BOOKS CATEGORIESDamdami Beerh Sri Guru Granth Sahib ji Samwat 1827 Part-1
Share this Book
1

1708 ਤੋਂ ਲੈ ਕੇ 2014 ਤਕ ਪਹਿਲੀ ਵਾਰ ਇਤਿਹਾਸਕ ਹੱਥ ਲਿਖਤ 
ਦਮਦਮੀ ਬੀੜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਖੁੱਲੇ ਦਰਸ਼ਨ ਦਿਦਾਰ
ਭਾਗ-1

ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸ੍ਰੀ ਦਮਦਮਾ ਸਾਹਿਬ ਵਿਖੇ ਖੁਦ ਆਪ ਬੋਲ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਸਾਹਿਬ ਨੂੰ ਲਿਖਵਾਉਣ ਅਤੇ ਸੰਪੂਰਨ ਕਰਵਾਉਣ ਤੋਂ ਬਾਅਦ ਤਿਆਰ ਕਰਵਾਈ ਇਸ ਬੀੜ ਨੂੰ ਹੀ ਖ਼ਾਲਸਾ ਪੰਥ ਵਿੱਚ ਦਮਦਮੀ ਬੀੜ ਸਵੀਕਾਰਿਆ ਜਾਂਦਾ ਹੈ। 
ਸਿੱਖ ਆਰਕਾਈਜ਼ ਕੇਂਦਰ ਜਪੁ-ਘਰ, ਪਟਿਆਲਾ ਵਲੋਂ ਦਾਸ ਇਸ ਦਮਦਮੀ ਬੀੜ ਸਾਹਿਬ ਦਾ ਅਸਲ ਉਤਾਰਾ ਜੋ ਕਿ ਬਾਬਾ ਦੀਪ ਸਿੰਘ ਜੀ ਵਲੋਂ ਦਮਦਮਾ ਸਾਹਿਬ ਤੋਂ ਸ਼ਹਾਦਤ ਲਈ ਕੂਚ ਕਰਨ ਤੋਂ ਪਹਿਲਾਂ ਥਾਪੇ ਗਏ ਜੱਥੇਦਾਰ ਭਾਈ ਜੀਤ ਸਿੰਘ ਜੀ ਵੱਲੋਂ ਤਿਆਰ ਕਰਵਾਏ ਗਏ ਉਤਾਰੇ ਦਾ ਪ੍ਰਮਾਣਿਕ ਸਰੂਪ ਹੈ; ਨੂੰ ਖ਼ਾਲਸਾ ਪੰਥ ਨੂੰ ਸਦਾ ਨਵੀਨ ਇਤਿਹਾਸਕ ਮੂਲ ਹੱਥ ਲਿਖਤ ਖਰੜੇ ਨੂੰ ਲੱਭਣ ਤੋਂ ਬਾਅਦ ਦਰਸ਼ਨਾਂ ਲਈ ਉਪਲਬਧ ਕਰਵਾਉਂਦੇ ਹੋਏ ਅਕਾਲ ਪੁਰਖ ਦੀ ਅਸੀਮ ਕਿਰਪਾ ਅਤੇ ਦਯਾਲੁ ਦਾਤਾਂ ਨੂੰ ਅਨੁਭਵ ਕਰ ਰਿਹਾ ਹੈ। ਇਹ ਬੀੜ ਸਾਹਿਬ ਸੰਮਤ 1827 ਸੰਨ 1770 ਵਿੱਚ ਲਿਖੀ ਗਈ ਹੈ। ਜਿਸ ਦਾ ਕਈ ਪਹਿਲੂਆਂ ਤੋਂ ਬਹੁਤ ਵੱਡੀ ਮਹਾਨਤਾ ਸਾਬਤ ਹੁੰਦੀ ਹੈ। 
ਇਸ ਤੋਂ ਪਹਿਲਾਂ ਸਿੱਖ ਸੰਗਤਾਂ ਲਈ ਅੱਜ ਤਕ ਕਿਸੇ ਵੀ ਸੰਸਥਾ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦਮਦਮੀ ਬੀੜ ਦੇ ਹੱਥ ਲਿਖਤ ਇਤਿਹਾਸਕ ਮੂਲ ਖਰੜੇ ਦੇ ਖੁਲੇ ਦਰਸ਼ਨ ਦਿਦਾਰ ਕਰਵਾਉਣ ਦਾ ਕਦੇ ਵੀ ਯਤਨ ਨਹੀਂ ਕੀਤਾ ਗਿਆ। ਸਤਿਗੁਰੂ ਨੇ ਦਾਸ ਦੇ ਪਰਿਵਾਰ ਤੋਂ ਇਹ ਮਹਾਨ ਸੇਵਾ ਆਪ ਸਿਰ ਤੇ ਮਿਹਰ, ਬਖਸ਼ਿਸ਼ ਭਰਿਆ ਹੱਥ ਧਰ ਕੇ ਲਈ ਹੈ ਕਿਉਂਕਿ ਜਿਤਨਾ ਵੱਡਾ, ਜੋਖਿਮ ਭਰਿਆ ਅਤੇ ਖਰਚੀਲਾ ਇਨ੍ਹਾਂ ਨੂੰ ਸੰਭਾਲਨ ਦਾ ਕੰਮ ਹੈ ਉਹ ਸਤਿਗੁਰੂ ਦੀ ਮਿਹਰ ਤੋਂ ਬਗੈਰ ਸੰਭਵ ਹੀ ਨਹੀਂ ਸੀ ਹੋ ਸਕਦਾ। ਪਾਠਕਾਂ ਦੇ ਦਰਸ਼ਨਾਂ ਲਈ ਅਤੇ ਖੋਜਾਰਥੀਆਂ ਦੀ ਖੋਜ ਲਈ ਇਹ ਸੇਵਾ ਪਰਵਾਨ ਕੀਤੀ ਜਾਵੇ।
ਨੈਟ ਤੇ ਛੇਤੀ ਖੁੱਲਣ ਦੇ ਮਨੋਰਥ ਨਾਲ ਵੈਬ ਸਾਈਟ ਤੇ ਵੱਡ ਆਕਾਰੀ ਇਸ ਬੀੜ ਸਾਹਿਬ ਨੂੰ ਵੀ ਪੰਜ ਭਾਗਾਂ ਵਿੱਚ ਚਾੜਿਆ ਗਿਆ ਹੈ ।Damdami Beerh Sri Guru Granth Sahib ji Samwat 1827 Part-2
Share this Book
2

