BOOKS CATEGORIES

SGGS-1-6 Sri Guru Granth Sahib ji Samwat 1742, Part-1
Share this Book
1

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੋਥੀ ਸ੍ਰੀ ਜੌਨਪੁਰ ਵਾਲੀ 
ਸੰਮਤ 1742 ਭਾਗ- 3
(ਇਹ ਕੁਲ ਪੰਜ ਭਾਗਾਂ ਵਿੱਚ ਅਪਲੋਡ ਕੀਤੀ ਗਈ ਹੈ)

ਪੁਰਾਤਨ ਕੇਰਾਰ ਕੋਟ ਰਾਜ ਦੇ ਮੁੱਖ ਸ਼ਹਿਰ ਜੌਨਪੁਰ ਵਿਖੇ ਸੁਸ਼ੋਭਿਤ ਸ੍ਰੀ  ਪੋਥੀ ਸਾਹਿਬ ਜੀ ਦੇ ਇਸ ਸਰੂਪ ਦੇ ਆਰੰਭ ਵਿੱਚ ਹੀ ਤਤਕਰੇ ਤੋਂ ਪਹਿਲਾਂ ਇਸ ਦੀ ਲਿਖਤ ਬਾਬਤ ਇੰਝ ਦਰਜ ਹੈ "ਸੰਬਤੁ 1742 ॥ ਮਿਤੀ ਸਾਵਣ ਵਦੀ ਤ੍ਰਿਉਦਸੀ ਗਿਰੰਥੁ ਲਿਖਿ ਨੀਸਾਣੁ ਗੁਰੂ ਜੀ ਕੇ ਦਸਖਤ॥ ਨਿਸਾਣੁ ਗੁਰੂ ਜੀ ਕੇ ਦਸਖਤ ਮਹਲਾ ॥”
ਇਸ ਪੋਥੀ ਦੀ ਵਿਸ਼ੇਸ਼ਤਾ ਹੈ ਕਿ ਜਪੁ ਬਾਣੀ ਸਬੰਧੀ ਸਪਸ਼ਟ ਲਿਖਤ ਹੈ ਕਿ ਜੋ ਗੁਰੂ ਰਾਮਦਾਸ ਜੀ ਦੇ ਆਪਣੇ ਕਰ ਕਮਲਾ ਨਾਲ ਲਿਖੀ ਗਈ ਉਸ ਦੀ ਨਕਲ ਹੈ; "ਜਪੁ ਗੁਰੂ ਰਾਮਦਾਸ ਜੀਉ ਕਿਆ ॥ ਦਸਖਤ ਕਾ ਨਕਲੁ ਥਾ”; ਸੰਪੂਰਨ ਗ੍ਰੰਥ ਨਿਮਿਤ ਦਰਜ ਹੈ "ਤਿਸ ਕਾ ਨਕਲੁ, ਨਕਲੁ, ਕਾ ਨਕਲੁ; ਨਕਲੁ ਕਾ ਨਕਲੁ, ਨਕਲ ॥”
ਇੱਕ ਹੋਰ ਖ਼ਾਸ ਵਿਸ਼ੇਸ਼ਤਾ ਇਸ ਬੀੜ ਸਾਹਿਬ ਦੀ ਇਹ ਹੈ ਕਿ "ਸੂਚੀ ਪਤ੍ਰ ਪੋਥੀ ਕਾ ਤਤਕਰਾ॥” ਸਿਰਲੇਖ ਤੋਂ ਵੀ ਪਹਿਲਾਂ ਬੀੜ ਸਾਹਿਬ ਦਾ ਆਰੰਭ :
"ੴ ਸਤਿਨਾਮ ਕਰਤਾ ਪੁਰਖੁ ਨਿਰਭੳ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ॥1॥” ਤੋਂ ਕੀਤਾ ਗਿਆ ਹੈ।

SGGS-1-6 Sri Guru Granth Sahib ji Samwat 1742, Part-2
Share this Book
2

ਸੰਮਤ 1742 ਭਾਗ- 2

SGGS-1-6 Sri Guru Granth Sahib ji Samwat 1742, Part-3
Share this Book
3

SGGS-1-6 Sri Guru Granth Sahib ji Samwat 1742, Part-4
Share this Book
4

ਸੰਮਤ 1742, ਭਾਗ- 4
(ਇਹ ਕੁਲ ਚਾਰ ਭਾਗਾਂ ਵਿੱਚ ਅਪਲੋਡ ਕੀਤੀ ਗਈ ਹੈ)

