂ ਵਿੱਚ ਟੀਕੇ ਤਿਆਰ ਕੀਤੇ ਗਏ ਸਨ। ਇਨ੍ਹਾਂ ਸਭਨਾਂ ਦੀ ਸੂਚੀ ਬੱਧ ਜਾਣਕਾਰੀ ਇਸ ਪੋਥੀ ਦੇ ਤਤਕਰੇ ਦੇ ਅੰਤ ਵਿੱਚ ਲਿਖਤਬਧ ਕੀਤੀ ਗਈ ਹੈ । ਇਹ ਸ੍ਰੀ ਗ੍ਰੰਥ ਸਾਹਿਬ ਖੋਜ ਕਰਨ ਦੇ ਨਵੇਂ ਪੜਾਅ ਖੋਜਾਰਥੀਆਂ ਸਨਮੁਖ ਰੱਖਦੀ ਹੈ। ਸਿੱਖ ਕੌਮ ਲਈ ਇਹ ਪ੍ਰਮਾਣਿਕ ਜਾਣਕਾਰੀ ਬਹੁਤ ਹੀ ਮਹੱਤਵਪੂਰਨ ਬਣਦੀ ਹੈ।
ਸ੍ਰੀ ਗ੍ਰੰਥ ਸਾਹਿਬ ਜੀ ਤੋਂ ਮਿਲਦੀ ਜਾਣਕਾਰੀ ਅਨੁਸਾਰ:
1.ਸਰਬਤ ਮਹਲੇ ਕੀ ਬਾਣੀ ਕਾ ਟੀਕਾ 2573 ਪਤਰਿਆ ਦਾ
2. ਸਰਬਤ ਭਗਤਾਂ ਕੀ ਬਾਣੀ ਕਾ ਟੀਕਾ 353 ਪਤਰਿਆ ਦਾ  
3. ਸਿਰੀ ਗ੍ਰਿੰਥ ਜੀ ਕੀ ਬਾਣੀ ਕਾ ਟੀਕਾ ਲਿਖਿਆ  3965 ਪਤਰਿਆ ਦਾ
4. ਇਸ ਗ੍ਰੰਥ ਸਾਹਿਬ ਜੀ ਦੀ ਪੋਥੀ ਦਾ ਆਰੰਭ ਕੀਤਾ "1835 ਕਤਿਕ ਸੁਦੀ ਗ੍ਰੰਥ ਜੀ ਕਾ ਅਰੰਭ ਕੀਤਾ ਸੰਮਤੁ 1836 ਜੇਠਿ ਸੁਦੀ 10 ਗ੍ਰੰਥ ਜੀ ਲਿਖਿਆ  ਸੰਪੂਰਨ ਕੀਤਾ” ਦਰਜ ਹੈ।



SGGS-1-16 Samwat 1836 Lehra Mohabat Damdami Sroop Part-2
Share this Book
2

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਦਮਦਮੀ ਸਰੂਪ ਪਿੰਡ ਲਹਿਰਾ ਮੁਹੱਬਤ ਜ਼ਿਲ੍ਹਾ ਬਠਿੰਡਾ ਪੰਜਾਬ SGGS-1-16
ਭਾਗ-2



1-2 of 2



Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।


Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।


Copyright © Atinderpal Singh 2013

Designed and developed by