1708 ਤੋਂ ਲੈ ਕੇ 2014 ਤਕ ਪਹਿਲੀ ਵਾਰ ਇਤਿਹਾਸਕ ਹੱਥ ਲਿਖਤ 
ਦਮਦਮੀ ਬੀੜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਖੁੱਲੇ ਦਰਸ਼ਨ ਦਿਦਾਰ
ਭਾਗ-2
ਇਸ ਤੋਂ ਪਹਿਲਾਂ ਸਿੱਖ ਸੰਗਤਾਂ ਲਈ ਅੱਜ ਤਕ ਕਿਸੇ ਵੀ ਸੰਸਥਾ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦਮਦਮੀ ਬੀੜ ਦੇ ਹੱਥ ਲਿਖਤ ਇਤਿਹਾਸਕ ਮੂਲ ਖਰੜੇ ਦੇ ਖੁਲੇ ਦਰਸ਼ਨ ਦਿਦਾਰ ਕਰਵਾਉਣ ਦਾ ਕਦੇ ਵੀ ਯਤਨ ਨਹੀਂ ਕੀਤਾ ਗਿਆ। ਸਤਿਗੁਰੂ ਨੇ ਦਾਸ ਦੇ ਪਰਿਵਾਰ ਤੋਂ ਇਹ ਮਹਾਨ ਸੇਵਾ ਆਪ ਸਿਰ ਤੇ ਮਿਹਰ, ਬਖਸ਼ਿਸ਼ ਭਰਿਆ ਹੱਥ ਧਰ ਕੇ ਲਈ ਹੈ ਕਿਉਂਕਿ ਜਿਤਨਾ ਵੱਡਾ, ਜੋਖਿਮ ਭਰਿਆ ਅਤੇ ਖਰਚੀਲਾ ਇਨ੍ਹਾਂ ਨੂੰ ਸੰਭਾਲਨ ਦਾ ਕੰਮ ਹੈ ਉਹ ਸਤਿਗੁਰੂ ਦੀ ਮਿਹਰ ਤੋਂ ਬਗੈਰ ਸੰਭਵ ਹੀ ਨਹੀਂ ਸੀ ਹੋ ਸਕਦਾ। ਪਾਠਕਾਂ ਦੇ ਦਰਸ਼ਨਾਂ ਲਈ ਅਤੇ ਖੋਜਾਰਥੀਆਂ ਦੀ ਖੋਜ ਲਈ ਇਹ ਸੇਵਾ ਪਰਵਾਨ ਕੀਤੀ ਜਾਵੇ।
ਨੈਟ ਤੇ ਛੇਤੀ ਖੁੱਲਣ ਦੇ ਮਨੋਰਥ ਨਾਲ ਵੈਬ ਸਾਈਟ ਤੇ ਵੱਡ ਆਕਾਰੀ ਇਸ ਬੀੜ ਸਾਹਿਬ ਨੂੰ ਵੀ ਪੰਜ ਭਾਗਾਂ ਵਿੱਚ ਚਾੜਿਆ ਗਿਆ ਹੈ ।Damdami Beerh Sri Guru Granth Sahib ji Samwat 1827 Part-3
Share this Book
3