ਪੁਰਾਤਨ ਕੇਰਾਰ ਕੋਟ ਰਾਜ ਦੇ ਮੁੱਖ ਸ਼ਹਿਰ ਜੌਨਪੁਰ ਵਿਖੇ ਸੁਸ਼ੋਭਿਤ ਸ੍ਰੀ  ਪੋਥੀ ਸਾਹਿਬ ਜੀ ਦੇ ਇਸ ਸਰੂਪ ਦੇ ਆਰੰਭ ਵਿੱਚ ਹੀ ਤਤਕਰੇ ਤੋਂ ਪਹਿਲਾਂ ਇਸ ਦੀ ਲਿਖਤ ਬਾਬਤ ਇੰਝ ਦਰਜ ਹੈ "ਸੰਬਤੁ 1742 ॥ ਮਿਤੀ ਸਾਵਣ ਵਦੀ ਤ੍ਰਿਉਦਸੀ ਗਿਰੰਥੁ ਲਿਖਿ ਨੀਸਾਣੁ ਗੁਰੂ ਜੀ ਕੇ ਦਸਖਤ॥ ਨਿਸਾਣੁ ਗੁਰੂ ਜੀ ਕੇ ਦਸਖਤ ਮਹਲਾ ॥”
ਇਸ ਪੋਥੀ ਦੀ ਵਿਸ਼ੇਸ਼ਤਾ ਹੈ ਕਿ ਜਪੁ ਬਾਣੀ ਸਬੰਧੀ ਸਪਸ਼ਟ ਲਿਖਤ ਹੈ ਕਿ ਜੋ ਗੁਰੂ ਰਾਮਦਾਸ ਜੀ ਦੇ ਆਪਣੇ ਕਰ ਕਮਲਾ ਨਾਲ ਲਿਖੀ ਗਈ ਉਸ ਦੀ ਨਕਲ ਹੈ; "ਜਪੁ ਗੁਰੂ ਰਾਮਦਾਸ ਜੀਉ ਕਿਆ ॥ ਦਸਖਤ ਕਾ ਨਕਲੁ ਥਾ”; ਸੰਪੂਰਨ ਗ੍ਰੰਥ ਨਿਮਿਤ ਦਰਜ ਹੈ "ਤਿਸ ਕਾ ਨਕਲੁ, ਨਕਲੁ, ਕਾ ਨਕਲੁ; ਨਕਲੁ ਕਾ ਨਕਲੁ, ਨਕਲ ॥”
ਇੱਕ ਹੋਰ ਖ਼ਾਸ ਵਿਸ਼ੇਸ਼ਤਾ ਇਸ ਬੀੜ ਸਾਹਿਬ ਦੀ ਇਹ ਹੈ ਕਿ "ਸੂਚੀ ਪਤ੍ਰ ਪੋਥੀ ਕਾ ਤਤਕਰਾ॥” ਸਿਰਲੇਖ ਤੋਂ ਵੀ ਪਹਿਲਾਂ ਬੀੜ ਸਾਹਿਬ ਦਾ ਆਰੰਭ :
"ੴ ਸਤਿਨਾਮ ਕਰਤਾ ਪੁਰਖੁ ਨਿਰਭੳ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ॥1॥” ਤੋਂ ਕੀਤਾ ਗਿਆ ਹੈ।

SGGS-1-6 Sri Guru Granth Sahib ji Samwat 1742, Part-5
Share this Book
5

SGGS-1-6 Sri Guru Granth Sahib ji Samwat 1742, Part-5
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੋਥੀ ਸ੍ਰੀ ਜੌਨਪੁਰ ਵਾਲੀ 
ਸੰਮਤ 1742, ਭਾਗ- 5
(ਇਹ ਕੁਲ ਚਾਰ ਭਾਗਾਂ ਵਿੱਚ ਅਪਲੋਡ ਕੀਤੀ ਗਈ ਹੈ)