1708 ਤੋਂ ਲੈ ਕੇ 2014 ਤਕ ਪਹਿਲੀ ਵਾਰ ਇਤਿਹਾਸਕ ਹੱਥ ਲਿਖਤ 
ਦਮਦਮੀ ਬੀੜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਖੁੱਲੇ ਦਰਸ਼ਨ ਦਿਦਾਰ
ਭਾਗ-1
ਇਸ ਤੋਂ ਪਹਿਲਾਂ ਸਿੱਖ ਸੰਗਤਾਂ ਲਈ ਅੱਜ ਤਕ ਕਿਸੇ ਵੀ ਸੰਸਥਾ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦਮਦਮੀ ਬੀੜ ਦੇ ਹੱਥ ਲਿਖਤ ਇਤਿਹਾਸਕ ਮੂਲ ਖਰੜੇ ਦੇ ਖੁਲੇ ਦਰਸ਼ਨ ਦਿਦਾਰ ਕਰਵਾਉਣ ਦਾ ਕਦੇ ਵੀ ਯਤਨ ਨਹੀਂ ਕੀਤਾ ਗਿਆ। ਸਤਿਗੁਰੂ ਨੇ ਦਾਸ ਦੇ ਪਰਿਵਾਰ ਤੋਂ ਇਹ ਮਹਾਨ ਸੇਵਾ ਆਪ ਸਿਰ ਤੇ ਮਿਹਰ, ਬਖਸ਼ਿਸ਼ ਭਰਿਆ ਹੱਥ ਧਰ ਕੇ ਲਈ ਹੈ ਕਿਉਂਕਿ ਜਿਤਨਾ ਵੱਡਾ, ਜੋਖਿਮ ਭਰਿਆ ਅਤੇ ਖਰਚੀਲਾ ਇਨ੍ਹਾਂ ਨੂੰ ਸੰਭਾਲਨ ਦਾ ਕੰਮ ਹੈ ਉਹ ਸਤਿਗੁਰੂ ਦੀ ਮਿਹਰ ਤੋਂ ਬਗੈਰ ਸੰਭਵ ਹੀ ਨਹੀਂ ਸੀ ਹੋ ਸਕਦਾ। ਪਾਠਕਾਂ ਦੇ ਦਰਸ਼ਨਾਂ ਲਈ ਅਤੇ ਖੋਜਾਰਥੀਆਂ ਦੀ ਖੋਜ ਲਈ ਇਹ ਸੇਵਾ ਪਰਵਾਨ ਕੀਤੀ ਜਾਵੇ।
ਨੈਟ ਤੇ ਛੇਤੀ ਖੁੱਲਣ ਦੇ ਮਨੋਰਥ ਨਾਲ ਵੈਬ ਸਾਈਟ ਤੇ ਵੱਡ ਆਕਾਰੀ ਇਸ ਬੀੜ ਸਾਹਿਬ ਨੂੰ ਵੀ ਪੰਜ ਭਾਗਾਂ ਵਿੱਚ ਚਾੜਿਆ ਗਿਆ ਹੈ ।Damdami Beerh Sri Guru Granth Sahib ji Samwat 1827 Part-4
Share this Book
4

1708 ਤੋਂ ਲੈ ਕੇ 2014 ਤਕ ਪਹਿਲੀ ਵਾਰ ਇਤਿਹਾਸਕ ਹੱਥ ਲਿਖਤ 
ਦਮਦਮੀ ਬੀੜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਖੁੱਲੇ ਦਰਸ਼ਨ ਦਿਦਾਰ
ਭਾਗ-4
ਇਸ ਤੋਂ ਪਹਿਲਾਂ ਸਿੱਖ ਸੰਗਤਾਂ ਲਈ ਅੱਜ ਤਕ ਕਿਸੇ ਵੀ ਸੰਸਥਾ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦਮਦਮੀ ਬੀੜ ਦੇ ਹੱਥ ਲਿਖਤ ਇਤਿਹਾਸਕ ਮੂਲ ਖਰੜੇ ਦੇ ਖੁਲੇ ਦਰਸ਼ਨ ਦਿਦਾਰ ਕਰਵਾਉਣ ਦਾ ਕਦੇ ਵੀ ਯਤਨ ਨਹੀਂ ਕੀਤਾ ਗਿਆ। ਸਤਿਗੁਰੂ ਨੇ ਦਾਸ ਦੇ ਪਰਿਵਾਰ ਤੋਂ ਇਹ ਮਹਾਨ ਸੇਵਾ ਆਪ ਸਿਰ ਤੇ ਮਿਹਰ, ਬਖਸ਼ਿਸ਼ ਭਰਿਆ ਹੱਥ ਧਰ ਕੇ ਲਈ ਹੈ ਕਿਉਂਕਿ ਜਿਤਨਾ ਵੱਡਾ, ਜੋਖਿਮ ਭਰਿਆ ਅਤੇ ਖਰਚੀਲਾ ਇਨ੍ਹਾਂ ਨੂੰ ਸੰਭਾਲਨ ਦਾ ਕੰਮ ਹੈ ਉਹ ਸਤਿਗੁਰੂ ਦੀ ਮਿਹਰ ਤੋਂ ਬਗੈਰ ਸੰਭਵ ਹੀ ਨਹੀਂ ਸੀ ਹੋ ਸਕਦਾ। ਪਾਠਕਾਂ ਦੇ ਦਰਸ਼ਨਾਂ ਲਈ ਅਤੇ ਖੋਜਾਰਥੀਆਂ ਦੀ ਖੋਜ ਲਈ ਇਹ ਸੇਵਾ ਪਰਵਾਨ ਕੀਤੀ ਜਾਵੇ।
ਨੈਟ ਤੇ ਛੇਤੀ ਖੁੱਲਣ ਦੇ ਮਨੋਰਥ ਨਾਲ ਵੈਬ ਸਾਈਟ ਤੇ ਵੱਡ ਆਕਾਰੀ ਇਸ ਬੀੜ ਸਾਹਿਬ ਨੂੰ ਵੀ ਪੰਜ ਭਾਗਾਂ ਵਿੱਚ ਚਾੜਿਆ ਗਿਆ ਹੈ Damdami Beerh Sri Guru Granth Sahib ji Samwat 1827 Part-5
Share this Book
5

1708 ਤੋਂ ਲੈ ਕੇ 2014 ਤਕ ਪਹਿਲੀ ਵਾਰ ਇਤਿਹਾਸਕ ਹੱਥ ਲਿਖਤ 
ਦਮਦਮੀ ਬੀੜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਖੁੱਲੇ ਦਰਸ਼ਨ ਦਿਦਾਰ
ਭਾਗ-5
ਇਸ ਤੋਂ ਪਹਿਲਾਂ ਸਿੱਖ ਸੰਗਤਾਂ ਲਈ ਅੱਜ ਤਕ ਕਿਸੇ ਵੀ ਸੰਸਥਾ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦਮਦਮੀ ਬੀੜ ਦੇ ਹੱਥ ਲਿਖਤ ਇਤਿਹਾਸਕ ਮੂਲ ਖਰੜੇ ਦੇ ਖੁਲੇ ਦਰਸ਼ਨ ਦਿਦਾਰ ਕਰਵਾਉਣ ਦਾ ਕਦੇ ਵੀ ਯਤਨ ਨਹੀਂ ਕੀਤਾ ਗਿਆ। ਸਤਿਗੁਰੂ ਨੇ ਦਾਸ ਦੇ ਪਰਿਵਾਰ ਤੋਂ ਇਹ ਮਹਾਨ ਸੇਵਾ ਆਪ ਸਿਰ ਤੇ ਮਿਹਰ, ਬਖਸ਼ਿਸ਼ ਭਰਿਆ ਹੱਥ ਧਰ ਕੇ ਲਈ ਹੈ ਕਿਉਂਕਿ ਜਿਤਨਾ ਵੱਡਾ, ਜੋਖਿਮ ਭਰਿਆ ਅਤੇ ਖਰਚੀਲਾ ਇਨ੍ਹਾਂ ਨੂੰ ਸੰਭਾਲਨ ਦਾ ਕੰਮ ਹੈ ਉਹ ਸਤਿਗੁਰੂ ਦੀ ਮਿਹਰ ਤੋਂ ਬਗੈਰ ਸੰਭਵ ਹੀ ਨਹੀਂ ਸੀ ਹੋ ਸਕਦਾ। ਪਾਠਕਾਂ ਦੇ ਦਰਸ਼ਨਾਂ ਲਈ ਅਤੇ ਖੋਜਾਰਥੀਆਂ ਦੀ ਖੋਜ ਲਈ ਇਹ ਸੇਵਾ ਪਰਵਾਨ ਕੀਤੀ ਜਾਵੇ।
ਨੈਟ ਤੇ ਛੇਤੀ ਖੁੱਲਣ ਦੇ ਮਨੋਰਥ ਨਾਲ ਵੈਬ ਸਾਈਟ ਤੇ ਵੱਡ ਆਕਾਰੀ ਇਸ ਬੀੜ ਸਾਹਿਬ ਨੂੰ ਵੀ ਪੰਜ ਭਾਗਾਂ ਵਿੱਚ ਚਾੜਿਆ ਗਿਆ ਹੈ1-5 of 5Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।

Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।

Copyright © Atinderpal Singh 2013

Designed and developed by