ਪੁਰਾਤਨ ਕੇਰਾਰ ਕੋਟ ਰਾਜ ਦੇ ਮੁੱਖ ਸ਼ਹਿਰ ਜੌਨਪੁਰ ਵਿਖੇ ਸੁਸ਼ੋਭਿਤ ਸ੍ਰੀ  ਪੋਥੀ ਸਾਹਿਬ ਜੀ ਦੇ ਇਸ ਸਰੂਪ ਦੇ ਆਰੰਭ ਵਿੱਚ ਹੀ ਤਤਕਰੇ ਤੋਂ ਪਹਿਲਾਂ ਇਸ ਦੀ ਲਿਖਤ ਬਾਬਤ ਇੰਝ ਦਰਜ ਹੈ "ਸੰਬਤੁ 1742 ॥ ਮਿਤੀ ਸਾਵਣ ਵਦੀ ਤ੍ਰਿਉਦਸੀ ਗਿਰੰਥੁ ਲਿਖਿ ਨੀਸਾਣੁ ਗੁਰੂ ਜੀ ਕੇ ਦਸਖਤ॥ ਨਿਸਾਣੁ ਗੁਰੂ ਜੀ ਕੇ ਦਸਖਤ ਮਹਲਾ ॥”
ਇਸ ਪੋਥੀ ਦੀ ਵਿਸ਼ੇਸ਼ਤਾ ਹੈ ਕਿ ਜਪੁ ਬਾਣੀ ਸਬੰਧੀ ਸਪਸ਼ਟ ਲਿਖਤ ਹੈ ਕਿ ਜੋ ਗੁਰੂ ਰਾਮਦਾਸ ਜੀ ਦੇ ਆਪਣੇ ਕਰ ਕਮਲਾ ਨਾਲ ਲਿਖੀ ਗਈ ਉਸ ਦੀ ਨਕਲ ਹੈ; "ਜਪੁ ਗੁਰੂ ਰਾਮਦਾਸ ਜੀਉ ਕਿਆ ॥ ਦਸਖਤ ਕਾ ਨਕਲੁ ਥਾ”; ਸੰਪੂਰਨ ਗ੍ਰੰਥ ਨਿਮਿਤ ਦਰਜ ਹੈ "ਤਿਸ ਕਾ ਨਕਲੁ, ਨਕਲੁ, ਕਾ ਨਕਲੁ; ਨਕਲੁ ਕਾ ਨਕਲੁ, ਨਕਲ ॥”
ਇੱਕ ਹੋਰ ਖ਼ਾਸ ਵਿਸ਼ੇਸ਼ਤਾ ਇਸ ਬੀੜ ਸਾਹਿਬ ਦੀ ਇਹ ਹੈ ਕਿ "ਸੂਚੀ ਪਤ੍ਰ ਪੋਥੀ ਕਾ ਤਤਕਰਾ॥” ਸਿਰਲੇਖ ਤੋਂ ਵੀ ਪਹਿਲਾਂ ਬੀੜ ਸਾਹਿਬ ਦਾ ਆਰੰਭ :
"ੴ ਸਤਿਨਾਮ ਕਰਤਾ ਪੁਰਖੁ ਨਿਰਭੳ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ॥1॥” ਤੋਂ ਕੀਤਾ ਗਿਆ ਹੈ।

1-5 of 5

Quick Links

News Letter

  • Subscribe
ਇੱਥੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਕਿ ਹਰ ਨਵੀਂ ਸੂਚਨਾ ਆਪ ਜੀ ਪਾਸ ਆਪੇ ਪਹੁੰਚਦੀ ਰਹੇਗੀ। ਸਬਸਕ੍ਰਾਈਬ ਕਰਨ ਤੋਂ ਬਾਅਦ ਤੁਹਾਨੂੰ ਇਕ ਈ ਮੇਲ ਆਵੇਗੀ ਜਿਸ ਦਾ ਜਵਾਬ ਅਗਰ ਤੁਸੀਂ ਹਾਂ ਵਿੱਚ ਦੇਵੋਗੇ ਤਾਂ ਉਸ ਤੋਂ ਬਾਅਦ ਇਹ ਆਰੰਭ ਹੋਵੇਗਾ।

Counter Visit

ਜਾਗਰੁਕ ਮਨੁੱਖ ਵੈਬ ਸਾਈਟ ਵੇਖ ਚੁਕੇ ਹਨ,
ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ।

Copyright © Atinderpal Singh 2013

Designed and developed by